1. ਆ ਮਿਲ ਯਾਰ ਸਾਰ ਲੈ ਮੇਰੀ ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ । ਅੰਦਰ ਖਾਬ ਵਿਛੋੜਾ ਹੋਇਆ, ਖਬਰ ਨਾ ਪੈਂਦੀ ਤੇਰੀ । ਸੁੰਞੇ ਬਨ ਵਿਚ ਲੁੱਟੀ ਸਾਈਆਂ, ਸੂਰ ਪਲੰਗ ਨੇ ਘੇਰੀ । ਇਹ ਤਾਂ ਠੱਗ ਜਗਤ ਦੇ, ਜਿਹਾ ਲਾਵਣ ਜਾਲ ਚਫੇਰੀ । ਕਰਮ ਸ਼ਰ੍ਹਾ ... Read More »
Tag Archives: Bulleh Shah ਬੁੱਲੇ ਸ਼ਾਹ
Feed Subscriptionਮੇਰੀ ਬੁੱਕਲ ਦੇ ਵਿੱਚ ਚੋਰ
ਮੇਰੀ ਬੁੱਕਲ ਦੇ ਵਿੱਚ ਚੋਰ ਮੇਰੀ ਬੁੱਕਲ ਦੇ ਵਿੱਚ ਚੋਰ ਕਿਹਨੂੰ ਕੂਕ ਸੁਣਾਵਾਂ ਮੇਰੀ ਬੁੱਕਲ ਦੇ ਵਿੱਚ ਚੋਰ ਚੋਰੀ ਚੋਰੀ ਨਿੱਕਲ ਗਿਆ ਪਿਆ ਜਗਤ ਵਿੱਚ ਸ਼ੋਰ ਮੇਰੀ ਬੁੱਕਲ ਦੇ ਵਿੱਚ ਚੋਰ ਮੇਰੀ ਬੁੱਕਲ ਦੇ ਵਿੱਚ ਚੋਰ ਮੁਸਲਮਾਨ ਸੱਵੀਆਂ ਤੋਂ ਡਰਦੇ ਹਿੰਦੂ ਡਰਦੇ ਗੋਰ ਦੋਵੇਂ ਇਸ ਦੇ ਵਿੱਚ ਮਰਦੇ ਇਹੋ ਦੋਹਾਂ ... Read More »
ਅਬ ਲਗਨ ਲੱਗੀ
ਅਬ ਲਗਨ ਲੱਗੀ ਕੀ ਕਰੀਏ? ਨਾ ਜੀ ਸਕੀਏ ਤੇ ਨਾ ਮਰੀਏ ਤੁਮ ਸੁਣੋ ਹਮਾਰੇ ਬੈਨਾਂ ਮੋਹੇ ਰਾਤ ਦਿਨੇ ਨਹੀਂ ਚੈਨਾਂ ਹੁਣ ਪੀ ਬਿਨ ਪਲਕ ਨਾ ਸਰੀਏ ਅਬ ਲਗਨ ਲੱਗੀ ਕੀ ਕਰੀਏ ? ਅਬ ਲਗਨ ਲੱਗੀ ਕੀ ਕਰੀਏ? ਨਾ ਜੀ ਸਕੀਏ ਤੇ ਨਾ ਮਰੀਏ ਇਹ ਅਗਨ ਬਿਰਹੋਂ ਦੀ ਜਾਰੇ ਕੋਈ ਹਮਰੀ ... Read More »
ਅਲਫ਼ ਅੱਲਾਹ ਦਿਲ ਰੱਤਾ ਮੇਰਾ
