ਜੀ ਆਇਆਂ ਨੂੰ
You are here: Home >> Tag Archives: Culture ਸਭਿਆਚਾਰ (page 60)

Tag Archives: Culture ਸਭਿਆਚਾਰ

Feed Subscription

ਹੀਰ ਵਾਰਿਸ ਸ਼ਾਹ: ਬੰਦ 85(ਉੱਤਰ ਹੀਰ)

ਹੀਰ ਆਖਿਆ ਰਾਂਝਣਾ ਬੁਰਾ ਕੀਤੇ ਸਾਡਾ ਕੰਮ ਹੈ ਨਾਲ ਵੀਰਾਈਆਂ ਦੇ ਸਾਡੇ ਖੋਜ ਨੂੰ ਤਕ ਕੇ ਕਰੇ ਚੁਜ਼ਲੀ ਦਿਨੇਂ ਰਾਤ ਹੈ ਵਿੱਚ ਬੁਰਿਆਈਆਂ ਦੇ ਮਿਲੇ ਸਿਰਾਂ ਨੂੰ ਇਹ ਵਿਛੋੜ ਦੇਂਦਾ ਭੰਗ ਘਤਦਾ ਵਿੱਚ ਕੁੜਮਾਈਆਂ ਦੇ ਬਾਬਾਲ ਅੰਮੜੀ ਥੇ ਜਾ ਠਿਠ ਕਰਸੀ ਜਾ ਆਖਸੀ ਪਾਸ ਭਰਜਾਈਆਂ ਦੇ Read More »

ਹੀਰ ਵਾਰਿਸ ਸ਼ਾਹ: ਬੰਦ 86(ਹੀਰ ਦਾ ਉੱਤਰ)

ਹੀਰ ਆਖਿਆ ਰਾਂਝਣਾ ਬੁਰੀ ਕੀਤੇ ਤੈਂ ਤਾਂ ਪੁੱਛਣਾ ਸੀ ਦੁਹਰਾਇਕੇ ਤੋ ਮੈਂ ਜਾਣਦਾ ਨਹੀਂ ਸਾਂ ਇਹ ਸੂੰਹਾ ਖ਼ੈਰ ਮੰਗਿਆ ਸੂ ਮੈਥੋਂ ਆਇਕੇ ਤੇ ਖੈਰ ਲੈਂਦੇ ਹੀ ਪਿਛਾਂਹ ਨੂੰ ਪਰਤ ਭੰਨਾ ਉੱਠ ਵਗਿਆ ਕੰਡ ਵਲਾਇਕੇ ਤੋ ਨੇੜੇ ਜਾਂਦਾ ਹਈ ਸੀ ਜਾ ਮਿਲ ਨੱਢੀਏ ਨੀ ਜਾ ਪੁਛ ਲੈ ਗੱਲ ਸਮਝਾਇਕੇ ਤੇ ਵਾਰਸ ... Read More »

ਹੀਰ ਵਾਰਿਸ ਸ਼ਾਹ: ਬੰਦ 87(ਹੀਰ ਦਾ ਕੈਦੋਂ ਨੂੰ ਟੱਕਰਨਾ)

ਮਿਲੀ ਰਾਹ ਵਿੱਚ ਦੌੜ ਦੇ ਆ ਨੱਢੀ ਪਹਿਲੇ ਨਾਲ ਫਰੇਬ ਦੇ ਚੱਟਿਆ ਸੂ ਨੇੜੇ ਆਨ ਕੇ ਸ਼ਹੀਨੀ ਵਾਂਗ ਗੱਜੀ ਅੱਖੀਂ ਰੋਹ ਦਾ ਨੀਰ ਪਲੱਟਿਆ ਸੂ ਸਿਰੋਂ ਲਾਹ ਟੋਪੀ ਗਲੋਂ ਤੋੜ ਸੇਲ੍ਹੀ ਲੱਕੋਂ ਚਾਏ ਕੇ ਜ਼ਮੀਂਨ ਤੇ ਸੁੱਟਿਆ ਸੂ ਪਕੜ ਜ਼ਮੀ ਤੇ ਮਾਰਿਆ ਨਾਲ ਗੁੱਸੇ ਧੋਬੀ ਪਟੜੇ ਤੇ ਖੇਸ ਛੱਟਿਆ ਸੂ ... Read More »

ਹੀਰ ਵਾਰਿਸ ਸ਼ਾਹ: ਬੰਦ 88(ਹੀਰ ਨੇ ਕੈਦੋਂ ਨੂੰ ਸਬਕ ਦੇਣਾ)

