ਜੀ ਆਇਆਂ ਨੂੰ
You are here: Home >> Tag Archives: Culture (page 8)

Tag Archives: Culture

Feed Subscription

ਗਿੱਧਾ/Gidha

ਤੀਆਂ ਵਾਲੇ ਦਿਨ, ਦੁਪਹਿਰ ਢਲਣ ਸਾਰ, ਸਭ ਕੁੜੀਆਂ-ਚਿੜੀਆਂ, ਪਹਿਨ ਪੱਚਰ ਕੇ, ਸਿਰ ਗੁੰਦਵਾ ਕੇ, ਹਾਰ ਸ਼ਿੰਗਾਰ ਕਰਕੇ, ਰੱਸੇ ਚੁੱਕ ਕੇ, ਹਿਰਨਾਂ ਦੀਆਂ ਡਾਰਾਂ ਵਾਂਗ ਚੁੰਗੀਆਂ ਭਰਦੀਆਂ, ਤੀਆਂ ਦੇ ਪਿੜ ਵੱਲ ਜਾਂਦੀਆਂ ਹਨ। ਪੀਂਘ ਝੂਟਦੀਆਂ ਕੁੜੀਆਂ, ਰੁੱਖ ਦਾ ਟੀਸੀ ਦਾ ਪੱਤਾ, ਆਪਣੇ ਦੰਦਾਂ ਨਾਲ ਤੋੜਨਾ ਚਾਹੁੰਦੀਆਂ ਹਨ।ਮੁਟਿਆਰਾਂ ਦਾ ਗਿੱਧਾ, ਤੀਆਂ ਵਿੱਚ ... Read More »

ਊਠ ਤੇ ਚੜ੍ਹੇਂਦੀਏ/Uth te Chadediya

ਊਠ ਤੇ ਚੜ੍ਹੇਂਦੀਏ,ਹਿਕੇਂਦਾ ਤੇਰਾ ਕੀ ਲਗਦਾ? ਅੁਹਦਾ ਤਾਂ ਮੈਂ ਨਾਂ ਨਹੀ ਲੈਣਾ, ਮੇਰਾ ਨਾਂ ਈ ਜੀਆਂ, ਉਹਦੀ ਸੱਸ ਤੇ ਮੇਰੀ ਸੱਸ, ਦੋਵੇਂ ਮਾਂਵਾ-ਧੀਆਂ।   ਨੂੰਹ-ਸਹੁਰਾ Read More »

ਤਿੰਨ ਪਏ ਪੰਜ ਖੜੇ/Ten Paye Panj Khare

ਤਿੰਨ ਪਏ ਪੰਜ ਖੜੇ, ਅੱਠ ਲਿਆਵਣ ਗੇੜਾ, ਮੇਰੀ ਬਾਤ ਬੁੱਝ ਲੈ, ਨਹੀਂ ਤਾਂ ਬਣ ਚੇਲਾ ਮੇਰਾ। ਚਰਖਾ   Read More »

ਕਾਲਾ-ਕਾਲਾ ਪਿਉ/Kala-Kala Peyo

ਕਾਲਾ-ਕਾਲਾ ਪਿਉ ਲਾਲ-ਲਾਲ ਬੱਚੇ ਜਿੱਥੇ-ਜਿੱਥੇ ਜਾਵੇ ਪਿਉ ਉੱਥੇ-ਉੱਥੇ ਜਾਣ ਬੱਚੇ   ਰੇਲ ਗੱਡੀ Read More »

Scroll To Top
Skip to toolbar