ਜੀ ਆਇਆਂ ਨੂੰ
You are here: Home >> Tag Archives: Culture ਸਭਿਆਚਾਰ (page 71)

Tag Archives: Culture ਸਭਿਆਚਾਰ

Feed Subscription

ਹੀਰ ਵਾਰਿਸ ਸ਼ਾਹ: ਬੰਦ 196(ਭਾਂਡਿਆਂ ਦੀ ਸਜਾਵਟ)

ਸੁਰਮੇਦਾਨੀਆਂ ਥਾਲੀਆਂ ਥਾਲ ਛੰਨੇ ਲੋਹ ਕੜਛ ਦੇ ਨਾਲ ਕੜਾਹਈਆਂ ਦੇ ਕੌਲ ਨਾਲ ਸਨ ਬਹੁਗੁਣੇ ਸਨ ਤਬਲਬਾਜ਼ਾਂ ਕਾਬ ਅਤੇ ਪਰਾਤ ਪਰਵਾਹੀਆਂ ਦੇ ਚਮਚੇ ਬੇਲਵੇ ਡੋਢਨੀ ਦੇਗਚੇ ਭੀ ਨਾਲ ਖਾਂਚੇ ਤਾਸ ਬਾਦਸ਼ਾਹੀਆਂ ਦੇ ਪਟ ਉਨੇ ਪਟੇਹੜਾਂ ਦਾਜ ਰੱਤੇ ਜਿਗਰ ਪਾਟ ਗਏ ਵੇਖ ਕਾਹੀਆਂ ਦੇ ਘਮਿਆਰਾਂ ਨੇ ਮੱਟਾਂ ਦੇ ਢੇਰ ਲਾਏ ਢੁੱਕੇ ਬਹੁਤ ... Read More »

ਹੀਰ ਵਾਰਿਸ ਸ਼ਾਹ: ਬੰਦ 197(ਸਿਆਲਾਂ ਦਾ ਮੇਲ)

ਡਾਰਾਂ ਖੂਬਾਂ ਦੀਆਂ ਸਿਆਲਾਂ ਦੇ ਮੇਲ ਆਈਆਂ ਹੂਰ ਪਰੀ ਦੇ ਹੋਸ਼ ਗਵਾਂਦੀਆਂ ਨੇ ਲਖ ਜਟੱਟੀਆਂ ਮੁਸ਼ਕ ਲਪੇਟੀਆਂ ਨੇ ਅੱਤਨ ਪਦਮਣੀ ਵਾਂਗ ਸੁਹਾਂਦੀਆਂ ਨੇ ਬਾਰਾਂ ਜ਼ਾਤ ਤੇ ਸੱਤ ਸਨਾਤ ਢੁੱਕੀ ਰੰਗ ਰੰਗ ਦੀਆਂ ਸੂਰਤਾਂ ਆਉਂਦੀਆਂ ਨੇ ਅਤੇ ਤੋਛਨ ਸਨ ਪੰਜ ਤੌਲੀਏ ਦੇ ਅਤੇ ਲੁੰਗੀਆਂ ਤੋੜ ਚਨ੍ਹਾਉ ਦੀਆਂ ਨੇ ਲੱਖ ਸਿੱਠਨੀ ਦੇਣ ... Read More »

ਹੀਰ ਵਾਰਿਸ ਸ਼ਾਹ: ਬੰਦ 198(ਉਹੀ ਚਾਲੂ)

ਜਿਵੇਂ ਲੋਕ ਨਗਾਹੇ ਤੇ ਰਤਨ ਥੱਮਨ ਢੋਲ ਮਾਰਦੇ ਤੇ ਰੰਗ ਲਾਂਵਦੇ ਨੇ ਭੜਥੂ ਮਾਰ ਕੇ ਫੁਮਨੀਆਂ ਘਤਦੇ ਨੇ ਇੱਕ ਆਂਵਦੇ ਤੇ ਇੱਕ ਜਾਂਵਦੇ ਨੇ ਜਿਹੜੇ ਸਿਦਕ ਦੇ ਨਾਲ ਚੱਲ ਆਂਵਦੇ ਨੇਂ ਕਦਮ ਚੁੰਮ ਮੁਰਾਦ ਸਭ ਪਾਂਵਦੇ ਨੇ ਵਾਰਸ ਸ਼ਾਹ ਦਾ ਚੂਰਮਾ ਕੁਟ ਕੇ ਤੇ ਦੇ ਫਾਤਿਹਾ ਵੰਡ ਵੰਡਾਵਦੇ ਨੇ Read More »

ਹੀਰ ਵਾਰਿਸ ਸ਼ਾਹ: ਬੰਦ 199(ਜਨੇਤ ਦੀ ਚੜ੍ਹਤ)

