ਜੀ ਆਇਆਂ ਨੂੰ
You are here: Home >> Tag Archives: Culture ਸਭਿਆਚਾਰ (page 40)

Tag Archives: Culture ਸਭਿਆਚਾਰ

Feed Subscription

ਔਲਾਦ

ਰਿਟਾਇਰ ਹੋਏ ਕਲਰਕ ਜੀਵਨ ਸਿੰਘ ਦੇ ਸੁਪਨੇ ਤੇ ਲੋਡ਼ਾਂ, ਮਾਡ਼ੇ ਪਲਸਤਰ ਵਾਂਗ ਦਿਨੋਂ-ਦਿਨ ਭੁਰਦੇ ਜਾ ਰਹੇ ਸਨ। ਕਲੋਨੀ ਦੇ ਪਾਰਕ ਵਿਚ ਬੈਠਾ ਗਹਿਰੀਆਂ ਸੋਚਾਂ ਵਿਚ ਡੁੱਬਿਆ, ਡੁੱਬ ਹੀ ਚੱਲਿਆ ਸੀ ਕਿ ਕਿਸੇ ਨੇ ਆ ਕੇ ਜਿਵੇਂ ਬਾਹਰ ਕੱਢ ਲਿਆ ਹੋਵੇ, “ਬਾਬੂ ਜੀਵਨ ਲਾਲ, ਕਿੱਥੇ ਪਹੁੰਚਿਆ ਹੋਇਐਂ…?” “ਕਿੱਥੇ ਪਹੁੰਚਣੈ ਪ੍ਰਤਾਪ ਸਿਆਂ…ਹੁਣ ... Read More »

ਦਖਲ-ਅੰਦਾਜ਼ੀ

ਸਕੂਲ ਦੇ ਪ੍ਰਿੰਸੀਪਲ ਸਮੇਤ ਅੱਧੇ ਤੋਂ ਵੱਧ ਸਟਾਫ ਗੁਰਚਰਨ ਸਿੰਘ ਦੇ ਹੱਕ ਵਿਚ ਬੋਲ ਰਿਹਾ ਸੀ। ਸਾਰਿਆਂ ਦੀ ਸਾਂਝੀ ਰਾਇ ਇਹੀ ਸੀ ਕਿ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸੁਰਜੀਤ ਸਿੰਘ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ। ਮੁੰਡਾ ਬੇਸ਼ੱਕ ਪਡ਼੍ਹਾਈ ਵਿਚ ਹੁਸ਼ਿਆਰ ਸੀ, ਪਰ ਉਸਨੂੰ ਇਹ ਹੱਕ ਬਿਲਕੁਲ ਨਹੀਂ ਸੀ ਕਿ ਉਹ ... Read More »

ਓਹ ਮੇਰਾ ਪੰਜਾਬ

ਖੂਹ ਦੀ ਗਾਧੀ ਤੇ ਜੱਟ ਬੈਠਾ ਜੱਨਤ ਨੂੰ ਪਿਆ ਤਾਹਨੇ ਮਾਰੇ, ਜਿੱਥੇ ਧੀਦੋ ਦੀ ਵੰਝਲੀ ਨੇ ਕੀਲ ਲਏ ਕਈ ਮਸਤ ਸ਼ਬਾਬ, ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ, ਓਹ ਮੇਰਾ ਪੰਜਾਬ ਰਾੰਝਣਾ ਓਹ ਮੇਰਾ ਪੰਜਾਬ, ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ . . . . Read More »

