ਇਹ ਯਾਦ ੧੯੧੭ ਦੇ ਅਖ਼ੀਰਲੇ ਮਹੀਨੇ ਦੀ ਹੈ, ਰੁੜਕੀਓਂ ਪਾਸ ਕਰ ਕੇ ਮੇਰੀ ਨੌਕਰੀ ਕਲਕਤੇ ਲੱਗੀ। ਓਥੇ ਮੇਰਾ ਇੱਕਲੇ ਦਾ ਦਿਲ ਨਾ ਲੱਗੇ। ਮੈਂ ਘਰ ਲਿਖਿਆ, “ਮੇਰੀ ਪਤਨੀ ਨੂੰ ਭੇਜ ਦਿਓ।” ਉਹਨਾਂ ਪੁਛਿਆ, “ਇਕਲੀ ਕੀਕਰ ਆਵੇ।” ਮੈਂ ਲਿਖਿਆ, “ਵਜ਼ੀਰਾਬਾਦ ਗੱਡੀ ਚਾੜ੍ਹ ਕੇ ਮੈਨੂੰ ਤਾਰ ਦੇ ਦਿਓ। ਕੁੜੀ ਬਹਾਦਰ ਹੈ, ਕੋਈ ... Read More »
Tag Archives: Gurbakhsh Singh Preetlari ਗੁਰਬਖ਼ਸ਼ ਸਿੰਘ ਪ੍ਰੀਤਲੜੀ
Feed Subscriptionਪੀ ਲਿਆ, ਮੈਂ ਜ਼ਿੰਦਗੀ ਦਾ ਸਾਰਾ ਮਹੁਰਾ! /Pee Lia Main Zindagi Da Sara Mahura
“ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ। ਮਿਤਰ ਪਿਆਰੇ ਨੂੰ…” ਉਪਰਲੀਆਂ ਤੁਕਾਂ, ਪਿੰਡੋਂ ਥੋੜ੍ਹੀ ਹੀ ਵਾਟ ਉਤੇ, ਤੋਰੀਏ ਦੀ ਫੁੱਲੀ ਪੈਲੀ ਕੰਢੇ, ਇਕ ਚਿੱਟੀ ਦਾੜ੍ਹੀ ਵਾਲੇ ਬਜ਼ੁਰਗ ਨਾਲ ਖਲੋਤੇ ਗੱਭਰੂ ਨੇ, ਬੜੀ ਉੱਚੀ, ਪਰ ਅਰਮਾਨਾਂ ਭਰੀ ਹੇਕ ਵਿਚ ਗਾਂਵੀਆਂ ਤੇ ਉਹ ਡੁੱਬਦੇ ਸੂਰਜ ਹੇਠਾਂ ਮਘਦੇ ਪੁਲਾੜ ਦੀ ਸੁਨਹਿਰੀ ... Read More »
ਦੋ ਯਾਦਗਾਰੀ ਆਂਸੂ /Do Yadgari Aansu
ਅਸੀਂ ਇਕ ਦੁਕਾਨ ਤੋਂ ਕੁਝ ਖਰੀਦ ਰਹੇ ਸਾਂ — ਮੈਂ ਤੇ ਮੇਰਾ ਮਿੱਤਰ — ਅੰਮ੍ਰਿਤਸਰ ਸ਼ਹਿਰ ਦਾ ਇਕ ਮਿੱਤਰ। ਸਾਡੇ ਸਾਹਮਣੇ ਜ਼ਰਾ ਕੁ ਦੁਰਾਡੇ ਇਕ ਸਾਈਕਲ-ਸਵਾਰ ਕਿਸੇ ਛਿੱਲੜ-ਮਿੱਲੜ ਤੋਂ ਤਿਲ੍ਹਕ ਕੇ ਡਿੱਗ ਪਿਆ, ਉਹਦੇ ਪਿੱਛੇ ਬੱਧੀਆਂ ਕਿਤਾਬਾਂ ਖਿੱਲਰ ਗਈਆਂ। ਦੋ ਨੌਜਵਾਨ ਮੁੰਡੇ ਖਿੜ ਖਿੜਾ ਕੇ ਹੱਸਣ ਲੱਗ ਪਏ। ਡਿੱਗਣ ਵਾਲਾ ... Read More »
ਜ਼ਿੰਦਗੀ ਵਾਰਸ ਹੈ /Zindagi Varas Hai
