ਜੀ ਆਇਆਂ ਨੂੰ
You are here: Home >> Tag Archives: jokes (page 4)

Tag Archives: jokes

Feed Subscription

ਵਿਆਹ

ਪ੍ਰੇਮ ਆਹੂਜਾ : ”ਜੇਕਰ ਅੱਜ ਵੀ ਤੂੰ ਮੇਰੇ ਨਾਲ ਵਿਆਹ ਕਰਨ ਲਈ ਹਾਂ ਨਾ ਕੀਤੀ ਤਾਂ ਇਥੇ ਹੀ ਤੇਰੀ ਦਹਿਲੀਜ਼ ‘ਤੇ ਜਾਨ ਦੇ ਦਿਆਂਗਾ।”ਪ੍ਰੇਮਿਕਾ, ”ਨਾ ਨਾ, ਅਜਿਹਾ ਨਾ ਕਰੀਂ। ਪਾਪਾ ਤਾਂ ਪਹਿਲਾਂ ਹੀ ਸ਼ਿਕਾਇਤ ਕਰ ਰਹੇ ਹਨ।”ਪ੍ਰੇਮ ਆਹੂਜਾ, ”ਕੀ ਸ਼ਿਕਾਇਤ ਕਰ ਰਹੇ ਹਨ?”ਪ੍ਰੇਮਿਕਾ, ”ਇਹੀ ਕਿ ਕੰਬਖ਼ਤ ਹਰ ਵੇਲੇ ਇਥੇ ਹੀ ... Read More »

ਡਰ

ਇਕ ਸੁੰਨਸਾਨ ਪਾਰਕ ਵਿਚ ਪ੍ਰੇਮਿਕਾ ਨੇ ਕਿਹਾ, ”ਮੈਨੂੰ ਤਾਂ ਡਰ ਲੱਗ ਰਿਹੈ।” ਪ੍ਰੇਮੀ : ਮੈਂ ਤੇਰੇ ਕੋਲ ਹੀ ਤਾਂ ਹਾਂ, ਮੇਰੇ ਹੁੰਦਿਆਂ ਕਿਸੇ ਗੁੰਡੇ ਜਾਂ ਚੋਰ ਤੋਂ ਨਾ ਡਰੀਂ। Read More »

ਕਬਾੜੀਆ

ਕੌਫ਼ੀ ਪੀਂਦਿਆਂ ਕਲਾ ਨੇ ਹੌਲੀ ਜਹੇ ਪ੍ਰੇਮ ਨੂੰ ਕਿਹਾ, ”ਵੇਖੋ, ਉਹ ਨੁੱਕਰ ਵਾਲਾ ਆਦਮੀ ਬੜੀ ਦੇਰ ਤੋਂ ਮੈਨੂੰ ਘੂਰ ਰਿਹਾ ਹੈ?”ਪ੍ਰੇਮ : ”ਤਾਂ ਘੂਰਨ ਦੇ। ਮੈਂ ਉਸ ਨੂੰ ਜਾਣਦਾ ਹਾਂ। ਉਹ ਕਬਾੜੀਆ ਹੈ। ਪੁਰਾਣੀਆਂ ਚੀਜ਼ਾਂ ਵਿਚ ਦਿਲਚਸਪੀ ਲੈਣਾ ਉਸ ਦੀ ਆਦਤ ਹੈ।” Read More »

ਸ਼ੇਰ

ਇਕ ਵਿਅਕਤੀ ਆਪਣੀ ਪਤਨੀ ਤੇ ਸੱਸ ਨਾਲ ਜੰਗਲ ਵਿਚ ਸ਼ਿਕਾਰ ਖੇਡਣ ਗਿਆ ਜਿੱਥੇ ਰਾਤ ਨੂੰ ਉਨ੍ਹਾਂ ਤਿੰਨਾਂ ਨੂੰ ਵੱਖ-ਵੱਖ ਟੈਂਟਾਂ ‘ਚ ਸੌਣਾ ਪਿਆ। ਅੱਧੀ ਰਾਤ ਨੂੰ ਉਸਦੀ ਪਤਨੀ ਦੌੜਦੀ ਹੋਈ ਆਈ ਤੇ ਬੋਲੀ,”ਮਾਂ ਦੇ ਟੈਂਟ ‘ਚ ਸ਼ੇਰ ਵੜ ਗਿਆ ਹੈ, ਪਲੀਜ਼ ਚੱਲ ਕੇ ਉਨ੍ਹਾਂ ਨੂੰ ਬਚਾਓ।” ਵਿਅਕਤੀ ਬੋਲਿਆ,”ਮੈਂ ਕਿਉਂ ਬਚਾਵਾਂ? ... Read More »

ਉਡੀਕ

ਅਸ਼ੋਕ,”ਜੇ ਕਿਸੇ ਮੂਰਖ ਨੂੰ ਉਡੀਕ ਕਰਵਾਉਣੀ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ?” ਗੁਰਪ੍ਰੀਤ,”ਜ਼ਰਾ ਠਹਿਰ, ਮੈਂ ਥੋੜ੍ਹੀ ਦੇਰ ਬਾਅਦ ਦੱਸਾਂਗਾ।” Read More »