ਬਲੈਂਕ ਕਾਲ

ਟੈਲੀਫੋਨ ਦੀ ਘੰਟੀ ਵੱਜਦੀ ਹੈ। “ਹੈਲੋ…ਹੈਲੋ?…ਹੈਲੋ?” ਪਿਛਲੇ ਵੀਹਾਂ ਮਿੰਟਾਂ ਵਿਚ ਚਾਰ ਵਾਰ ਇੰਜ ਹੀ ਬਲੈਂਕ ਕਾਲਾਂ ਆਈਆਂ ਹਨ ਅਤੇ ਹਰ ਵਾਰ ਵਰਮਾ ਸਾਹਿਬ ਪਰੇਸ਼ਾਨ ਹੋ ਕੇ ਰਹਿ ਗਏ ਹਨ। “ਪਤਾ ਨਹੀਂ ਕੌਣ ਐ? ਐਵੇਂ ਤੰਗ ਕਰੀ ਜਾਂਦੇ ਐ…ਦੁਨੀਆਂ ਕੋਲ ਸਾਲਾ ਪੈਸਾ ਵਾਧੂ ਆਇਆ ਲੱਗਦਾ। ਲੋਕਾਂ ਨੇ ਆਪਣੇ ਨਿਆਣੇ ਵਿਗਾਡ਼ ਰੱਖੇ ... Read More »

ਜਿਉਂਦੇ ਲੋਕ

ਸਡ਼ਕ ਤੇ ਜਾਂਦਿਆਂ ਜਿਉਂ ਹੀ ਮੈਂ ਆਪਣਾ ਸਕੂਟਰ ਸੱਜੇ ਪਾਸੇ ਮੋਡ਼ਿਆ ਤਾਂ ਸਾਹਮਣਿਉਂ ਆਉਂਦਾ ਇਕ ਸਾਈਕਲ ਸਵਾਰ ਆਪਣਾ ਸੰਤੁਲਨ ਗੁਆ ਬੈਠਾ ਤੇ ਡਿੱਗ ਪਿਆ। ਇੰਨੇ ਨੂੰ ਮੈਂ ਮੋਡ਼ ਕੱਟ ਚੁੱਕਿਆ ਸੀ। ਮੈਂ ਪਿੱਛੋਂ ਮੁਡ਼ ਕੇ ਦੇਖਿਆ ਉਹਦੀ ਇਕ ਬਾਂਹ ਨਹੀਂ ਸੀ। ਚਲਦੇ-ਚਲਦੇ ਮੈਂ ਸੋਚਿਆ, ਪਈ ਉੱਤਰ ਕੇ ਪਤਾ ਲਵਾਂ, ਪਰ ... Read More »

ਸਮੇਂ ਦੀ ਮਾਰ

ਉਜਾਗਰ ਸਿੰਘ ਪੰਝਤਰਾਂ ਨੂੰ ਪਾਰ ਕਰ ਚੁੱਕਿਆ ਸੀ। ਉਹ ਪਿਛਲੇ ਦਸ ਦਿਨਾਂ ਤੋਂ ਮੰਜੇ ਤੇ ਪਿਆ ਸੀ। ਵਾਰੀ ਦਾ ਬੁਖਾਰ ਆਇਆ ਸੀ। ਉਸਦੀ ਧਰਮ ਪਤਨੀ ਗੁਰਨਾਮ ਕੌਰ ਉਸਨੂੰ ਬਡ਼ਾ ਹੌਂਸਲਾ ਦੇਂਦੀ, ਪਰ ਉਹ ਅੰਦਰੋਂ ਟੁੱਟ ਚੁੱਕਿਆ ਸੀ। ਪਿਛਲੇ ਪੰਜ-ਸੱਤ ਸਾਲਾਂ ਤੋਂ ਨਰਮੇ ਦੀ ਫਸਲ ਵੀ ਮਾਰੀ ਗਈ ਸੀ। ਬੈਂਕ ਤੇ ... Read More »

