ਜੀ ਆਇਆਂ ਨੂੰ
You are here: Home >> Tag Archives: chutkale (page 5)

Tag Archives: chutkale

Feed Subscription

ਕੱਚੇ ਮਕਾਨ

ਛੇਦੀ ਲਾਲ (ਬੇਟੇ ਨੂੰ), ”ਲੱਲੂ ਬੇਟਾ, ਕੱਚੇ ਮਕਾਨਾਂ ਦੇ ਲਾਭ ਤਾਂ ਦੱਸੋ।” ਲੱਲੂ- ”ਇਹ ਸਰਦੀਆਂ ‘ਚ ਗਰਮ ਅਤੇ ਗਰਮੀਆਂ ‘ਚ ਠੰਡੇ ਰਹਿੰਦੇ ਹਨ ਅਤੇ…।” ਛੇਦੀ ਲਾਲ- ”ਅਤੇ ਕੀ ਬੇਟਾ?” ਲੱਲੂ,”ਬਾਰਿਸ਼ ‘ਚ ਸਾਡੇ ਉੱਪਰ ਡਿੱਗ ਜਾਂਦੇ ਹਨ।” Read More »

ਨਕਲ

ਇੱਕ ਵਾਰ ਦੋ ਮੂਰਖ ਲੜਕੇ ਪ੍ਰੀਖਿਆ ਦੇ ਕੇ ਬਾਹਰ ਨਿਕਲੇ। ਪਹਿਲੇ ਨੇ ਪੁੱਛਿਆ- ਮਿੱਤਰਾ, ਤੇਰਾ ਪੇਪਰ ਕਿਸ ਤਰ੍ਹਾਂ ਦਾ ਹੋਇਆ, ਮੈਂ ਤਾਂ ਖਾਲੀ ਉਤਰ-ਪੱਤਰੀ ਦੇ ਕੇ ਆ ਰਿਹਾ ਹਾਂ। ਦੂਸਰੇ ਨੇ ਕਿਹਾ- ਮੈਂ ਵੀ ਖਾਲੀ ਉਤਰ-ਪੱਤਰੀ ਦੇ ਕੇ ਆਇਆ ਹਾਂ। ਤਾਂ ਪਹਿਲੇ ਨੇ ਚਿੰਤਤ ਹੋ ਕੇ ਕਿਹਾ- ਯਾਰ, ਕਿਧਰੇ ਅਧਿਆਪਕ ... Read More »

ਬਟਨ

ਇੱਕ ਸੇਠ ਨੇ ਆਪਣੇ ਆਲਸੀ ਬੇਟੇ ਨੂੰ ਕਿਹਾ- ਬੇਟਾ ਮੈਂ ਤੇਰੇ ਲਈ ਇਸ ਤਰ੍ਹਾਂ ਦਾ ਪ੍ਰਬੰਧ ਕਰ ਦਿਆਂਗਾ ਕਿ ਬਟਨ ਦਵਾਉਂਦਿਆਂ ਹੀ ਕੱਪੜੇ ਆ ਜਾਣਗੇ, ਖਾਣਾ ਆ ਜਾਵੇਗਾ… ਬੇਟਾ ਵਿੱਚੋਂ ਹੀ ਟੋਕਦਿਆਂ ਹੋਇਆ ਬੋਲਿਆ- ਪਰ ਪਿਤਾ ਜੀ ਇਹ ਬਟਨ ਦਬਾਏਗਾ ਕੌਣ? Read More »

ਰਿਪੋਰਟ

ਇੱਕ ਵਾਰ ਇੱਕ ਔਰਤ ਥਾਣੇ ਵਿੱਚ ਰਿਪੋਰਟ ਲਿਖਾਉਣ ਪੁੱਜੀ ਕਿ ਮੇਰੇ ਪਤੀ ਕੱਲ੍ਹ ਦੇ ਸਬਜ਼ੀ ਮੰਡੀ ਸਬਜ਼ੀ ਲੈਣ ਗਏ ਹਨ, ਪਰੰਤੂ ਹੁਣ ਤੱਕ ਵਾਪਸ ਨਹੀਂ ਪੁੱਜੇ। ਥਾਣੇਦਾਰ – ਬੀਬੀ, ਜੇਕਰ ਤੇਰੇ ਪਤੀ ਸਬਜ਼ੀ ਲੈ ਕੇ ਨਹੀਂ ਮੁੜੇ, ਤਾਂ ਤੂੰ ਦਾਲ ਧਰ ਲੈ। Read More »

ਸਿਗਰਟ ਪੀਣਾ ਮਨ੍ਹਾ ਹੈ

ਇੱਕ ਬੱਸ ਵਿੱਚ ਇੱਕ ਬੰਦਾ ਸਿਗਰਟ ਪੀ ਰਿਹਾ ਸੀ। ਕੰਡਕਟਰ ਉਸ ਕੋਲ ਆਇਆ ਤੇ ਬੋਲਿਆ, ‘ਭਾਈ ਸਾਹਿਬ! ਤੁਸੀਂ ਬੱਸ ਵਿੱਚ ਲਿਖਿਆ ਬੋਰਡ ਨਹੀਂ ਪੜ੍ਹਿਆ, ਜਿਥੇ ਲਿਖਿਆ ਹੈ, ‘ਸਿਗਰਟ ਪੀਣਾ ਮਨ੍ਹਾ ਹੈ।’ ਆਦਮੀ ਬੋਲਿਆ, ‘ਬੋਰਡ ’ਤੇ ਤਾਂ ਇਹ ਵੀ ਲਿਖਿਆ ਹੈ ਕਿ ਬਨਾਰਸੀ ਸਾੜੀਆਂ ਪਾਓ, ਕੀ ਹੁਣ ਮੈਂ ਬਰਾਨਸੀ ਸਾੜੀਆਂ ਵੀ ... Read More »