ਅਲਫ਼ ਅੱਲਾਹ ਦਿਲ ਰੱਤਾ ਮੇਰਾ “ਬੇ” ਦੀ ਖ਼ਬਰ ਨਾ ਕਾਈ “ਬੇ” ਪੜ੍ਹਦਿਆਂ ਮੈਨੂੰ ਸਮਝ ਨਾ ਆਵੇ ਲੱਜ਼ਤ ਅਲਫ਼ ਦੀ ਆਈ “ਐਨ” ਤੇ “ਗ਼ੈਨ” ਨੂੰ ਸਮਝ ਨਾ ਜਾਣਾਂ ਗੱਲ ਅਲਫ਼ ਸਮਝਾਈ ਬੁਲ੍ਹਿਆ ਕੌਲ ਅਲਫ਼ ਦੇ ਪੂਰੇ ਦਿਲ ਦੀ ਕਿਰਨ ਸਫ਼ਾਈ Read More »
ਰਾਤੀਂ ਜਾਗੇਂ ਕਰੇਂ ਇਬਾਦਤ
ਰਾਤੀਂ ਜਾਗੇਂ ਕਰੇਂ ਇਬਾਦਤ ਰਾਤੀਂ ਜਾਗਣ ਕੁੱਤੇ ਤੈਥੋਂ ੳਤੇ ਭੋਂਕਣੋਂ ਬੰਦ ਮੂਲ ਨਾ ਹੁੰਦੇ ਜਾ ਰੜੀ ਤੇ ਸੁੱਤੇ ਤੈਥੋਂ ਉੱਤੇ ਖ਼ਸਮ ਆਪਣੇ ਦਾ ਦਰ ਨਾ ਛੱਡਦੇ ਭਾਂਵੇਂ ਵੱਜਣ ਜੁੱਤੇ ਤੈਥੋਂ ਉੱਤੇ ਬੁਲ੍ਹੇ ਸ਼ਾਹ ਕੋਈ ਰਖ਼ਤ ਵਿਹਾਜ ਲੈ ਬਾਜ਼ੀ ਲੈ ਗਏ ਕੁੱਤੇ ਤੈਥੋਂ ਉੱਤੇ ਔਖੇ ਲਫ਼ਜ਼ਾਂ ਦੇ ਮਾਅਨੇ ਰੜੀ। ਖੁੱਲਾ ਮੈਦਾਨ ... Read More »
ਮਾਟੀ ਕਦਮ
ਮਾਟੀ ਕਦਮ ਕਰੇਂਦੀ ਯਾਰ ਮਾਟੀ ਕਦਮ ਕਰੇਂਦੀ ਯਾਰ ਮਾਟੀ ਜਵਾੜਾ, ਮਾਟੀ ਘੋੜਾ ਮਾਟੀ ਦਾ ਅਸਵਾਰ ਮਾਟੀ ਮਾਟੀ ਨੂੰ ਦੋੜਾਏ ਮਾਟੀ ਦਾ ਖੜਕਾਰ ਮਾਟੀ ਕਦਮ ਕਰੇਂਦੀ ਯਾਰ ਮਾਟੀ ਮਾਟੀ ਨੂੰ ਮਾਰਨ ਲੱਗੀ ਮਾਟੀ ਦੇ ਹਥਿਆਰ ਜਿਸ ਮਾਟੀ ਪਰ ਬਹੁਤੀ ਮਾਟੀ ਤਿਸ ਮਾਟੀ ਹੰਕਾਰ ਮਾਟੀ ਕਦਮ ਕਰੇਂਦੀ ਯਾਰ ਮਾਟੀ ਬਾਗ਼ ਬਗ਼ੀਚਾ ਮਾਟੀ ... Read More »
ਇਸ਼ਕ ਦੀ ਨਵੀਉਂ ਨਵੀਂ ਬਹਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ ਮਸਜਿਦ ਕੋਲੋਂ ਜੀਉੜਾ ਡਰਿਆ ਡੇਰੇ ਜਾ ਠਾਕੁਰ ਦੇ ਵੜਿਆ ਜਿਥੇ ਵੱਜਦੇ ਨਾਦ ਹਜ਼ਾਰ ਇਸ਼ਕ ਦੀ ਨਵੀਉਂ ਨਵੀਂ ਬਹਾਰ ਜਾਂ ਮੈਂ ਰਮਜ਼ ਇਸ਼ਕ ਦੀ ਪਾਈ ਮੈਨਾ ਤੋਤਾ ਮਾਰ ਗਵਾਈ ਅੰਦਰ ਬਾਹਰ ਹੋਈ ਸਫ਼ਾਈ ਜਿੱਤ ਵੱਲ ਵੇਖਾਂ ਯਾਰ-ਓ-ਯਾਰ ਇਸ਼ਕ ਦੀ ਨਵੀਉਂ ... Read More »
