ਮੇਰੇ ਖੰਭਾਂ ‘ਚ ਏਨੀ ਕੁ ਪਰਵਾਜ਼ ਹੈ ਜੇ ਮੈਂ ਚਾਹਾਂ ਤਾਂ ਅੰਬਰ ਵੀ ਸਰ ਕਰ ਲਵਾਂ ਇਹ ਨਾ ਸਮਝੀਂ ਕਿ ਉੱਡਣਾ ਨਹੀਂ ਜਾਣਦੀ ਤੇਰੇ ਕਦਮਾਂ ‘ਚ ਜੇ ਬਸਰ ਕਰ ਲਵਾਂ ਕੌਣ ਕਹਿੰਦਾ ਹੈ ਝੱਖੜਾਂ ਤੋਂ ਡਰ ਜਾਵਾਂਗੀ ਕੌਣ ਕਹਿੰਦਾ ਹੈ ਬੇਮੌਤ ਮਰ ਜਾਵਾਂਗੀ ਜੇ ਮੈਂ ਚਾਹਾਂ ਤਾਂ ਚੰਨ ਮੇਰਾ ਗਹਿਣਾ ... Read More »
Tag Archives: Gazals ਗਜ਼ਲਾਂ
Feed Subscriptionਨਾ ਤੂੰ ਆਇਆ ਨਾ ਗੁਫ਼ਤਗੂ ਹੋਈ/ Na Tu Aayia Na Gufetgu Hoi
ਨਾ ਤੂੰ ਆਇਆ ਨਾ ਗੁਫ਼ਤਗੂ ਹੋਈ ਟੋਟੇ ਟੋਟੇ ਹੈ ਆਰਜ਼ੂ ਹੋਈ ਤੇਰੇ ਨੈਣਾਂ ਦਾ ਨੀਰ ਯਾਦ ਆਇਆ ਆਂਦਰ ਆਂਦਰ ਲਹੂ ਲਹੂ ਹੋਈ ਆਪਣੇ ਚੰਨ ਦੀ ਤਲਾਸ਼ ਸੀ ਮੈਨੂੰ ਤਾਂਹੀਓਂ ਰਾਤਾਂ ਦੇ ਰੂਬਰੂ ਹੋਈ ਨਾ ਹੀ ਧਰਤੀ ‘ਚ ਕੋਈ ਰੁੱਖ ਲੱਗਿਆ ਨਾ ਫ਼ਿਜ਼ਾਵਾਂ ‘ਚ ਕੂਹਕੂ ਹੋਈ ਹੌਲ਼ੀ ਹੌਲ਼ੀ ਲਬਾਂ ‘ਤੇ ਆਏਗੀ ... Read More »
ਸ਼ੂਕਦਾ ਦਰਿਆ ਜਾਂ ਤਪ ਰਿਹਾ ਸਹਿਰਾ ਮਿਲੇ/Sookda Dariya Ja Tp Riha Shira Mile
ਸ਼ੂਕਦਾ ਦਰਿਆ ਜਾਂ ਤਪ ਰਿਹਾ ਸਹਿਰਾ ਮਿਲੇ ਹੁਣ ਮੁਹੱਬਤ ਲੋਚਦੀ ਹੈ ਦਰਦ ਨੂੰ ਰਸਤਾ ਮਿਲੇ ਮਹਿਕ ਬਣ ਕੇ ਪੌਣ ਦੇ ਵਿਚ ਘੁਲਣ ਦੀ ਹੈ ਲਾਲਸਾ ਮੈਂ ਨਹੀਂ ਚਾਹੁੰਦੀ ਕਿ ਮੈਨੂੰ ਫੁੱਲ ਦਾ ਰੁਤਬਾ ਮਿਲੇ ਜ਼ਿੰਦਗੀ ਦੀ ਰਾਤ ਤੇ ਜੇ ਹੈ ਗਿਲਾ ਤਾਂ ਇਸ ਲਈ ਇੱਕ ਵੀ ਜੁਗਨੂੰ ਨਾ ਚਮਕੇ ਨਾ ... Read More »
ਐਵੇਂ ਗੈਰਾਂ ਨਾਲ ਮਿੱਠਾ-ਮਿੱਠਾ ਬੋਲ ਹੋ ਗਿਆ/ Aeve Geran Nal Meitha-Meitha Bol Ho Giya