ਹੀਰ ਢਾਇ ਕੇ ਆਖਿਆ ਮੀਆਂ ਚਾਚਾ ਚੂਰੀ ਦੇ ਜੇ ਜੀਵਿਆ ਲੋੜਨਾ ਹੈ ਨਹੀਂ ਮਾਰ ਕੇ ਜਿੰਦ ਗਵਾ ਦੇਸਾਂ ਮੈਨੂੰ ਕਿਸੇ ਨਾ ਹਟਕਨਾ ਹੋੜਨਾ ਹੈਂ ਬੰਨ੍ਹ ਪੈਰ ਤੇ ਹੱਥ ਲਟਕਾ ਦੇਸਾਂ ਲੜ ਲੜਕੀਆਂ ਨਾਲ ਕੀ ਜੋੜਨਾ ਹੈਂ ਚੂਰੀ ਦੇ ਖਾਂ ਨਾਲ ਹਿਆ ਆਪੇ ਕਾਹੇ ਅਸਾਂ ਦੇ ਨਾਲ ਅਜੋੜਨਾ ਹੈ Read More »

ਹੀਰ ਵਾਰਿਸ ਸ਼ਾਹ: ਬੰਦ 89(ਕੈਦੋਂ ਦਾ ਪਰ੍ਹਿਆਂ ਵਿੱਚ ਆਉਣਾ)

ਅੱਧੀ ਡੁੱਲ੍ਹ ਪਈ ਅੱਧੀ ਖੋਹ ਲਈ ਚੁਣ ਮੇਲ ਕੇ ਪਰ੍ਹੇ ‘ਚ ਲਿਆਂਵਦਾ ਈ ਕਿਹਾ ਮੰਨਦੇ ਨਹੀਂ ਸੂ ਮੂਲ ਮੇਰਾ ਚੂਰੀ ਪਲਿਉਂ ਖੋਲ ਵਿਖਾਂਵਦਾ ਈ ਨਾਹੀਂ ਚੂਚਕੇ ਨੂੰ ਕੋਈ ਮਤ ਦੇਂਦਾ ਨੱਢੀ ਮਾਰ ਕੇ ਨਹੀਂ ਸਮਝਾਵੰਦਾ ਈ ਚਾਕ ਨਾਲ ਇਕੱਲੜੀ ਜਾਏ ਬੇਲੇ ਅੱਜ ਕਲ ਕੋਈ ਲੀਕ ਲਾਂਵਦਾ ਈ ਜਿਸ ਵੇਲੜੇ ਮਹਿਰ ... Read More »

ਹੀਰ ਵਾਰਿਸ ਸ਼ਾਹ: ਬੰਦ 90(ਚੂਚਕ ਦਾ ਉੱਤਰ)

ਚੂਚਕ ਆਖਿਆ ਕੁੜੀਆਂ ਕਰੇਂ ਗੱਲਾਂ ਹੀਰ ਖੇਡਦੀ ਨਾਲ ਸਹੇਲੀਆਂ ਦੇ ਪੀਂਘਾਂ ਪਇਕੇ ਸੱਈਆਂ ਦੇ ਨਾਲ ਝੂਟੇ ਤ੍ਰਿੰਜਨ ਜੋੜਦੀ ਵਿੱਚ ਹਵੇਲੀਆਂ ਦੇ ਇਹ ਚੁਜ਼ਲ ਜਹਾਨ ਦਾ ਮਗਰ ਲੱਗਾ ਫਕਰ ਜਾਣਦੇ ਹੋ ਨਾਲ ਸੇਲ੍ਹੀਆਂ ਦੇ ਕਦੀ ਨਾਲ ਮਦਾਰੀਆਂ ਭੰਗ ਘੋਟੇ ਕਦੀ ਜਾ ਨੱਚੇ ਨਾਲ ਚੇਲੀਆਂ ਦੇ ਨਹੀਂ ਚੂਚੜੇ ਦਾ ਪੁੱਤਰ ਹੋ ਸਈਅੱਦ ... Read More »

ਹੀਰ ਵਾਰਿਸ ਸ਼ਾਹ: ਬੰਦ 91(ਹੀਰ ਦੀ ਮਾਂ ਕੋਲ ਔਰਤਾਂ ਵੱਲੋਂ ਚੁਗਲੀ)

ਮਾਂ ਹੀਰ ਦੀ ਥੇ ਲੋਕ ਕਰਨ ਚੁਜ਼ਲੀ ਮਹਿਰੀ ਮਲਕੀਏ ਧੀਉ ਖਰਾਬ ਹੈ ਨੀ ਅਸੀਂ ਮਾਮੀਆਂ ਫੁਫੀਆਂ ਲਜ ਮੋਈਆਂ ਸਾਡਾ ਅੰਦਰੋਂ ਜਿਉ ਕਬਾਬ ਹੈ ਨੀ ਸ਼ਮਸ ਦੀਨ ਕਾਜ਼ੀ ਨਿਤ ਕਰੇ ਮਸਲੇ ਸ਼ੋਖ਼ ਧੀਉ ਦਾ ਵਿਆਹ ਸਵਾਬ ਹੈ ਨੀ ਚਾਕ ਨਾਲ ਇਕੱਲੀਆਂ ਜਾਣ ਧੀਆਂ ਹੋਇਆ ਮਾਪਿਆਂ ਧੁਰੋਂ ਜਵਾਬ ਹੈ ਨੀ ਤੇਰੀ ਧੀਉ ... Read More »