ਇਲਾਕੇ ਦੇ ਮਸ਼ਹੂਰ ਦਸ-ਨੰਬਰੀਏ ਜਗੀਰੇ ਨੇ ਆਪੀਂ ਥਾਣੇ ਜਾ ਕੇ ਥਾਣੇਦਾਰ ਦੇ ਪੈਰ ਫੜ ਲਏ। “ਹਜ਼ੂਰ, ਅੱਜ ਤੋਂ ਮੈਂ ਬਦਮਾਸ਼ੀ ਛੱਡੀ ਤੇ ਤੁਸੀਂ ਮੇਰੇ ਸਿਰ ‘ਤੇ ਹੱਥ ਰੱਖੋ, ਤਾਂ ਕਿਸੇ ਦਿਨ ਮੈਂ ਇਲਾਕੇ ਦੇ ਸਾਊਆਂ ਵਿਚ ਗਿਣਿਆ ਜਾਵਾਂਗਾ।” ਜਗੀਰਾ ਬੜਾ ਸੁਨੱਖਾ ਦਰਸ਼ਨੀ ਜਵਾਨ ਸੀ। ਘਰੋਂ ਵੀ ਚੰਗਾ ਸੀ, ਪਰ ਮਾਂ-ਪਿਓ ... Read More »
ਦੋ-ਕਮੀਜ਼ਾਂ /Do Kameezan
ਅੱਜ ਰਿਤੂ-ਰਾਜ ਨੂੰ ਬੜਾ ਚਾਅ ਸੀ। ਉਸ ਦਾ ਸੋਲ੍ਹਵਾਂ ਜਨਮ-ਦਿਨ ਅਖ਼ੀਰਲੀ ਹੋਲੀ ਵਾਲੇ ਦਿਨ ਆਉਂਦਾ ਸੀ। ਪਰ ਉਹਨੂੰ ਚਾਅ ਏਨਾ ਆਪਣੇ ਜਨਮ-ਦਿਨ ਦਾ ਨਹੀਂ ਸੀ, ਜਿੰਨਾ ਆਪਣੇ ਬਾਬਾ ਜੀ ਕੋਲੋਂ ਦੋ ਕਮੀਜ਼ਾਂ ਦੀ ਕਹਾਣੀ ਸੁਣਨ ਦਾ ਸੀ। ਇਨ੍ਹਾਂ ਕਮੀਜ਼ਾਂ ਉੱਤੇ ਕੇਸਰੀ ਛਿੱਟੇ ਪਏ ਹੋਏ ਸਨ, ਇਨ੍ਹਾਂ ਦਾ ਫ਼ੈਸ਼ਨ ਬੜਾ ਪੁਰਾਣਾ ... Read More »
ਇਕ ਰੰਗ-ਸਹਿਕਦਾ ਦਿਲ/Ik Rang-Sehakda Dil
ਇਕ ਰੰਗ-ਸਹਿਕਦਾ ਦਿਲ ਦੀ ਨਾਇਕਾ ਅਲਿਜ਼ਬੈਥ ਮੈਂਜ਼ਿਜ਼, ੧੯੨੩ ਦੇ ਅਖ਼ੀਰ ਵਿਚ ਬਾਦਿ-ਨਸੀਮ ਦੇ ਕਿਸੇ ਫਿਰੰਤੂ ਝੋਂਕੇ ਵਾਂਗ ਮੇਰੀ ਜ਼ਿੰਦਗੀ ਵਿਚ ਆਈ ਤੇ ਚਲੀ ਗਈ । ਫੇਰ ੧੯੪੦ ਵਿਚ ਉਹਦੀ ਤਾਰ ਆਈ ਕਿ ਉਹ ਸਖ਼ਤ ਬਿਮਾਰ ਹੈ । ਮੁੜ ਕੋਈ ਖ਼ਬਰ ਨਾ ਆਈ । ਇਹੀ ਜਾਪਿਆ ਕਿ ਉਹ ਮੇਰੀ ਦੁਨੀਆਂ ਛੱਡ ... Read More »
ਮੁਬੀਨਾ ਕਿ ਸੁਕੀਨਾ /Mubina Ki Sukina
ਪਿੰਡ ਦੇ ਇਕੋ ਇਕ ਪੱਕੇ ਘਰ ਦੇ ਪਛਵਾੜਿਓਂ ਮਰਦ ਤੇ ਤੀਵੀਂ ਚੋਰਾਂ ਵਾਂਗ ਅੱਗਾ ਪਿੱਛਾ ਘੋਖਦੇ ਨਿਕਲੇ। ਸਾਹਮਣੇ ਸੂਰਜ ਲਹਿ ਰਿਹਾ ਸੀ, ਸਿੱਧੀਆਂ ਕਿਰਨਾਂ ਉਨ੍ਹਾਂ ਦੇ ਮੂੰਹ ਉਤੇ ਪਈਆਂ। ਮਰਦ ਦਾ ਜੁੱਸਾ ਜਵਾਨ ਤੇ ਤਕੜਾ, ਤੀਵੀਂ ਦੀ ਨੁਹਾਰ ਸੁਹਣੀ ਤੇ ਪਤਲੀ ਪਰ ਦੋਹਾਂ ਦੇ ਹਵਾਸ ਉੱਡੇ ਹੋਏ। ਪਲ ਦਾ ਪਲ ... Read More »