ਸ਼ਰਾਬ

ਇਕ ਵਿਅਕਤੀ ਨੇ ਆਪਣੀ ਸੱਸ ‘ਤੇ ਗੋਲੀ ਚਲਾ ਦਿੱਤੀ। ਸੱਸ ਨੇ ਉਸਨੂੰ ਗ੍ਰਿਫਤਾਰ ਕਰਵਾ ਦਿੱਤਾ। ਜਦੋਂ ਵਿਅਕਤੀ ਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜੱਜ ਨੇ ਕਿਹਾ,”ਮੈਨੂੰ ਦੱਸਿਆ ਗਿਆ ਹੈ ਕਿ ਤੂੰ ਰੋਜ਼ ਸ਼ਰਾਬ ਪੀਂਦਾ ਏਂ। ਹੁਣ ਮੈਂ ਤੈਨੂੰ ਦੱਸਦਾ ਹਾਂ ਕਿ ਸ਼ਰਾਬ ਕਿੰਨੀ ਨਾਮੁਰਾਦ ਚੀਜ਼ ਹੈ। ਤੂੰ ਇਹ ਹਰਕਤ ... Read More »

ਸ਼ਿਸ਼ਟਾਚਾਰ

ਰਾਜੂ, ”ਲੱਗਦੈ ਸ਼ਿਸ਼ਟਾਚਾਰ ਅਤੇ ਸੱਭਿਅਤਾ ਦਾ ਤਾਂ ਜ਼ਮਾਨਾ ਹੀ ਬਦਲ ਗਿਐ।” ਕਮਲ, ”ਕਿਉਂ ਕੀ ਹੋਇਆ?” ਰਾਜੂ, ”ਹੋਣਾ ਕੀ ਸੀ। ਕੱਲ ਸੁਧੀਰ ਮੇਰੇ ਘਰ ਆਇਆ। ਮੈਂ ਚਾਹ ਲਈ ਪੁੱਛਿਆ ਤਾਂ ਉਸ ਨੇ ਤੁਰੰਤ ‘ਹਾਂ’ ਕਰ ਦਿੱਤੀ। ਹੁਣ ਤੂੰ ਹੀ ਦੱਸ ਪੁੱਛਣਾ ਮੇਰਾ ਫਰਜ਼ ਸੀ ਪਰ ਇਨਕਾਰ ਕਰਨਾ ਉਸ ਦਾ ਫਰਜ਼ ਵੀ ... Read More »

200 ਗਜ਼

ਜੱਜ ਨੇ ਗਵਾਹ ਨੂੰ ਪੁੱਛਿਆ, ”ਤੁਸੀਂ ਕਿਹਾ ਹੈ ਕਿ ਤੁਸੀਂ 200 ਗਜ਼ ਦੀ ਦੂਰੀ ਤੋਂ ਅਪਰਾਧੀ ਨੂੰ ਦੌੜਦੇ ਦੇਖਿਆ ਸੀ। ਕੀ ਤੁਸੀਂ 200 ਗਜ਼ ਤੱਕ ਸਾਫ-ਸਾਫ ਦੇਖ ਸਕਦੇ ਹੋ?” ਗਵਾਹ, ”ਜਨਾਬ, ਧਰਤੀ ਤੋਂ ਚੰਦਰਮਾ ਕਰੋੜਾਂ ਮੀਲ ਦੂਰ ਹੈ ਪਰ ਮੈਂ ਤਾਂ ਉਸ ਨੂੰ ਵੀ ਦੇਖ ਸਕਦਾ ਹਾਂ।” Read More »

ਗਰਮ ਪਾਣੀ

ਅਧਿਆਪਕ, ”ਉਸ ਤਰਲ ਦਾ ਨਾਂ ਦੱਸੋ ਜੋ ਸਰਦੀਆਂ ‘ਚ ਵੀ ਨਹੀਂ ਜੰੰਮਦਾ?” ਬੰਟੀ, ”ਗਰਮ ਪਾਣੀ, ਸਰ।” Read More »

ਫੋਟੋ

ਰਵੀ (ਫੋਟੋਗ੍ਰਾਫਰ ਨੂੰ), ”ਕੀ ਤੁਸੀਂ ਪਾਸਪੋਰਟ ਸਾਈਜ਼ ‘ਚ ਮੇਰੀ ਅਜਿਹੀ ਫੋਟੋ ਖਿੱਚ ਸਕਦੇ ਹੋ ਜਿਸ ਨਾਲ ਮੇਰਾ ਸਿਰ ਅਤੇ ਜੁੱਤੀਆਂ ਦੋਵੇਂ ਨਜ਼ਰ ਆਉਣ?” ਫੋਟੋਗ੍ਰਾਫਰ, ”ਕਿਉ ਨਹੀਂ, ਤੁਸੀਂ ਆਪਣੀਆਂ ਜੁੱਤੀਆਂ ਸਿਰ ‘ਤੇ ਰੱਖ ਕੇ ਬੈਠ ਜਾਓ।” Read More »

Scroll To Top
Skip to toolbar