ਖੇੜਿਆਂ ਸਾਹਾ ਸੁਧਾਇਆ ਬਾਹਮਣਾਂ ਥੋਂ ਭਲੀ ਤਿੱਥ ਮਹੂਰਤ ਤੇ ਵਾਰ ਮੀਆਂ ਨਾਂਵ੍ਹੇ ਸਾਵਣੋ ਰਾਤ ਸੀ ਵੀਰਵਾਰੀ ਲਿਖ ਘਲਿਆ ਇਹ ਨਿਰਵਾਰ ਮੀਆਂ ਪਹਿਰ ਰਾਤ ਨੂੰ ਆਣ ਨਿਕਾਹ ਲੈਣਾ ਵਿਲ ਲਾਵਨੀ ਨਹੀਂ ਜ਼ਿਨਹਾਰ ਮੀਆਂ ਓਥੇ ਖੇੜਿਆਂ ਪੁੱਜ ਸਮਾਨ ਕੀਤੇ ਏਥੇ ਸਿਆਲ ਭੀ ਹੋਏ ਤਿਆਰ ਮੀਆਂ ਰਾਂਝੇ ਦੁਆ ਕੀਤੀ ਜੰਜ ਆਵੰਦੀ ਨੂੰ ਕਾਈ ... Read More »
Tag Archives: Culture ਸਭਿਆਚਾਰ
Feed Subscriptionਹੀਰ ਵਾਰਿਸ ਸ਼ਾਹ: ਬੰਦ 187(ਸ਼ੀਰਨੀ ਦੀ ਤਿਆਰੀ)
ਲੱਗੇ ਨੁਗਦਿਆਂ ਤਲਣ ਤੇ ਸ਼ੱਕਰ ਪਾਰੇ ਢੇਰ ਲਾ ਦਿੱਤੇ ਵੱਡੇ ਘਿਉਰਾਂ ਦੇ ਤਲੇ ਖ਼ੂਬ ਜਲੇਬ ਗੁਲ ਬਹਿਸ਼ਤ ਬੂੰਦੀ ਲੱਡੂ ਟਿੱਕੀਆਂ ਭੰਬਰੀ ਮਿਉਰਾਂ ਦੇ ਮੈਦਾ ਖੰਡ ਤੇ ਘਿਉ ਪਾ ਰਹੇ ਜੱਫੀ ਭਾਬੀ ਲਾਡਲੀ ਨਾਲ ਜਿਉਂ ਦੇਉਰਾਂ ਦੇ ਕਲਾਕੰਦ ਮਖਾਨਿਆਂ ਸਵਾਦ ਮਿੱਠੇ ਪਕਵਾਨ ਗੁਨ੍ਹੇ ਨਾਲ ਤਿਉਰਾਂ ਦੇ ਟਿੱਕਾ ਵਾਲੀਆਂ ਨੱਥ ਹਮੇਲ ਝਾਂਜਰ ... Read More »
ਹੀਰ ਵਾਰਿਸ ਸ਼ਾਹ: ਬੰਦ 188(ਓਹੀ ਚਲਦਾ)
ਮਿਠੀ ਹੋਰ ਖਜੂਰ ਪਰਾਕੜੀ ਵੀ ਭਰੇ ਖਾਂਚੇ ਨਾਲ ਸੰਬੋਸਿਆਂ ਦੇ ਅੰਦਰਸੇ ਕਚੌਰੀਆਂ ਲੁੱਚੀਆਂ ਵੜੇ ਸਨ ਖੰਡ ਦੇ ਖੁਰਮਿਆਂ ਖੋਸਿਆਂ ਦੇ ਪੇੜੇ ਨਾਲ ਪਤਾਈਆਂ ਹੋਰ ਚੁਪ ਗੁਪ ਬੇਦਾਨਿਆਂ ਨਾਲ ਪਲੋਸਿਆਂ ਦੇ ਰਾਂਝਾ ਜੋੜ ਕੇ ਪਰ੍ਹੇ ਫਰਿਆਦ ਕਰਦਾ ਦੇਖੋ ਖਸਦੇ ਸਾਕ ਬੇਦੋਸਿਆਂ ਦੇ ਵਾਰਸ ਸ਼ਾਹ ਨਸੀਬ ਹੀ ਪਵਨ ਝੋਲੀ ਕਰਮ ਢੈਨ ਨਾਹੀਂ ... Read More »
ਹੀਰ ਵਾਰਿਸ ਸ਼ਾਹ: ਬੰਦ 189(ਰੋਟੀ ਦਿੱਤੀ)