ਚੜ੍ਹ ਘੋੜਿਆਂ ਖੇੜਿਆਂ ਗੰਢ ਫੇਰੀ ਚੜ੍ਹੇ ਗਭਰੂ ਡੰਕ ਵਜਾਇ ਕੇ ਜੀ ਕਾਠੀਆਂ ਸੁਰਖ਼ ਬਨਾਤ ਦੀਆਂ ਹੱਥ ਨੇਜ਼ੇ ਦਾਰੂ ਪੀ ਕੇ ਧਰਗ ਵਜਾਇਕੇ ਜੀ ਘੋੜੀਂ ਪਾਖਰਾਂ ਸੋਨੇ ਦੀਆਂ ਸਾਖਤਾਂ ਨੇ ਲੂਹਲਾਂ ਚੋਰ ਹਮੇਲ ਛਣਕਾਇਕੇ ਜੀ ਕੇਸਰ ਭਿੰਨੜੇ ਪੱਗਾਂ ਦੇ ਪੇਚ ਬੱਧੇ ਵਿੱਚ ਕਲਗੀਆਂ ਜਗਾਂ ਨਗਾਇਖੇ ਜੀ ਸਿਹਰੇ ਫੁੱਲਾਂ ਦੇ ਤੁਰਿਆਂ ਨਾਲ ... Read More »

ਹੀਰ ਵਾਰਿਸ ਸ਼ਾਹ: ਬੰਦ 200(ਆਤਿਸ਼ਬਾਜ਼ੀ ਦੀ ਗਿਣਤੀ)

ਆਤਿਸ਼ ਬਾਜ਼ੀਆਂ ਛੁਟਦੀਆਂ ਫੁਲ ਝੜੀਆਂ ਫੂਹੀ ਛੁੱਟੇ ਤੇ ਬਾਜ਼ ਹਵਾ ਮੀਆਂ ਹਾਥੀ ਮੋਰ ਤੇ ਚਰਖੀਆਂ ਝਾੜ ਛੁੱਟਣ ਤਾੜ ਤਾੜ ਪਟਾਕਿਆਂ ਪਾ ਮੀਆਂ ਸਾਵਨ ਭਾਦੋਂ ਕੁੱਜੀਆਂ ਨਾਲ ਚਹਿਕੇ ਟਿੰਡ ਚੂਹੀਆਂ ਦੀ ਕਰੇ ਤਾ ਮੀਆਂ ਮਹਿਤਾਬੀਆਂ ਟੋਟਕੇ ਚਾਦਰਾਂ ਸਨ ਦੇਵਣ ਚੱਕੀਆਂ ਵੱਡੇ ਰਸਾ ਮੀਆਂ 201. ਖੇੜੇ ਜੰਞ ਲੈ ਕੇ ਢੁੱਕੇ ਮਿਲੇਮੇਲ ਸਿਆਲਨਾਂ ... Read More »

ਹੀਰ ਵਾਰਿਸ ਸ਼ਾਹ: ਬੰਦ 202(ਓਹੀ ਚਲਦਾ)

ਭੇਂਟਕ ਮੰਗਦੀਆਂ ਸਾਲੀਆਂ ਚੀਚ ਛੱਲਾ ਦੁੱਧ ਦੇ ਅਨਯੱਧੜੀ ਚਿੜੀ ਦਾ ਵੇ ਦੁੱਧ ਦੇ ਗੋਹੀਰੇ ਦਾ ਚੋ ਜੱਟਾ ਨਾਲੇ ਦੱਛਨਾ ਖੰਡ ਦੀ ਪੁੜੀ ਦਾ ਵੇ ਲੌਂਗਾਂ ਮੰਜੜਾ ਨਦੀ ਵਿੱਚ ਕੋਟ ਕਰਦੇ ਘਟ ਘੁੱਟ ਛੱਲਾ ਕੁੜੀ ਚਿੜੀ ਦਾ ਵੇ ਬਿਨਾਂ ਬਲਦਾਂ ਦੇ ਖੂਹ ਦੇ ਗੇੜ ਸਾਨੂੰ ਵੇਖਾਂ ਕਿੱਕਰਾਂ ਉਹ ਵੀ ਗਿੜੀ ਦਾ ... Read More »

ਹੀਰ ਵਾਰਿਸ ਸ਼ਾਹ: ਬੰਦ 203(ਕਲਾਮ ਸੈਦਾ)

