ਸਾਡਾ ਦੇਸ਼ ਤਰੱਕੀ ਕਿਉਂ ਨੀ ਕਰਦਾ..? 1. ਲੋਕ Biscuit ਚਾਹ ਵਿੱਚ ਡੁਬੋਂ ਕੇ ਖਾਣੋ ਨੀ ਹੱਟਦੇ..! 2. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹੱਟਦੇ..! … 3. ਫੋਨ ਤੇ ਹੋਰ ਫਿਰ ਹੋਰ ਤੇ ਆਹੋ ਕਹਿਣੋ ਨੀ ਹੱਟਦੇ..! 4. ਪਾਣੀ ਵਿੱਚ ਰੋੜੇ ਮਾਰਨੋ ਨੀ ਹੱਟਦੇ..! 5. ਸਾਇਕਲ ਤੇ ਬੈਠ ਕੇ ਗਾਣੇ ਗਾਉਣੋ ... Read More »
Tag Archives: chutkale
Feed Subscriptionਭੋਲਾ ਪੱਪੂ
ਭੋਲਾ : ਤੇਨੁ ਐਨੀ ਮਾਰ ਕਿਓ ਪਈ? ਪੱਪੂ : ਕਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ…….? ਭੋਲਾ : ਕੇਹੜੀ……? ਪੱਪੂ : ”ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲੇੰਦੀ ਤਾਰ,ਭੰਗੜਾ ਤਾ ਸਜਦਾ-ਜੇ ਨਚੈ ਕੁੜੀ ਦਾ ਯਾਰ….? ਭੋਲਾ : ਫਿਰ ਤਾ ਮਾਰ ਪੈਣੀ ਹੀ ਸੀ ….. ਪੱਪੂ : ਮੈਨੂ ਤਾ ... Read More »
ਸਬਜ਼ੀ
ਸਬਜ਼ੀ ਵਾਲਾ ਸਬਜ਼ੀ ‘ਤੇ ਪਾਣੀ ਛਿੜਕ ਰਿਹਾ ਸੀ। ਕਾਫੀ ਦੇਰ ਹੋ ਗਈ ਤਾਂ ਰਾਜੂ ਨੇ ਸਬਜ਼ੀ ਵਾਲੇ ਨੂੰ ਕਿਹਾ, ”ਜੇਕਰ ਸਬਜ਼ੀ ਨੂੰ ਹੋਸ਼ ਆ ਗਿਆ ਹੈ ਤਾਂ ਇਕ ਕਿੱਲੋ ਦੇ ਦਿਓ।” Read More »
ਪਰੌਂਠੇ
ਕਸਟਮਰ (ਵੇਟਰ ਨੂੰ), ”ਮੈਂ ਆਲੂ ਦੇ ਪਰੌਂਠਿਆਂ ਦਾ ਆਰਡਰ ਦਿੱਤਾ ਸੀ ਪਰ ਇਸ ਪਰੌਂਠੇ ‘ਚ ਤਾਂ ਆਲੂ ਕਿਤੇ ਨਜ਼ਰ ਹੀ ਨਹੀਂ ਆ ਰਿਹਾ।” ਵੇਟਰ ਬੋਲਿਆ, ”ਜਦੋਂ ਤੁਸੀਂ ਹੈਦਰਾਬਾਦੀ ਬਰਿਆਨੀ ਖਾਂਦੇ ਹੋ ਤਾਂ ਉਸ ‘ਚ ਹੈਦਰਾਬਾਦ ਹੁੰਦਾ ਹੈ ਕੀ?” Read More »
ਸਵਿਮਿੰਗ ਪੂਲ
ਪੱਪੂ ਦਾ ਬੇਟਾ (ਪੱਪੂ ਨੂੰ), ”ਪਾਪਾ ਕਾਲੋਨੀ ‘ਚ ਸਵਿਮਿੰਗ ਪੂਲ ਬਣ ਰਿਹਾ ਹੈ। ਕੁਝ ਲੋਕ ਚੰਦਾ ਲੈਣ ਆਏ ਹਨ।” ਪੱਪੂ, ”ਇਕ ਗਲਾਸ ਪਾਣੀ ਦੇ ਦਿਓ।” Read More »