ਮੰਡੇ ਮਾਸ ਚਾਵਲ ਦਾਲ ਦਹੀਂ ਧਗੜ ਇਹ ਮਾਹੀਂਆਂ ਪਾਹੀਆਂ ਰਾਹੀਆਂ ਨੂੰ ਸਭੋ ਚੂਹੜੇ ਚਪੜੇ ਰੱਜ ਥੱਕੇ ਰਾਖੇ ਜਿਹੜੇ ਸਾਂਭਦੇ ਵਾਹੀਆਂ ਨੂੰ ਕਾਮੇ ਚਾਕ ਚੋਬਰ ਸੀਰੀ ਧਗੜਾਂ ਨੂੰ ਦਹੇ ਮੁਖ ਜਿਉਂ ਡਹਿਣ ਫਲਾਹਈਆਂ ਨੂੰ ਦਾਲ ਸ਼ੋਰਬਾ ਰਸਾ ਤੇ ਮੱਠਾ ਮੰਡੇ ਡੂਮਾ ਢੋਲੀਆਂ ਕੰਜਰਾਂ ਨਾਈਆਂ ਨੂੰ Read More »
ਹੀਰ ਵਾਰਿਸ ਸ਼ਾਹ: ਬੰਦ 190(ਖ਼ਰਿਆਦ ਰਾਂਝੇ ਦੀ)
ਸਾਕ ਮਾੜਿਆਂ ਦੇ ਖੋਹ ਲੈਣ ਡਾਢੇ ਅਨਪੁਜਦੇ ਉਹ ਨਾ ਬੋਲਦੇ ਨੇ ਨਹੀਂ ਚੱਲਦਾ ਵੱਸ ਲਾਚਾਰ ਹੋ ਕੇ ਮੋਏ ਸਪ ਵਾਂਗੂ ਬਿਸ ਘੋਲਦੇ ਨੇ ਕਦੀ ਆਖਦੇ ਮਾਰੀਏ ਆਪ ਮਰੀਏ ਪਏ ਅੰਦਰੋਂ ਬਾਹਰੋਂ ਡੋਲਦੇ ਨੇ ਗੁਦ ਮਾੜਿਆਂ ਦੇ ਸਭੇ ਰਹਿਣ ਵਿੱਚੇ ਮਾੜੇ ਮਾੜਿਆਂ ਥੇ ਦੁਖ ਫੋਲਦੇ ਨੇ ਸ਼ਾਨਦਾਰ ਨੂੰ ਕਰੇ ਨਾ ਕੋਈ ... Read More »
ਹੀਰ ਵਾਰਿਸ ਸ਼ਾਹ: ਬੰਦ 191(ਚੌਲਾਂ ਦੀਆਂ ਕਿਸਮਾਂ)
ਮੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ ਸੋਇਨ ਪਤੀ ਤੇ ਛੜੀਦੇ ਨੀ ਬਾਸਮਤੀ ਮੁਸਾਫਰੀ ਬੇਗਮੀ ਸਨ ਹਰਚੰਦ ਵੇ ਜ਼ਰਦੀਏ ਧਰੀਦੇ ਨੀ ਸੱਠੀ ਕਿਰਚਕਾਂ ਸੇਵਲਾ ਘਿਰਤ ਕੰਠਲ ਅਨੁਕੇਕਲਾ ਤੇਹਰਾ ਸਰੀ ਦੇ ਨੀ ਬਾਰੀਕ ਸਫੈਦ ਕਸ਼ਮੀਰ ਕਾਬਲ ਪੁਰਸ਼ ਜਿਹੜੇ ਹੂਰ ਤੇ ਪਰੀ ਦੇ ਨੀ ਗੁੱਲੀਆਂ ਸੁੱਚੀਆਂ ਨਾਲ ਹਥੌੜਿਆਂ ਦੇ ਮੋਤੀ ਚੋਣ ਕੰਬੋਹੀਆਂ ਜੜੀਦੇ ... Read More »
ਹੀਰ ਵਾਰਿਸ ਸ਼ਾਹ: ਬੰਦ 192(ਗਹਿਣਿਆਂ ਦੀ ਸਜਾਵਟ)
ਕੰਙਨ ਨਾਲ ਜ਼ੰਜੀਰੀਆਂ ਪੰਜ ਮਣੀਆਂ ਹਾਰ ਨਾਲ ਲੌਂਗੀਰ ਪੂਰਾਇਉ ਨੇ ਤਰਗਾ ਨਾਲ ਕਪੂਰਾਂ ਦੇ ਜੁੱਟ ਸੁੱਚੇ ਤੋੜੇ ਪਾਉਂਟੇ ਗੁਜਰੀਆਂ ਛਾਇਉ ਨੇ ਪਹੁੰਚੀ ਚੌਂਕੀਆਂ ਨਾਲ ਹਮੇਲ ਮਾਲਾ ਮੁਹਰ ਬਿਛੂਏ ਨਾਲ ਘੜਾਇਉ ਨੇ ਸੋਹਣੀਆਂ ਅੱਲੀਆਂ ਨਾਲ ਪਾਜ਼ੇਬ ਪੱਖੇ ਘੁੰਗਰਾਲਾਂ ਦੇ ਘੁੰਗਰੂ ਲਾਇਉ ਨੇ ਜਿਵੇਂ ਨਾਲ ਨੌਗ੍ਰਿਹੀ ਤੇ ਚੌਂਪ ਕਲਿਆਂ ਕਾਨ ਫੂਲ ਤੇ ... Read More »