ਭਾਂਜ

“ਪੁੱਤਰ, ਹੁਣੇ ਮੁਡ਼ਨਾ ਤਾਂ ਬਲਬੀਰ ਕੌਰ ਨੂੰ ਗੱਡੀ ਚਡ਼੍ਹਾ ਦੇਈਂ, ਨਹੀਂ ਤਾਂ ਸਾਨੂੰ ਕਿਸੇ ਨੂੰ ਕੰਮ ਛੱਡ ਕੇ ਜਾਣਾ ਪੈਣਾ।” “ਮੁਡ਼ਨਾ ਤਾਂ ਮੈਂ ਹੁਣੇ ਹੈ, ਪਰ ਬਲਬੀਰ ਕੌਰ ਕੌਣ?” ਮੈਂ ਪੁੱਛਿਆ। “ਹੁਣ ਭੁੱਲ ਗਿਆ?…ਜੀਹਨੂੰ ਕਹਿੰਦਾ ਸੀ, ਫਡ਼ਿਓ ਓਇ ਜੱਟੀ ਭੱਜ ਗਈ…।” ਮਾਸੀ ਹੱਸ ਪਈ। ਛੋਟੇ ਛੋਟੇ ਹੁੰਦੇ ਸੀ। ਮੇਰੀ ਹਾਨਣ ... Read More »

ਸਾਉਣ ਦਾ ਮਹੀਨਾ ਬਾਗਾਂ ਵਿਚ ਬੋਲਣ ਮੋਰ

ਸਾਉਣ ਦਾ ਮਹੀਨਾ ਬਾਗਾਂ ਵਿਚ ਬੋਲਣ ਮੋਰ ਮੈਂ ਨਹੀਂ ਸਹੁਰੇ ਜਾਣਾ ਗੱਡੀ ਖਾਲੀ ਮੋੜ। Read More »

ਚੌਧਰ

ਰੌਣਕੀ ਗੁੱਸੇ ਜਿਹੇ ਨਾਲ ਰਾਮ ਲਾਲ ਰਾਮਦਾਸੀਏ ਦੇ ਘਰ ਵਿਚ ਵਡ਼ਦਾ ਹੀ ਕਡ਼ਕਵੀਂ ਆਵਾਜ਼ ਵਿਚ ਬੋਲਿਆ, “ਓਏ ਮੁੰਡਿਓ, ਮੈਨੂੰ ਕਿਸੇ ਪੱਕੇ ਬੰਦੇ ਨੇ ਦੱਸਿਐ, ਅੱਜ ਤੁਹਾਡੀ ਮਾਂ ਸਾਡੇ ਖੇਤ ’ਚੋਂ ਚੋਰੀ ਪੱਠੇ ਵੱਢ ਕੇ ਲਿਆਈ ਐ। ਜੇ ਮੈਂ ਵੇਖ ਲੈਂਦਾ ਤਾਂ ਹਰਾਮਜ਼ਾਦੀ ਨੂੰ ਗੁੱਤੋਂ ਫਡ਼ ਲੈਂਦਾ…।” ਵਿਹਡ਼ੇ ਵਿਚ ਡਾਹੇ ਮੰਜੇ ... Read More »

ਮੋਢਾ

ਉਸਦਾ ਦੋਸਤ ਮਰ ਗਿਆ ਸੀ। ਉਂਜ ਤਾਂ ਉਸਨੇ ਜ਼ਿੰਦਗੀ ਵਿਚ ਕਈਆਂ ਨਾਲ ਦੋਸਤੀ ਪਾਈ ਸੀ। ਪਰ ਬਹੁਤਿਆਂ ਨਾਲ ਉਹ ਨਿਭਾ ਨਹੀਂ ਸੀ ਸਕਿਆ। ਮੂੰਹ ਤੇ ਸੱਚੀ ਗੱਲ ਕਹਿਣ ਦੀ ਆਦਤ ਨੇ ਉਸਨੂੰ ਸਾਰੇ ਦੋਸਤਾਂ ਨਾਲੋਂ ਅਲੱਗ-ਥਲੱਗ ਕਰ ਦਿੱਤਾ ਸੀ। ਇੱਥੋਂ ਤਕ ਕਿ ਕਈ ਰਿਸ਼ਤੇਦਾਰ ਵੀ ਮੂੰਹ ਮੋਡ਼ ਗਏ ਸਨ। ਬਸ ... Read More »

Scroll To Top
Skip to toolbar