ਐਵੇਂ ਗੈਰਾਂ ਨਾਲ ਮਿੱਠਾ-ਮਿੱਠਾ ਬੋਲ ਹੋ ਗਿਆ ਸਾਥੋਂ ਜਿੰਦਗੀ ਵਿੱਚ ਆਪੇ ਜ਼ਹਰ ਘੋਲ ਹੋ ਗਿਆ ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ, ਸਾਥੋਂ ਹੀਰਿਆਂ ਦੇ ਭੁਲੇਖੇ ਕੱਚ ਫੋਲ ਹੋ ਗਿਆ ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂੰ, ਸਾਡਾ ਚੰਨ ਆਪ ਬਦਲਾਂ ਦੇ ਕੋਲ ਹੋ ਗਿਆ ਅਸੀਂ ਤਨਹਾਈਆਂ ਦੇ ਗਲ ... Read More »
ਜਿਸਮ ਦੀ ਕੈਦ ‘ਚੋਂ ਬਰੀ ਕਰ ਦੇ/Jisam Di Ked Cho Bri Kar De
ਜਿਸਮ ਦੀ ਕੈਦ ‘ਚੋਂ ਬਰੀ ਕਰ ਦੇ ਮੈਨੂੰ ਕਤਰੇ ਤੋਂ ਹੁਣ ਨਦੀ ਕਰ ਦੇ ਇਹਨਾਂ ਫੁੱਲਾਂ ਦਾ ਕੀ ਭਰੋਸਾ ਹੈ ਮੈਨੂੰ ਮਹਿਕਾਂ ਦੇ ਹਾਣ ਦੀ ਕਰ ਦੇ ਮੇਰੀ ਮਿੱਟੀ ਦੀ ਤੜਪ ਤੱਕਣੀ ਤਾਂ ਅਪਣੀ ਬਾਰਿਸ਼ ਨੂੰ ਮੁਲਤਵੀ ਕਰ ਦੇ ਏਸ ਟਾਹਣੀ ‘ਤੇ ਫੁੱਲ ਖਿੜਾ ਦਾਤਾ ਇਹਨੂੰ ਮਮਤਾ ਦੀ ਮੂਰਤੀ ਕਰ ... Read More »
ਸੱਜਰੇ ਫੁੱਲ ਦੀਆਂ ਮਹਿਕਾਂ ਵਰਗੇ/ Sajre Phull Diyan Mahikan Varge
ਸੱਜਰੇ ਫੁੱਲ ਦੀਆਂ ਮਹਿਕਾਂ ਵਰਗੇ ਤੇਰੇ ਬੋਲ ਮੁਹੱਬਤਾਂ ਵਰਗੇ ਕੁਝ ਦਿਲ ਹੀਰੇ , ਕੁਝ ਦਿਲ ਮੋਤੀ ਕੁਝ ਦਿਲ ਖ਼ਾਰੇ ਹੰਝੂਆਂ ਵਰਗੇ ਵਿਛੜ ਗਈਆਂ ਜਿਹਨਾਂ ਤੋਂ ਰੂਹਾਂ ਉਹ ਤਨ ਹੋ ਗਏ ਕਬਰਾਂ ਵਰਗੇ ਸਾਡਾ ਦਿਲ ਕੱਖਾਂ ਦੀ ਕੁੱਲੀ ਉਹਦੇ ਬੋਲ ਨੇ ਚਿਣਗਾਂ ਵਰਗੇ ਜਦ ਜੀ ਚਾਹੇ ਪਰਖ ਲਈਂ ਤੂੰ ਸਾਡੇ ਜੇਰੇ ... Read More »
ਕਾਹਦੀ ਨਦੀ ਹਾਂ ਸੁਹਣਿਆਂ, ਕੀ ਆਬਸ਼ਾਰ ਹਾਂ/ Kahdi Nadi haan Suhniyaa , Ki Aabshar Haan
ਕਾਹਦੀ ਨਦੀ ਹਾਂ ਸੁਹਣਿਆਂ, ਕੀ ਆਬਸ਼ਾਰ ਹਾਂ ਜੇਕਰ ਮੈਂ ਤੇਰੀ ਪਿਆਸ ਤੋਂ ਹੀ ਦਰਕਿਨਾਰ ਹਾਂ ਦਰ ਹਾਂ ਮੈਂ ਇਸ ਮਕਾਨ ਦਾ ਜਾਂ ਕਿ ਦੀਵਾਰ ਹਾਂ ਹਰ ਹਾਲ ਵਿਚ ਹੀ ਮੈਂ ਨਿਰੰਤਰ ਇੰਤਜ਼ਾਰ ਹਾਂ ਵੇਖੇਂਗਾ ਇਕ ਨਜ਼ਰ ਅਤੇ ਪਹਿਚਾਣ ਜਾਏਂਗਾ ਤੇਰੇ ਚਮਨ ਦੀ ਸੁਹਣਿਆਂ ਮੈਂ ਹੀ ਬਹਾਰ ਹਾਂ ਮੈਂ ਉਹ ਸੁਖ਼ਨ ... Read More »
