ਜੀ ਆਇਆਂ ਨੂੰ
You are here: Home >> Tag Archives: Culture ਸਭਿਆਚਾਰ (page 4)

Tag Archives: Culture ਸਭਿਆਚਾਰ

Feed Subscription

ਮੈਂ ਤੈਨੂੰ ਆਖਦੀ ਬਾਬਲਾ /Main tenu Aakhdi Babla

ਮੈਂ ਤੈਨੂੰ ਆਖਦੀ ਬਾਬਲਾ, ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ । ਅੰਨ ਨਾ ਤਰੱਕੇ ਕੋਠੜੀ, ਤੇਰਾ ਦਹੀਂ ਨਾ ਅਮਲਾ ਜਾਵੇ । ਬਾਬਲ ਮੈਂ ਬੇਟੀ ਮੁਟਿਆਰ । ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ । ਅੰਦਰ ਛੜੀਏ, ਬਾਹਰ ਦਲੀਏ । ਦਿੱਤਾ ਸੂ ਕਾਜ ਰਚਾ । ਬਾਬਲ ਮੈਂ ਬੇਟੀ ਮੁਟਿਆਰ । ਵੇ ... Read More »

ਸਾਡਾ ਚਿੜੀਆਂ ਦਾ ਚੰਬਾ ਵੇ /Sada Chiriaa da Chamba ve

ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਵੇ ਜਾਣਾ । ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਵੇ ਜਾਣਾ । ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਡੋਲਾ ਨਹੀਂ ਲੰਘਦਾ । ਇੱਕ ਇੱਟ ਪੁਟਾ ਦੇਵਾਂ, ਧੀਏ ਘਰ ਜਾ ਆਪਣੇ । ਤੇਰੇ ਬਾਗ਼ਾਂ ਦੇ ਵਿੱਚ ਵਿੱਚ ਵੇ, ਬਾਬਲ ਗੁੱਡੀਆਂ ਕੌਣ ... Read More »

ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ, ਨੀ ਕਿਤੇ ਮੇਰਾ ਵੀ ਬੰਨੜਾ ਦੇਖਿਆ। ਦੇਖਿਆ ਸੀ ਭੈਣੇਂ ਦੇਖਿਆ ਸੀ, ਨਦੀਓਂ ਪਾਰ ਖੜ੍ਹਾ ਦੇਖਿਆ। ਘੋੜੀ ਖਰੀਦੇ ਮੇਰਾ ਨਿੱਕੜਾ ਜਿਹਾ, ਨੀ ਜਿਹਦੀ ਅੱਖ ਮੋਟੀ ਨੱਕ ਪਤਲਾ ਜਿਹਾ। ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ, ਨੀ ਕਿਤੇ ਮੇਰਾ ਵੀ ਬੰਨੜਾ ਦੇਖਿਆ। ਦੇਖਿਆ ਸੀ ਭੈਣੇਂ ਦੇਖਿਆ ਸੀ, ਪੰਸਾਰੀ ਦੀ ਹੱਟ ਪੁਰ ... Read More »

ਧੁਰ ਮੁਲਤਾਨੋ ਘੋੜੀ ਆਈ ਵੀਰਾ/Dhur Multano Ghori Aayi Veera

ਧੁਰ ਮੁਲਤਾਨੋ ਘੋੜੀ ਆਈ ਵੀਰਾ, ਕਿਨ ਮੰਗੀ ਕਿਨ ਮੰਗਾਈ ਭੈਣੋਂ। ਪੋਤੇ ਮੰਗੀ ਬਾਬੇ ਮੰਗਾਈ ਵੀਰਾ, ਇਸ ਘੋੜੀ ਦਾ ਕੀ ਆ ਮੁੱਲ ਭੈਣੋਂ। ਇਕ ਲੱਖ ਆ ਡੇਢ ਹਜ਼ਾਰ ਵੀਰਾ, ਲੱਖ ਦਏਗਾ ਲਾੜੇ ਦਾ ਬਾਬਾ ਭੈਣੋਂ। Read More »

ਘੋੜੀ ਤਾਂ ਮੇਰੇ ਵੀਰ ਦੀ /Ghori ta Mere veer di

ਘੋੜੀ ਤਾਂ ਮੇਰੇ ਵੀਰ ਦੀ, ਨੀ ਬਿੰਦ੍ਰਾ ਵਣ ਵਿਚੋਂ ਆਈ। ਆਉਂਦੀ ਮਾਤਾ ਨੇ ਰੋਕ ਲਈ, ਦੇ ਜਾ ਢੋਲ ਧਰਾਈ। ਜੋ ਕੁਝ ਮੰਗਣਾ ਮੰਗ ਲਾ, ਨੀ ਮਾਤਾ ਦੇਰ ਨਾ ਲਾਈਂ। ਸਵਾ ਰੁਪਈਆ ਰੋਕ ਦਾ, ਰੱਖ ਜਾ ਢੋਲ ਧਰਾਈ। Read More »

ਘੋੜੀ ਚੜ੍ਹ ਬੰਨਿਆ/Ghori Char Banniaa

ਘੋੜੀ ਚੜ੍ਹ ਬੰਨਿਆ ਤੈਨੂੰ ਬਾਬਾ ਬੁਲਾਵੇ, ਮੈਂ ਸਦਕੇ ਵੀਰਾ ਦਾਦੀ ਸ਼ਗਨ ਮਨਾਵੇ, ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ। ਘੋੜੀ ਚੜ੍ਹ ਬੰਨਿਆ ਤੈਨੂੰ ਬਾਪ ਬੁਲਾਵੇ, ਮੈਂ ਸਦਕੇ ਵੀਰਾ ਮਾਤਾ ਸ਼ਗਨ ਮਨਾਵੇ, ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ। ਘੋੜੀ ਚੜ੍ਹ ਬੰਨਿਆ ਤੈਨੂੰ ਮਾਮਾ ਬੁਲਾਵੇ, ਮੈਂ ਸਦਕੇ ਵੀਰਾ ਮਾਮੀ ਸ਼ਗਨ ਮਨਾਵੇ, ... Read More »