ਚਿੱਠੀ
ਇਕ ਦੋਸਤ ਕੰਨ ‘ਚ ਰੂੰ ਤੁੰਨ ਕੇ ਦੂਜੇ ਦੋਸਤ ਨੂੰ ਚਿੱਠੀ ਸੁਣਾ ਰਿਹਾ ਸੀ। ਉਥੋਂ ਲੰਘਦੇ ਇਕ ਵਿਅਕਤੀ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ। ਉਸਨੇ ਪੁੱਛਿਆ, ”ਭਾਈ ਸਾਹਬ, ਕੰਨ ‘ਚ ਰੂੰ ਤੁੰਨ ਕੇ ਚਿੱਠੀ ਕਿਉਂ ਪੜ੍ਹ ਰਹੇ ਹੋ?” ”ਕੀ ਕਰਾਂ ਭਰਾਵਾ! ਮੇਰਾ ਦੋਸਤ ਅਨਪੜ੍ਹ ਹੈ ਅਤੇ ਮੈਂ ਨਹੀਂ ਚਾਹੁੰਦਾ ... Read More »
ਮੌਤ ਦੀ ਦਰ
ਹੜ੍ਹ ਪ੍ਰਭਾਵਿਤ ਇਲਾਕੇ ‘ਚ ਮਲੇਰੀਆ ਅਤੇ ਡਾਇਰੀਆ ਫੈਲਿਆ ਹੋਇਆ ਸੀ। ਇਕ ਪੱਤਰਕਾਰ ਨੇ ਉਥੋਂ ਦੇ ਮੈਡੀਕਲ ਅਧਿਕਾਰੀ ਨੂੰ ਪੁੱਛਿਆ, ”ਕੀ ਇਸ ਖੇਤਰ ‘ਚ ਮੌਤ ਦੀ ਦਰ ‘ਚ ਗਿਰਾਵਟ ਆਈ ਹੈ?” ”ਜੀ ਹਾਂ।” ਮੈਡੀਕਲ ਅਧਿਕਾਰੀ ਨੇ ਕਿਹਾ, ”ਕੁਝ ਦਿਨ ਪਹਿਲਾਂ ਤਕ ਇਹ ਦਰ 16 ਸੀ ਹੁਣ 12.7 ਰਹਿ ਗਈ ਹੈ।” ”12 ... Read More »
ਡਰਪੋਕ
ਚਿੰਟੂ (ਗੋਲੂ ਨੂੰ), ”ਮੇਰੇ ਪਾਪਾ ਬਹੁਤ ਡਰਪੋਕ ਹਨ।” ਗੋਲੂ (ਚਿੱਟੀ ਨੂੰ), ”ਕਿਵੇਂ?” ਚਿੰਟੂ, ”ਜਦੋਂ ਵੀ ਸੜਕ ਪਾਰ ਕਰਦੇ ਹਨ, ਮੇਰੀ ਉਂਗਲੀ ਫੜ ਲੈਂਦੇ ਹਨ।” Read More »
ਹਿੰਦੀ
ਗਰਮੀ ਦੇ ਦਿਨਾਂ ‘ਚ ਇਕ ਅੰਗਰੇਜ਼ ਹਿੰਦੀ ਸਿੱਖਣ ਲਈ ਦਿੱਲੀ ਆਇਆ। ਪਰਤ ਕੇ ਜਦੋਂ ਉਹ ਲੰਡਨ ਪਹੁੰਚਿਆ ਤਾਂ ਉਸਦੇ ਦੋਸਤਾਂ ਨੇ ਪੁੱਛਿਆ, ”ਕੀ ਸਿੱਖਿਆ?” ਅੰਗਰੇਜ਼ ਬੋਲਿਆ, ”ਬਿਜਲੀ ਚਲੀ ਗਈ, ਬਿਜਲੀ ਆ ਗਈ।” Read More »
ਚਿੜੀ ਦਾ ਮਾਮਾ
ਇਕ ਡਾਕਟਰ ਬੱਚੇ ਦੇ ਪੈਰ ਦਾ ਟਾਂਕਾ ਕੱਟਣ ਆਇਆ। ਉਸਨੇ ਕਿਹਾ, ”ਬੇਟਾ, ਉਹ ਦੇਖੋ ਉਪਰ, ਸੋਨੇ ਦੀ ਚਿੜੀ।” ਬੱਚਾ, ”ਹੇਠਾਂ ਦੇਖ, ਕਿਤੇ ਪੈਰ ਨਾ ਕੱਟ ਜਾਵੇ, ਵੱਡਾ ਆਇਆ ਚਿੜੀ ਦਾ ਮਾਮਾ।” Read More »