ਜੀ ਆਇਆਂ ਨੂੰ
You are here: Home >> Tag Archives: jokes (page 6)

Tag Archives: jokes

Feed Subscription

ਰੇਡੀਓ

ਪਤਨੀ ਨੇ ਹੈਰਾਨ ਹੁੰਦਿਆਂ ਆਪਣੇ ਡਾਕਟਰ ਪਤੀ ਤੋਂ ਪੁੱਛਿਆ- ਮੈਂ ਜਦੋਂ ਵੀ ਕਮਰੇ ਵਿੱਚ ਆਉਂਦਾ ਹਾਂ, ਤੁਸੀਂ ਰੇਡੀਓ ਕਿਉਂ ਬੰਦ ਕਰ ਦਿੰਦੇ ਹੋ? ਮੈਂ ਨਹੀਂ ਚਾਹੁੰਦਾ ਕਿ ਇੱਕੋ ਸਮੇਂ ਦੋ-ਦੋ ਰੇਡੀਓ ਵੱਜਣ। Read More »

ਵਿਆਹ ਦੀ ਪੇਸ਼ਕਸ਼

ਇੱਕ ਨੌਜਵਾਨ ਬੜਾ ਉਦਾਸ, ਬੜਾ ਨਿਰਾਸ਼ ਟੈਲੀਫੋਨ ਬੂਥ ਤੋਂ ਬਾਹਰ ਨਿਕਲਿਆ ਤਾਂ ਬਾਹਰ ਖੜ੍ਹੇ ਉਸ ਦੇ ਦੋਸਤ ਨੇ ਪੁੱਛਿਆ- ਖੈਰੀਅਤ ਤਾਂ ਹੈ? ਕਿਸ ਨੂੰ ਫੋਨ ਕਰ ਰਿਹਾ ਸੀ? ਨੌਜਵਾਨ ਬੋਲਿਆ – ਪ੍ਰੇਮਿਕਾ ਨੂੰ, ਮੈਂ ਉਸ ਦੇ ਸਾਹਮਣੇ ਵਿਆਹ ਦੀ ਪੇਸ਼ਕਸ਼ ਰੱਖੀ ਸੀ। ਦੋਸਤ ਨੇ ਕਿਹਾ – ਤਾਂ ਤੂੰ ਇੰਨਾ ਪ੍ਰੇਸ਼ਾਨ ... Read More »

ਹਥਿਆਰ

ਪਤੀ-ਪਤਨੀ ਮਿਊਜ਼ਿਅਮ ਦੇਖਣ ਗਏ। ਪਤੀ- ਇਥੇ ਦੁਨੀਆਂ ਦੇ ਸਾਰੇ ਪੁਰਾਣੇ ਹਥਿਆਰ ਹਨ। ਪਤਨੀ- ਇਹ ਅਜਾਇਬਘਰ ਬਣਾਉਣ ਵਾਲੇ ਜ਼ਰੂਰ ਕੁਆਰੇ ਰਹੇ ਹੋਣਗੇ? ਕਿਉਂ? ਇਨ੍ਹਾਂ ਵਿੱਚ ਔਰਤਾਂ ਦਾ ਹਥਿਆਰ ਵੇਲਣਾ ਤਾਂ ਹੈ ਹੀ ਨਹੀਂ। Read More »

ਘੜੀ

ਪਾਗਲਖ਼ਾਨੇ ਵਿੱਚ ਲੱਗੀ ਘੜੀ ਵੱਲ ਟਿਕਟਿਕੀ ਲਗਾ ਕੇ ਦੇਖਦੇ ਹੋਏ ਇੱਕ ਪਾਗਲ ਨੇ ਡਾਕਟਰ ਤੋਂ ਪੁੱਛਿਆ, ਡਾਕਟਰ ਸਾਹਿਬ, ਕੀ ਇਹ ਘੜੀ ਸਹੀ ਹੈ? ਡਾਕਟਰ ਸਾਹਿਬ- ਹਾਂ ਸਹੀ ਹੈ। ਪਰ ਕੀ ਇਹ ਘੜੀ ਸਹੀ ਸਮਾਂ ਦੱਸਦੀ ਹੈ? ਪਾਗਲ ਦੀ ਜਿਗਿਆਸਾ ਵੱਧਣ ਲੱਗੀ। ਡਾਕਟਰ ਨੇ ਕਿਹਾ, ਹਾਂ ਬਿਲਕੁਲ ਠੀਕ ਸਮਾਂ ਦੱਸਦੀ ਹੈ। ... Read More »

ਸ਼ੀਸ਼ੇ

ਇੱਕ ਵਿਅਕਤੀ (ਆਪਣੇ ਦੋਸਤ ਨੂੰ)- ਕੱਲ ਮੈਂ ਆਪਣੀ ਪਤਨੀ ਨੂੰ ਬਹੁਤ ਪ੍ਰੇਸ਼ਾਨ ਕੀਤਾ। ਕਿਵੇਂ? ਮੈਂ ਉਸ ਨੂੰ ਨਵੀਂ ਸਾੜ੍ਹੀ ਲਿਆ ਦਿੱਤੀ ਅਤੇ ਘਰ ਦੇ ਸਾਰੇ ਸ਼ੀਸ਼ੇ ਲੁਕਾ ਦਿੱਤੇ। Read More »