ਵੀਰਾ ਘੋੜੀਆਂ ਵਿਕੇਂਦੀਆਂ ਵੇ /Veera Ghoriya Vikediyaa ve

ਵੀਰਾ ਘੋੜੀਆਂ ਵਿਕੇਂਦੀਆਂ ਵੇ, ਗੰਗਾ ਯਮੁਨਾ ਤੋਂ ਪਾਰ। ਵੀਰਾ ਬਾਬੇ ਨੂੰ ਕਹਿ ਦੇਈਂ ਵੇ, ਲੈ ਦੇ ਦੋ ਅਤੇ ਚਾਰ। ਵੀਰਾ ਘੋੜੀਆਂ ਵਿਕੇਂਦੀਆਂ ਵੇ, ਗੰਗਾ ਯਮੁਨਾ ਤੋਂ ਪਾਰ। ਵੀਰਾ ਨਾਨੇ ਨੂੰ ਕਹਿ ਦੇਈਂ ਵੇ, ਲੈ ਦੇ ਦੋ ਅਤੇ ਚਾਰ। ਵੀਰਾ ਘੋੜੀਆਂ ਵਿਕੇਂਦੀਆਂ ਵੇ, ਗੰਗਾ ਯਮੁਨਾ ਤੋਂ ਪਾਰ। ਵੀਰਾ ਬਾਪ ਨੂੰ ਕਹਿ ... Read More »

ਵੀਰਾ ਘੋੜੀ ਆਈ /Veera Ghori Aayi

ਵੀਰਾ ਘੋੜੀ ਆਈ ਤੇਰੇ ਚੜ੍ਹਨੇ ਨੂੰ, ਆਪਣੀ ਦਾਦੀ ਮੰਗਵਾ ਲਾ, ਪੂਰੇ ਸ਼ਗਨ ਕਰਨੇ ਨੂੰ। ਆਪਣਾ ਬਾਬਾ ਮੰਗਵਾ ਲਾ, ਦੰਮਾਂ ਬੋਰੀ ਫੜਨੇ ਨੂੰ। ਵੀਰਾ ਘੋੜੀ ਆਈ ਤੇਰੇ ਚੜ੍ਹਨੇ ਨੂੰ, ਆਪਣੀ ਮਾਤਾ ਮੰਗਵਾ ਲਾ, ਪੂਰੇ ਸ਼ਗਨ ਕਰਨੇ ਨੂੰ। Read More »

ਘੋੜੀ ਰਾਂਗਲੀ ਸਹੀਓ / Ghori Rangli Sahio

ਨੀ ਘੋੜੀ ਰਾਂਗਲੀ ਸਹੀਓ! ਘੋੜੀ ਬਾਬੇ ਵਿਹੜੇ ਜਾਹ। ਘੋੜੀ ਚਰਦੀ ਹਰਾ ਘਾਹ। ਘੋੜੀ ਪੀਂਦੀ ਠੰਢਾ ਨੀਰ। ਘੋੜੀ ਚੜ੍ਹੇ ਸੁਹਣਾ ਵੀਰ। ਨੀ ਘੋੜੀ ਰਾਂਗਲੀ ਸਹੀਓ! ਘੋੜੀ ਬਾਪੂ ਵਿਹੜੇ ਜਾਹ। ਘੋੜੀ ਚਰਦੀ ਹਰਾ ਘਾਹ। ਘੋੜੀ ਪੀਂਦੀ ਠੰਢਾ ਨੀਰ। ਘੋੜੀ ਚੜ੍ਹੇ ਸੁਹਣਾ ਵੀਰ। ਨੀ ਘੋੜੀ ਰਾਂਗਲੀ ਸਹੀਓ Read More »

ਸੁਹਣੀ ਨੀ ਘੋੜੀ ਵੀਰ ਦੀ / Suhni ne Ghori Veer di

ਸੁਹਣੀ ਨੀ ਘੋੜੀ ਵੀਰ ਦੀ ਸੁਹਣੀ ਨੀ ਘੋੜੀ ਵੀਰ ਦੀ ਉਚੇ ਨੂੰ ਪਾਣੀ ਡੋਲ੍ਹੀਏ, ਪਾਣੀ ਨੀਵੇਂ ਨੂੰ ਆਵੇ। ਨੀ ਸਹੀਓ ਪਾਣੀ ਨੀਵੇਂ ਨੂੰ ਆਵੇ। ਸੁਹਣੀ ਨੀ ਘੋੜੀ ਵੀਰ ਦੀ ਬਾਗ਼ੋਂ ਚਰ ਘਰ ਆਵੇ। ਉਚੇ ਨੂੰ ਪਾਣੀ ਡੋਲ੍ਹੀਏ, ਪਾਣੀ ਨੀਵੇਂ ਨੂੰ ਆਵੇ। ਸੁਹਣਾ ਨੀ ਚੀਰਾ ਵੀਰ ਦਾ, ਸਿਹਰੇ ਨਾਲ ਸੁਹਾਵੇ। Read More »

Scroll To Top
Skip to toolbar