ਚੋਰ

ਚੋਰ ਦੀ ਸਜ਼ਾ ਪੂਰੀ ਹੋ ਗਈ ਸੀ ਅਗਲੇ ਦਿਨ ਉਹ ਰਿਹਾਅ ਹੋਣ ਵਾਲਾ ਸੀ। ਉਸ ਦੇ ਇੱਕ ਸਾਥੀ ਨੇ ਪੁੱਛਿਆ, ‘ਜੇਲ੍ਹ ਤੋਂ ਨਿਕਲਦੇ ਹੀ ਪਹਿਲਾ ਕੰਮ ਤੂੰ ਕੀ ਕਰੇਂਗਾ?’ ਚੋਰ ਨੇ ਜਵਾਬ ਦਿੱਤਾ, ‘ਇੱਕ ਟਾਰਚ ਖਰੀਦਾਂਗਾ, ਕਿਉਂਕਿ ਪਿਛਲੀ ਵਾਰ ਜਦ ਮੈਂ ਫੜਿਆ ਗਿਆ ਸੀ ਤਾਂ ਮੈਂ ਹਨੇਰੇ ਵਿੱਚ ਲਾਈਟ ਦੀ ... Read More »

ਦਰਦ

ਇੱਕ ਬੁੱਢਾ ਵਿਅਕਤੀ ਡਾਕਟਰ ਕੋਲ ਆਇਆ। ਉਸ ਦੀ ਇੱਕ ਟੰਗ ਵਿੱਚ ਦਰਦ ਸੀ। ਚੈਕ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ, ‘ਇਹ ਦਰਦ ਤਾਂ ਬਿਰਧ ਅਵਸਥਾ ਕਾਰਨ ਹੈ। ‘ਬਿਰਧ ਅਵਸਥਾ ਕਾਰਨ? ਅਜੀਬ ਗੱਲ ਹੈ ਡਾਕਟਰ ਸਾਹਿਬ’, ਬੁੱਢੇ ਵਿਅਕਤੀ ਨੇ ਕਿਹਾ, ‘ਉਮਰ ਤਾਂ ਦੋਹਾਂ ਟੰਗਾਂ ਦੀ ਇੱਕੋ ਜਿੰਨੀ ਹੈ, ਫਿਰ ਬਿਰਧ ਅਵਸਥਾ ... Read More »

ਰੇਡੀਓ

ਪਤਨੀ ਨੇ ਹੈਰਾਨ ਹੁੰਦਿਆਂ ਆਪਣੇ ਡਾਕਟਰ ਪਤੀ ਤੋਂ ਪੁੱਛਿਆ- ਮੈਂ ਜਦੋਂ ਵੀ ਕਮਰੇ ਵਿੱਚ ਆਉਂਦਾ ਹਾਂ, ਤੁਸੀਂ ਰੇਡੀਓ ਕਿਉਂ ਬੰਦ ਕਰ ਦਿੰਦੇ ਹੋ? ਮੈਂ ਨਹੀਂ ਚਾਹੁੰਦਾ ਕਿ ਇੱਕੋ ਸਮੇਂ ਦੋ-ਦੋ ਰੇਡੀਓ ਵੱਜਣ। Read More »

ਵਿਆਹ ਦੀ ਪੇਸ਼ਕਸ਼

ਇੱਕ ਨੌਜਵਾਨ ਬੜਾ ਉਦਾਸ, ਬੜਾ ਨਿਰਾਸ਼ ਟੈਲੀਫੋਨ ਬੂਥ ਤੋਂ ਬਾਹਰ ਨਿਕਲਿਆ ਤਾਂ ਬਾਹਰ ਖੜ੍ਹੇ ਉਸ ਦੇ ਦੋਸਤ ਨੇ ਪੁੱਛਿਆ- ਖੈਰੀਅਤ ਤਾਂ ਹੈ? ਕਿਸ ਨੂੰ ਫੋਨ ਕਰ ਰਿਹਾ ਸੀ? ਨੌਜਵਾਨ ਬੋਲਿਆ – ਪ੍ਰੇਮਿਕਾ ਨੂੰ, ਮੈਂ ਉਸ ਦੇ ਸਾਹਮਣੇ ਵਿਆਹ ਦੀ ਪੇਸ਼ਕਸ਼ ਰੱਖੀ ਸੀ। ਦੋਸਤ ਨੇ ਕਿਹਾ – ਤਾਂ ਤੂੰ ਇੰਨਾ ਪ੍ਰੇਸ਼ਾਨ ... Read More »

ਹਥਿਆਰ

ਪਤੀ-ਪਤਨੀ ਮਿਊਜ਼ਿਅਮ ਦੇਖਣ ਗਏ। ਪਤੀ- ਇਥੇ ਦੁਨੀਆਂ ਦੇ ਸਾਰੇ ਪੁਰਾਣੇ ਹਥਿਆਰ ਹਨ। ਪਤਨੀ- ਇਹ ਅਜਾਇਬਘਰ ਬਣਾਉਣ ਵਾਲੇ ਜ਼ਰੂਰ ਕੁਆਰੇ ਰਹੇ ਹੋਣਗੇ? ਕਿਉਂ? ਇਨ੍ਹਾਂ ਵਿੱਚ ਔਰਤਾਂ ਦਾ ਹਥਿਆਰ ਵੇਲਣਾ ਤਾਂ ਹੈ ਹੀ ਨਹੀਂ। Read More »

Scroll To Top
Skip to toolbar