ਬੜਾ ਮੈਂ ਸਾਂਭਿਆ ਉਸ ਨੂੰ ਉਹ ਇਕ ਦਿਨ ਟੁਟ ਗਿਆ ਆਖ਼ਰ/ Bada Main Sabheya Os nu Oh Ek Din Tut Giya Aakhar
ਬੜਾ ਮੈਂ ਸਾਂਭਿਆ ਉਸ ਨੂੰ ਉਹ ਇਕ ਦਿਨ ਟੁਟ ਗਿਆ ਆਖ਼ਰ ਕੋਈ ਪੱਤਾ ਕਿਸੇ ਟਾਹਣੀ ‘ਤੇ ਕਦ ਤਕ ਠਹਿਰਦਾ ਆਖ਼ਰ ਮੈਂ ਮਮਤਾ ਦੀ ਭਰੀ ਹੋਈ ਉਹ ਖ਼ਾਲੀ ਫ਼ਲਸਫ਼ਾ ਕੋਈ ਮੇਰੀ ਵਹਿੰਗੀ ਨੂੰ ਕਦ ਤਕ ਮੋਢਿਆਂ ‘ਤੇ ਚੁੱਕਦਾ ਆਖ਼ਰ ਉਹ ਕੂਲ਼ੀ ਲਗਰ ਹੈ ਹਾਲੇ ਡੰਗੋਰੀ ਕਿਉਂ ਬਣੇ ਮੇਰੀ ਕਰੇ ਕਿਉਂ ਹੇਜ ... Read More »
ਕਦੇ ਬੁਝਦੀ ਜਾਂਦੀ ਉਮੀਦ ਹਾਂ/Kade Bujhdi Jadi Umeed Ha
ਕਦੇ ਬੁਝਦੀ ਜਾਂਦੀ ਉਮੀਦ ਹਾਂ ਕਦੇ ਜਗਮਗਾਉਂਦਾ ਯਕੀਨ ਹਾਂ ਤੂੰ ਗ਼ੁਲਾਬ ਸੀ ਜਿੱਥੇ ਬੀਜਣੇ ਮੈਂ ਉਹੀ ਉਦਾਸ ਜ਼ਮੀਨ ਹਾਂ ਮੈਨੂੰ ਭਾਲ ਨਾ ਮਹਿਸੂਸ ਕਰ ਮੇਰਾ ਸੇਕ ਸਹਿ, ਮੇਰਾ ਦਰਦ ਜਰ ਤੇਰੇ ਐਨ ਦਿਲ ਵਿਚ ਧੜਕਦੀ ਕੋਈ ਰਗ ਮੈਂ ਬਹੁਤ ਮਹੀਨ ਹਾਂ ਓਹੀ ਜ਼ਿੰਦਗੀ ਦੀ ਨਾਰਾਜ਼ਗੀ ਓਹੀ ਵਕਤ ਦੀ ਬੇਲਿਹਾਜ਼ਗੀ ਓਹੀ ... Read More »
ਬੜੀ ਹੀ ਨਰਮ ਪੱਤੀ ਹਾਂ ਤੁਫ਼ਾਨਾਂ ਦੀ ਸਤਾਈ ਹਾਂ/Badi Hi Naram Patti Ha Tufanaa Di Stayi Ha
ਬੜੀ ਹੀ ਨਰਮ ਪੱਤੀ ਹਾਂ ਤੁਫ਼ਾਨਾਂ ਦੀ ਸਤਾਈ ਹਾਂ ਮੈਂ ਟੁਟ ਕੇ ਸ਼ਾਖ਼ ਅਪਣੀ ਤੋਂ ਤੇਰੇ ਕਦਮਾਂ ‘ਚ ਆਈ ਹਾਂ ਮੈਂ ਕਿਸ ਨੂੰ ਆਪਣਾ ਆਖਾਂ ਕਿ ਏਥੇ ਕੌਣ ਹੈ ਮੇਰਾ ਮੈਂ ਕਲ੍ਹ ਪੇਕੇ ਪਰਾਈ ਸੀ ਤੇ ਅਜ ਸਹੁਰੇ ਪਰਾਈ ਹਾਂ ਤਿਹਾਏ ਥਲ, ਤੇਰੀ ਖ਼ਾਤਰ ਮੈਂ ਕੀ ਕੀ ਰੂਪ ਬਦਲੇ ਨੇ ... Read More »