ਇਕ ਰਾਂਝਾ ਮੈਨੂੰ ਲੋੜੀ ਦਾ
ਇਕ ਰਾਂਝਾ ਮੈਨੂੰ ਲੋੜੀ ਦਾ ਕੁਨ ਫ਼ਾਯਾਕੂਨ ਅੱਗੇ ਦੀਆਂ ਲੱਗਿਆਂ ਨਿਉਂ ਨਾ ਲਗੜਾ ਚੋਰੀ ਦਾ ਇਕ ਰਾਂਝਾ ਮੈਨੂੰ ਲੋੜੀ ਦਾ ਆਪ ਛੜ ਜਾਂਦਾ ਨਾਲ ਮੱਝੀਂ ਦੇ ਸਾਨੂੰ ਕਿਉਂ ਬੇਲਿਉਂ ਹੂੜੀ ਦਾ ਇਕ ਰਾਂਝਾ ਮੈਨੂੰ ਲੋੜੀ ਦਾ ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ ਮਿੰਨਤਾਂ ਕਰ ਕਰ ਮੋੜੀ ਦਾ ਇਕ ਰਾਂਝਾ ਮੈਨੂੰ ... Read More »
ਕੀ ਬੇਦਰਦਾਂ ਦੇ ਸੰਗ ਯਾਰੀ
ਕੀ ਬੇਦਰਦਾਂ ਦੇ ਸੰਗ ਯਾਰੀ ਰੋਵਣ ਅੱਖੀਆਂ ਜ਼ਾਰੋ-ਜ਼ਾਰੀ ਸਾਨੂੰ ਗਏ ਬੇਦਰਦੀ ਛੱਡ ਕੇ, ਸੀਨੇ ਸਾਂਗ ਹਿਜਰ ਦੀ ਗੱਡਕੇ ਜਿਸਮੋਂ ਜਿੰਦ ਨੂੰ ਲੈ ਗਏ ਕੱਢ ਕੇ,ਇਹ ਗੱਲ ਕਰ ਗਏ ਹੈਂਸਿਆਰੀ ਕੀ ਬੇਦਰਦਾਂ ਦੇ ਸੰਗ ਯਾਰੀ… ਬੇਦਰਦਾਂ ਦਾ ਕੀ ਭਰਵਾਸਾ,ਖੌਫ਼ ਨਹੀਂ ਅੰਦਰ ਮਾਸਾ ਚਿੜਿਆਂ ਮੌਤ ਗਵਾਰਾ ਹਾਸਾ,ਮਗਰੋਂ ਹੱਸ-ਹੱਸ ਤਾੜੀ ਮਾਰੀ ਕੀ ਬੇਦਰਦਾਂ ... Read More »
ਮੈਂ ਤੇਰੇ ਕੁਰਬਾਨ
ਭਾਵੇਂ ਤੂੰ ਜਾਣ ਨਾ ਜਾਣ ਵੇਂ ਵਿਹੜੇ ਆ ਵੜ ਮੇਰੇ ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ ਤੇਰੇ ਜਿਹਾ ਮੈਨੂੰ ਹੋਰ ਨਾ ਕੋਈ,ਢੂੰਡਾ ਜੰਗਲ ਬੇਲੇ ਰੋਹੀ ਢੂੰਡਾ ਤਾਂ ਸਾਰਾ ਜਹਾਨ ਵੇ,ਵਿਹੜੇ ਆ ਵੜ ਮੇਰੇ ਮੈਂ ਤੇਰੇ ਕੁਰਬਾਨ ਵੇ.. ਲੋਕਾਂ ਦੇ ਭਾਣੇ ਚਾਕ ਮਹੀਂ ਦਾ,ਰਾਂਝਾ ਲੋਕਾ ਵਿੱਚ ਕਹੀਂਦਾ ਸਾਡਾ ਤਾਂ ... Read More »