ਸ਼ਹਿਨਾਈ

ਵਿਆਹ ’ਤੇ ਸ਼ਹਿਨਾਈ ਵਜ ਰਹੀ ਸੀ। ਪਤਨੀ ਨੇ ਪਤੀ ਤੋਂ ਪੁੱਛਿਆ, ਇਹ ਕਿਹੜੀ ਧੁੰਨ ਵਜ ਰਹੀ ਹੈ? ਪਤੀ ਬੋਲਿਆ, ਉਹੀ ਜੋ ਤੂਫਾਨ ਦੇ ਆਉਣ ਤੋਂ ਪਹਿਲਾਂ ਵਜਾਈ ਜਾਂਦੀ ਹੈ। Read More »

ਮਿੰਨੀ ਸਕਰਟ

ਬਾਜ਼ਾਰ ਵਿੱਚ ਇੱਕ ਲੜਕੀ ਨੂੰ ਮਿੰਨੀ ਸਕਰਟ ਵਿੱਚ ਦੇਖ ਇੱਕ ਬਜ਼ੁਰਗ ਨੇ ਪੁੱਛਿਆ- ਕੀ ਤੁਹਾਡੀ ਮਾਤਾ ਜੀ ਨੂੰ ਪਤਾ ਹੈ ਕਿ ਤੁਸੀਂ ਅਜਿਹੇ ਕੱਪੜੇ ਪਹਿਨ ਕੇ ਘੁੰਮ ਰਹੇ ਹੋ? ਜੀ ਨਹੀਂ? ਜ਼ਰਾ ਸੋਚੋ ਬੇਟੀ, ਜੇਕਰ ਉਨ੍ਹਾਂ ਨੂੰ ਪਤਾ ਲੱਗ ਗਿਆ ਤਾਂ ਕਿੰਨੀ ਨਾਰਾਜ਼ ਹੋਵੇਗੀ? ਜ਼ਰੂਰ ਹੋਵੇਗੀ। ਲੜਕੀ ਨੇ ਕਿਹਾ, ‘ਕਿਉਂਕਿ ... Read More »

ਤੋਤੇ

ਦੀਨਾ ਨਾਥ ਬਹੁਤ ਘਬਰਾਇਆ ਹੋਇਆ ਥਾਣੇ ਪਹੁੰਚਿਆ। ਥਾਣੇਦਾਰ ਨੇ ਜਦੋਂ ਘਬਰਾਹਟ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ, ‘ਮੇਰੀ ਪਤਨੀ ਪੇਕੇ ਗਈ ਹੈ। ਅੱਜ ਸਵੇਰੇ ਮੈਂ ਜਦੋਂ ਸੌਂ ਕੇ ਉਠਿਆ ਤਾਂ ਦੇਖਿਆ ਮੇਰੇ ਕਮਰੇ ਦੀ ਅਲਮਾਰੀ ਖੁੱਲ੍ਹੀ ਸੀ। ਮੇਰਾ ਕੀਮਤੀ ਸਾਮਾਨ ਅਤੇ ਰੁਪਏ ਚੋਰੀ ਹੋ ਚੁੱਕੇ ਸਨ। ਸਾਮਾਨ ਇਧਰ-ਉਧਰ ਖਿਲਰਿਆ ... Read More »

ਵਿਆਹ ਚ ਜਿੰਨ ਆ ਗਿਆ

ਇਕ ਵਿਆਹ ਚ ਅਚਾਨਕ ਇਕ ਜਿੰਨ ਆ ਗਿਆ…! ਉਸਨੂੰ ਦੇਖ ਕੇ ਉਥੇ ਮੋਜੂਦ ਸਾਰੀਆਂ ਕੁੜੀਆ ਦੀਆ ਚੀਕਾਂ ਨਿਕਲ ਗਈਆਂ….! ਵਿਆਹ ਚ ਇਕ ਬਜੁਰਗ ਬਾਬਾ ਵੀ ਸੀ, ਓਹਨੇ ਕੁੜੀਆ ਨੂੰ ਕਿਹਾ ਕਿ ਸਾਰੀਆ ਕੁੜੀਆਂ ਆਪਣਾ ਮੁੰਹ ਧੋ ਕੇ ਆਓ….! ਕੁੜੀਆਂ ਜਿਵੇ ਹੀ ਮੁੰਹ ਧੋ ਕੇ ਬਾਹਰ ਆਈਆਂ ਜਿੰਨ ਦੀਆ ਚੀਕਾਂ ਨਿਕਲ ... Read More »

ਕੁਤਬ ਮੀਨਾਰ

ਸੰਤਾ ਕੁਤਬ ਮੀਨਾਰ ਦੇਖ ਕੇ ਸੋਚਦਾ ਹੈ ਕੇ ਕਿਉਂ ਨਾ ਇਸਨੁ ਪੰਜਾਬ ਚ ਲਿਜਾਇਆ ਜਾਵੇ.. ਤੇ ਓਹ ਆਪਣੀ ਜੁੱਤੀ ਉਤਾਰ ਕੇ ਧੱਕਾ ਲਾਉਣਾ ਸ਼ੁਰੂ ਕਰ ਦਿੰਦਾ ਹੈ.. ਕੋਈ ਉਸ ਦੀ ਜੁੱਤੀ ਚੱਕ ਕੇ ਲੈ ਜਾਂਦਾ ਹੈ.. ਸੰਤਾ ਪਿਛੇ ਮੁੜਕੇ ਦੇਖਦਾ ਹੈ ਤਾਂ ਉਸਦੀ ਜੁੱਤੀ ਨੀ ਹੁੰਦੀ.. ਤੇ ਓਹ ਕੇਹਂਦਾ,” ਹੁਣ ... Read More »

Scroll To Top
Skip to toolbar