ਉਹ ਡੌਰ-ਭੌਰ ਖੜ੍ਹਾ ਸੀ। ਉਹਦੇ ਪੁੱਤਰ, ਨੂੰਹਾਂ, ਧੀਆਂ, ਜਵਾਈ, ਉਹਦੀ ਵਹੁਟੀ, ਉਹਦੇ ਪਿੰਡ ਦੇ ਲੋਕ, ਸਭ ਉਹਦੇ ਸਾਹਮਣੇ ਖੜੋਤੇ ਹੋਏ ਸਨ। ਹੁਣ ਉਹਦੇ ਪੈਰੀਂ ਬੇੜੀਆਂ ਨਹੀਂ ਸਨ, ਹੱਥਕੜੀਆਂ ਵੀ ਨਹੀਂ। ਨਾ ਹੀ ਉਹਦੇ ਗਲ ਫ਼ਾਂਟਾਂ ਵਾਲੀ ਉਹ ਕਮੀਜ਼ ਤੇ ਪਜਾਮਾ ਸੀ। ਹੁਣ ਉਹਦੇ ਤੇੜ ਉਹੀ ਰੇਸ਼ਮੀ ਸਲੇਟੀ ਚਾਦਰਾ ਤੇ ਉਹੀ ... Read More »