ਜ਼ਰੂਰੀ ਤਾਂ ਨਹੀਂ ਆਵੇ ਨਜ਼ਰ ਕੁਝ ਹਾਦਸੇ ਵਰਗਾ। ਬੜਾ ਕੁਝ ਦਿਲ ‘ਚ ਰੱਖਦੇ ਹਾਂ ਛਿਪਾ ਕੇ ਜ਼ਲਜ਼ਲੇ ਵਰਗਾ। —– ਚਮਕ ਚਿਹਰੇ ‘ਤੇ ਹੁੰਦੀ ਏ ਖ਼ੁਸ਼ੀ ਵੇਲੇ ਸੁਬਹ ਵਰਗੀ, ਗ਼ਮੀ ਹੋਵੇ ਤਾਂ ਇਸਦਾ ਹਾਲ ਹੁੰਦਾ ਦਿਨ ਢਲੇ ਵਰਗਾ। —– ਸਮਾਂ ਤਾਂ ਕੱਟ ਲੈਂਦਾ ਆਦਮੀ ਸਭ ਨਾਲ ਪਰ ਫਿਰ ਵੀ, ਉਹ ਸਾਥੀ ... Read More »
Tag Archives: gazal
Feed Subscriptionਮਾਂ ਦੇ ਹੳਕੇ
ਮਾਂ ਦੇ ਹੳਕੇ ਅਤੇ ਦੁਆਵਾਂ ਲੈ ਕੇ ਆਏ ਕੁਝ ਜੀਵਨ ਦੀਆਂ ਧੁੱਪਾਂ ਛਾਵਾਂ ਲੈ ਕੇ ਆਏ ਮੰਜ਼ਲ ਦਾ ਕੁਝ ਇਲਮ ਨਹੀਂ ਸੀ, ਏਸ ਲਈ ਨਾਲ ਆਪਣੇ, ਚੰਦ ਕੁ ਰਾਹਵਾਂ ਲੈ ਕੇ ਆਏ ਇਸ ਅੰਜਾਣੀ ਭੀੜ੍ਹ ‘ਚ ਕਈ ਗੁਆਚ ਗਏ ਜੋ ਆਏ, ਆਪਣਾਂ ਸਰਨਾਵਾਂ ਲੈ ਕੇ ਆਏ ਇਹਨਾਂ ਆਖ਼ਰ ਗਲ ਵਲ ... Read More »
ਨਾ-ਮਨਜ਼ੂਰ ਹੋ ਰਿਹਾ ਹਾਂ ਮੈਂ…
ਤੇਰੇ ਦਰ ਦਾ ਨਾ ਹੋ ਸਕਿਆ ਤੈਥੋਂ ਦੂਰ ਹੋ ਰਿਹਾ ਹਾਂ ਮੈਂ, ਇਹ ਵਕ਼ਤ ਦੀ ਨਜ਼ਾਕਤ, ਕੇ ਮਜਬੂਰ ਹੋ ਰਿਹਾ ਹਾਂ ਮੈਂ… ਵਕ਼ਤ ਨਜ਼ਮ ਐਸੀ ਪੜ ਰਿਹਾ ਕੇ ਖਾਮੋਸ਼ ਹੋ ਗਿਆ ਹਾਂ.. ਚੰਦਰੀ ਦੁਨੀਆ ਦੀ ਨਜਰੀਂ, ਮਗਰੂਰ ਹੋ ਰਿਹਾ ਹਾਂ ਮੈਂ… ਪਾ ਇਸ਼ਕ਼ ਆਪਣੇ ਦੇ ਨੈਣੀਂ……. ਤੇਰੇ ਹਿਜਰ ਦਾ ਸੁਰਮਾ…. ... Read More »
‘ਬੋਲੇ ਕੁੱਝ ਨਹੀਂ’…….
ਮੈਂ ਕਿਹਾ ਕੀ ਸੋਚਦੇ ਹੋ ਯਾਰ, ਬੋਲੇ ‘ਕੁਝ ਨਹੀਂ’ , ਮੈਂ ਓਹਨਾਂ ਨੂੰ ਪੁੱਛਿਆ ਸੌ ਵਾਰ, ਬੋਲੇ ‘ਕੁਝ ਨਹੀਂ’ , ਮੈਂ ਕਿਹਾ ਮੇਰੀ ਤਰਾਂ ਤੜਪੇ ਕਦੀ ਹੋ ਰਾਤ-ਦਿਨ, ਕੀ ਕਦੇ ਚੇਤੇ ਆਇਆ ਹੈ ਪਿਆਰ, ਬੋਲੇ ‘ਕੁਝ ਨਹੀਂ’ , ‘ਕੁੱਝ ਨਹੀਂ’ ਦਾ ਅਰਥ ਮੈਂ ਕੀ ਸਮਝਾਂ, ਦੱਸੋਗੇ ਹੁਜ਼ੂਰ ? ਮੇਰੇ ਮੂੰਹੋਂ ... Read More »
ਮਹਿਰਮ
ਉਦੇ ਕੋਲੋਂ ਮੇਰੀ ਕੋਈ, ਖੁਸ਼ੀ, ਦੇਖੀ ਨਹੀਂ ਜਾਂਦੀ ਮਗਰ ਮੈਥੋਂ ਉਦੀ ਕੋਈ, ਗ਼ਮੀ, ਦੇਖੀ ਨਹੀਂ ਜਾਂਦੀ ਉਦੀ ਬਣਦੀ ਨਹੀਂ ਦੇਖੀ, ਕਿਸੇ ਦੇ ਨਾਲ ਅੱਜ ਤਕ ਮੈਂ, ਉਦੇ ਕੋਲੋਂ ਕਿਸੇ ਦੀ ਵੀ , ਬਣੀ , ਦੇਖੀ ਨਹੀਂ ਜਾਂਦੀ ਕਦੇ ਸੁੱਖ ਪਾ ਨਹੀਂ ਸਕਦੇ ਉਹ ਲੜਕੇ ਤੋਂ ਜਿਨ੍ਹਾਂ ਕੋਲੋਂ , ਬਹੂ ਦੇ ... Read More »
ਖਿਆਲ ……
ਇਹ ਵੀ ਉਸਦਾ ਖਿਆਲ ਹੁੰਦਾ ਏ, ਦੂਰ ਰਹਿ ਕੇ ਵੀ ਨਾਲ਼ ਹੁੰਦਾ ਏ ! ਆਪਣੀ-ਆਪਣੀ ਪਸੰਦ ਹੁੰਦੀ ਏ, ਆਪਣਾ-ਆਪਣਾ ਖਿਆਲ ਹੁੰਦਾ ਏ ! ਖੂਬਸੂਰਤ ਕੋਈ ਨਹੀਂ ਹੁੰਦਾ, ਖੂਬਸੂਰਤ ਖਿਆਲ ਹੁੰਦਾ ਏ ! ਓਨਾ ਪਿਆਰਾ ਓਹ ਖੁਦ ਨਹੀਂ ਹੁੰਦਾ, ਜਿੰਨਾ ਪਿਆਰਾ ਉਸਦਾ ਖਿਆਲ ਹੁੰਦਾ ਏ ! ਸ਼ਕਲ ਸੂਰਤ ਦੀ ਗੱਲ ਨਹੀਂ ... Read More »