ਹੀਰ ਵਾਰਿਸ ਸ਼ਾਹ: ਬੰਦ 193(ਉਹੀ ਚਾਲੂ)
ਅਸਕੰਦਰੀ ਨਹਿਰੀ ਬੀਰੱਬ ਲੀਆਂ ਪਿੱਪਲ ਪੱਤਰੇ ਝੁਮਕੇ ਸਾਰਿਆਂ ਨੇ ਹਸ ਕੜੇ ਛੜ ਕੰਙਨਾ ਨਾਲ ਬੂਲਾਂ ਬੱਧੀ ਡੋਲ ਮਿਆਨੜਾ ਧਾਰਿਆ ਨੇ ਚੱਨਣਹਾਰ ਲੂਹਲਾਂ ਟਿੱਕਾ ਨਾਲ ਬੀੜਾ ਅਤੇ ਜੁਗਨੀ ਚਾ ਸਵਾਰਿਆ ਨੇ ਬਾਂਕਾਂ ਚੂੜੀਆਂ ਮੀਸ਼ਕ ਮਲਾਈਆਂ ਭੀ ਨਾਲ ਮਛਲੀਆਂ ਵਾਲੜੋ ਸਾਰਿਆਂ ਨੇ Read More »
ਹੀਰ ਵਾਰਿਸ ਸ਼ਾਹ: ਬੰਦ 194(ਕੱਪੜਿਆਂ ਦੀਆਂ ਭਾਂਤਾਂ)
ਲਾਲ ਪੰਖੀਆਂ ਅਤੇ ਮਤਾਹ ਲਾਚੇ ਖਿਨ ਖੇਸ ਰੇਸ਼ਮੀਨ ਸਲਾਰੀਆਂ ਨੇ ਮਾਂਗ ਚੌਂਕ ਪਟਾ ਗਲਾਂ ਚੂੜੀਏ ਸਨ ਬੂੰਦਾ ਅਵਧ ਪੰਜਤਾਨੀਆਂ ਸਾਰੀਆਂ ਨੇ ਛੋਪ ਛਾਇਲਾਂ ਤੇ ਨਾਲ ਚਾਰ ਸੂਤੀ ਚੰਦਾਂ ਮੋਰਾਂ ਦੇ ਭਾਨ ਨੂੰ ਝਾਰੀਆਂ ਨੇ ਸਾਲੂ ਭਿਨੜੇ ਚਾਦਰਾਂ ਬਾਫਤੇ ਦੀਆਂ ਨਾਲ ਭੋਛਨੇ ਦੇ ਫੁਲਕਾਰੀਆਂ ਨੇ ਵਾਰਸ ਸ਼ਾਹ ਚਿਕਨੀ ਸਿਰੋਪਾ ਖਾਸੇ ਪੋਸ਼ਾਕੀਆਂ ... Read More »
ਹੀਰ ਵਾਰਿਸ ਸ਼ਾਹ: ਬੰਦ 195(ਦਾਜ ਦਾ ਸਮਾਨ)
ਲਾਲ ਘੱਗਰੇ ਕਾਢਵੇਂ ਲਾਲ ਮਸ਼ਰੂ ਮੁਸ਼ਕੀ ਪੱਗਾਂ ਦੇ ਨਾਲ ਤਸੀਲੜੇ ਨੀ ਦਰਿਆਈ ਦੀਆਂ ਚੋਲੀਆਂ ਨਾਲ ਮਹਿਤੇ ਕੀਮਖਾਬ ਤੇ ਚੁੰਨੀਆਂ ਪੀਲੜੇ ਨੇ ਬੂਕ ਬੰਦ ਤੇ ਅੰਬਰੀ ਬਾਵਲਾ ਸੀ ਜ਼ਰੀ ਖਾਸ ਚੌਤਾਰ ਰਸੀਲੜੇ ਨੀ ਚਾਰਖਾਨੀਏ ਡੋਰੀਏ ਮਲਮਲਾਂ ਸਨ ਛੋਪ ਛਾਇਲਾਂ ਨਪਟ ਸਖੀਲੜੇ ਨੀ ਅਲਾਹ ਤੇ ਝੰਮੀਆਂ ਓਢਦੇ ਸਨ ਸ਼ੀਰ ਸ਼ੱਕਰ ਗੁਲਬਦਨ ਰਸੀਲੜੇ ... Read More »