ਅਨੀ ਸੋਹਣੀਏ ਛੈਲ ਮਲੂਕ ਕੁੜੀਏ ਸਾਥੋਂ ਏਤਨਾ ਝੇੜ ਨਾ ਝਿੜੀ ਦਾ ਨੀ ਸਈਆਂ ਤਿੰਨ ਸੌ ਸੱਠ ਬਲਕੀਸ ਰਾਨੀ ਇਹ ਲੈ ਚੀਚ ਛੱਲਾ ਇਸ ਦੀ ਪਿੜੀ ਦਾ ਨੀ ਚੜ੍ਹਿਆ ਸਾਵਨ ਤੇ ਬਾਗ ਬਹਾਰ ਹੋਈ ਦਭ ਕਾਹ ਸਰਕੜਾ ਖਿੜੀ ਦਾ ਨੀ ਟੰਗੀਂ ਪਾ ਢੰਗਾ ਦੋਹਨੀਂ ਪੂਰ ਕੱਢੀ ਇਹ ਲੈ ਦੁੱਧ ਅਨਯਧੜੀ ਚਿੜੀਦਾ ... Read More »

ਹੀਰ ਵਾਰਿਸ ਸ਼ਾਹ: ਬੰਦ 204(ਕਾਜ਼ੀ ਨਾਲ ਹੀਰ ਦਾ ਸਵਾਲ ਜਵਾਬ)

ਕਾਜ਼ੀ ਸੱਦਿਆ ਪੜ੍ਹਨ ਨਕਾਹ ਨੂੰ ਜੀ ਨੱਢੀ ਵਿਹਰ ਬੈਠੀ ਨਾਹੀਂ ਬੋਲਦੀ ਹੈ ਮੈਂ ਤਾਂ ਮੰਗ ਰੰਝੇਟੇ ਦੀ ਹੋ ਚੁੱਕੀ ਮਾਂਉਂ ਕੁਫਰ ਤੇ ਜ਼ੈਬ ਕਿਉਂ ਤੋਲਦੀ ਹੈ ਨਜ਼ਾਅ ਵਕਤ ਸ਼ੈਤਾਨ ਜਿਉਂ ਦੇ ਪਾਣੀ ਪਈ ਜਾਨ ਜ਼ਰੀਬ ਦੀ ਡੋਲਦੀ ਹੈ ਅਸਾਂ ਮੰਗ ਦਰਗਾਹ ਥੀਂ ਲਿਆ ਰਾਂਝਾ ਸਿਦਕ ਸੱਚ ਜ਼ਬਾਨ ਥੀਂ ਬੋਲਦੀ ਹੈ ... Read More »

ਹੀਰ ਵਾਰਿਸ ਸ਼ਾਹ: ਬੰਦ 205(ਕਾਜ਼ੀ ਦਾ ਉੱਤਰ)

ਕਾਜ਼ੀ ਮਹਿਕਮੇ ਵਿੱਚ ਇਰਸ਼ਾਦ ਕੀਤਾ ਮੰਨ ਸ਼ਰ੍ਹਾ ਦਾ ਹੁਕਮ ਜੇ ਜੀਵਨਾ ਈ ਬਾਅਦ ਮੌਤ ਦੇ ਨਾਲ ਈਮਾਨ ਹੀਰੇ ਦਾਖ਼ਲ ਵਿੱਚ ਬਹਿਸ਼ਤ ਦੇ ਥੀਵਨਾ ਈ ਨਾਲ ਜ਼ੌਕ ਦੇ ਸ਼ੌਕ ਦਾ ਨੂੰਰ ਸ਼ਰੱਬ ਤ ਵਿੱਚ ਜੰਨਤ। ਇ ਅਦਨ ਦੇ ਪੀਵਨਾ ਈ ਚਾਦਰ ਨਾਲ ਹਿਆ ਦੇ ਸਤਰ ਕੀਜੇ ਕਾਹ ਦਰਜ਼ ਹਰਾਮ ਦੀ ਸੀਵਨਾ ... Read More »

ਹੀਰ ਵਾਰਿਸ ਸ਼ਾਹ: ਬੰਦ 206(ਜਵਾਬ ਹੀਰ)

ਹੀਰ ਆਖਦੀ ਜੀਵਨਾ ਭਲਾ ਸੋਈ ਜਿਹੜਾ ਹੋਵੇ ਭੀ ਨਾਲ ਈਮਾਨ ਮੀਆਂ ਸਭੋ ਜੱਗ ਫਾਨੀ ਹਿੱਕੋ ਰੱਬ ਬਾਕੀ ਹੁਕਮ ਕੀਤਾ ਹੈ ਰੱਬ ਰਹਿਮਾਨ ਮੀਆਂ ’ਕੁਲੇ ਸ਼ੈਈਇਨ ਖ਼ਲਕਨਾ ਜ਼ੋਜਈਨੇ’ ਹੁਕਮ ਆਇਆ ਹੈ ਵਿੱਚ ਕੁਰਾਨ ਮੀਆਂ ਮੇਰੇ ਇਸ਼ਕ ਨੂੰ ਜਾਣਦੇ ਧੌਲ ਬਾਸ਼ਕ ਲੌਹ ਕਲਮ ਤੇ ਜ਼ਮੀਂ ਆਸਮਾਨ ਮੀਆਂ Read More »

Scroll To Top
Skip to toolbar