ਹੀਰ ਵਾਰਿਸ ਸ਼ਾਹ: ਬੰਦ 92(ਕੈਦੋਂ ਦੀ ਹੀਰ ਦੀ ਮਾਂ ਕੋਲ ਚੁਗਲੀ)

ਕੈਦੋਂ ਆਖਦਾ ਧੀਉ ਵਿਆਹ ਮਲਕੀ ਧਰੋਹੀ ਰੱਬ ਦੀ ਮੰਨ ਲੈ ਡਾਇਨੇ ਨੀ ਇੱਕੇ ਮਾਰ ਕੇ ਵਢ ਕੇ ਕਰਸ ਬੈਰੇ ਮੂੰਹ ਸਿਰ ਭੰਨ ਚਵਾ ਸਾੜ ਸਾਇਨੇ ਨੀ ਦੇਖ ਧੀਉ ਦੇ ਲਾਡ ਕੀ ਦੰਦ ਕਢੇਂ ਬਹੁਤ ਝੂਰ ਸੈਂ ਰੰਨੇ ਕਸਾਇਨੇ ਨੀ ਇੱਕੇ ਬੰਨ੍ਹ ਕੇ ਭੋਹਰੇ ਚਾ ਘੱਤੋ ਲਿੰਬ ਵਾਂਗ ਭੜੋਲੜੇ ਦੇ ਆਇਨੇ ... Read More »

ਹੀਰ ਵਾਰਿਸ ਸ਼ਾਹ: ਬੰਦ 93(ਮਲਕੀ ਦਾ ਗੁੱਸਾ)

ਗੁੱਸੇ ਨਾਲ ਮਲਕੀ ਤਪ ਲਾਲ ਹੋਈ ਝਬ ਦੌੜ ਤੂੰ ਮਿਠੀਏ ਨਾਇਣੇ ਨੀ ਸਦ ਲਿਆ ਤੂੰ ਹੀਰ ਨੂੰ ਢੂੰਡ ਕੇ ਤੇ ਤੈਨੂੰ ਮਾਉਂ ਸਦੇਂਦੀ ਹੈ ਡਾਇਨੇ ਨੀ ਨੀ ਖੁੜਦੁੰਬੀਏ ਮੋਹਣੀਏ ਪਾੜ੍ਹੀਏ ਨੀ ਮੁਸ਼ਟੰਡੀਏ ਬਾਰ ਦੀਏ ਵਾਇਨੇ ਨੀ ਵਾਰਸ ਸ਼ਾਹ ਵਾਂਗੂੰ ਕਿਤੇ ਡੁਬ ਮੋਏਂ ਘਰ ਆ ਸਿਆਪੇ ਦੀਏ ਨਾਇਣੇ ਨੀ Read More »

ਹੀਰ ਵਾਰਿਸ ਸ਼ਾਹ: ਬੰਦ 94(ਹੀਰ ਦਾ ਮਾਂ ਕੋਲ ਆਉਣਾ)

ਹੀਰ ਆਇ ਕੇ ਆਖਦੀ ਹਸ ਕੇ ਤੇ ਅਨੀ ਝਾਤ ਨੀ ਅਮੜੀਏ ਮੇਰੀਏ ਨੀ ਤੈਨੂੰ ਡੁੰਗੜੇ ਖੂਹ ਵਿੱਓ ਚਾ ਬੋੜਾਂ ਕੁੱਲ ਪਿਟਿਉ ਬਚੜੀਏ ਮੇਰੀਏ ਨੀ ਧੀਉ ਜਵਾਨ ਜੇ ਕਿਸੇ ਦੀ ਬੁਰੀ ਹੋਵੇ ਚੁਪ ਕੀਤੜੇ ਚਾ ਨਬੇੜੀਏ ਨੀ ਤੈਨੂੰ ਵੱਡਾ ਉਦਮਾਦ ਆ ਜਾਗਿਆ ਏ ਤੇਰੇ ਵਾਸਤੇ ਮੁਨਸ ਸਹੇੜੀਏ ਨੀ ਧੀਉ ਜਵਾਨ ਜੇ ... Read More »

Scroll To Top
Skip to toolbar