ਤਿਲ ਚੌਲੀਏ ਨੀਂ ਤਿਲ ਛੱਟੇ ਛੰਡ ਛਡਾਏ ਗੁੜ ਦੇਹ ਮੁੰਡੇ ਦੀਏ ਮਾਏਂ ਅਸੀਂ ਗੁੜ ਨਹੀਂ ਲੈਣਾ ਥੋੜ੍ਹਾ ਅਸੀਂ ਲੈਣਾ ਗੁੜ ਦਾ ਰੋੜਾ ਤਿਲ ਚੌਲੀਏ ਨੀਂ ਗੀਗਾ ਜੰਮਿਆ ਨੀਂ ਗੁੜ ਵੰਡਿਆ ਨੀਂ ਗੁੜ ਦੀਆਂ ਰੋੜੀਆਂ ਨੀਂ ਭਰਾਵਾਂ ਜੋੜੀਆਂ ਨੀਂ ਗੀਗਾ ਆਪ ਜੀਵੇਗਾ ਮਾਈ ਬਾਪ ਜੀਵੇਗਾ ਸਹੁਰਾ ਸਾਕ ਜੀਵੇਗਾ Read More »
Tag Archives: Mahaan rachnavanਮਹਾਨ ਰਚਨਾਵਾਂ
Feed Subscriptionਹੁੱਲੇ ਨੀ ਮਾਈਏ ਹੁੱਲੇ /Hulle ne Maayie Hulle
ਹੁੱਲੇ ਨੀ ਮਾਈਏ ਹੁੱਲੇ । ਇਸ ਬੇਰੀ ਦੇ ਪੱਤਰ ਝੁੱਲੇ । ਦੋ ਝੁੱਲ ਪਈਆਂ ਖ਼ਜੂਰਾਂ । ਖ਼ਜੂਰਾਂ ਦੇ ਮੇਵੇ ਮਿੱਠੇ । ਖ਼ਜੂਰਾਂ ਨੇ ਸੁਟਿਆ ਮੇਵਾ । ਇਸ ਮੁੰਡੇ ਦਾ ਕਰੋ ਮੰਗੇਵਾ । ਮੁੰਡੇ ਦੀ ਵਹੁਟੀ ਨਿੱਕੜੀ । ਘਿਓ ਖਾਂਦੀ ਚੂਰੀ ਕੁਟਦੀ । ਕੁੱਟ ਕੁੱਟ ਭਰਿਆ ਥਾਲ । ਵਹੁਟੀ ਸਜੇ ਨਨਾਣਾਂ ... Read More »
ਸੁੰਦਰ ਮੁੰਦਰੀਏ – ਹੋ/Sunder Mundrie-Ho
ਸੁੰਦਰ ਮੁੰਦਰੀਏ – ਹੋ! ਤੇਰਾ ਕੌਣ ਵਿਚਾਰਾ – ਹੋ! ਦੁੱਲਾ ਭੱਟੀ ਵਾਲਾ – ਹੋ! ਦੁੱਲੇ ਧੀ ਵਿਆਹੀ – ਹੋ! ਸੇਰ ਸੱਕਰ ਆਈ – ਹੋ! ਕੁੜੀ ਦੇ ਬੋਝੇ ਪਾਈ – ਹੋ! ਕੁੜੀ ਦਾ ਲਾਲ ਪਟਾਕਾ – ਹੋ! ਕੁੜੀ ਦਾ ਸਾਲੂ ਪਾਟਾ – ਹੋ! ਸਾਲੂ ਕੌਣ ਸਮੇਟੇ – ਹੋ! ਚਾਚਾ ਗਾਲ੍ਹੀ ਦੇਸੇ ... Read More »
ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ
ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ ਵਿਸਾਖ ਨਾ ਜਾਈਂ ਚੰਨਾ, ਚੰਬਾ ਮੌਲਿਆ ਜੇਠ ਨਾ ਜਾਈਂ ਚੰਨਾ, ਲੂਆਂ ਲੂੰਹਦੀਆਂ ਹਾੜ ਨਾ ਜਾਈਂ ਚੰਨਾਂ, ਧੁੱਪਾਂ ਡਾਢੀਆਂ ਸਾਵਣ ਨਾ ਜਾਈਂ ਚੰਨਾ, ਲੱਗੀਆਂ ਝੜੀਆਂ ਭਾਦਰੋਂ ਨਾ ਜਾਈਂ ਚੰਨਾ, ਝੂਲੀਏ ਝੂਲਣਾ ਅੱਸੂ ਨਾ ਜਾਈਂ ਚੰਨਾ, ਪਿਤਰ ਮਨਾਵਣੇ ਕੱਤੇ ਨਾ ਜਾਈਂ ਚੰਨਾ, ਬਲਣ ਦੀਵਾਲੀਆਂ ਮੱਘਰ ... Read More »
ਛੱਲਾ /Chhalla
੧ ਛੱਲਾ ਮਾਰਿਆ ਕੁਤੀ ਨੂੰ ਛੋੜੀਂ ਵੈਨਾਂ ਏਂ ਸੁਤੀ ਨੂੰ, ਚੁਮਸਾਂ ਯਾਰ ਦੀ ਜੁੱਤੀ ਨੂੰ, ਸੁਣ ਮੇਰਾ ਚੰਨ ਵੇ, ਕਲੀ ਛੋੜ ਨ ਵੰਝ ਵੇ । ੨ ਛੱਲਾ ਉਤਲੇ ਪਾਂ ਦੂੰ ਲਦੇ ਯਾਰ ਗੁਵਾਂਢੂੰ, ਰੁਨੀਂ ਬਦਲੀ ਵਾਂਗੂੰ । ਸੁਣ ਮੇਰਾ ਮਾਹੀ ਵੇ, ਛੱਲੇ ਧੂੜ ਜਮਾਈ ਵੇ । ੩ ਛੱਲਾ ਬੇਰੀਂ, ਬੂਰ ... Read More »
ਟੱਪੇ-ਦੋ ਪੱਤੀਆਂ ਗੁਲਾਬ ਦੀਆਂ
1. ਦੋ ਪੱਤੀਆਂ ਗੁਲਾਬ ਦੀਆਂ ਅੱਖਰਾਂ ਚੋਂ ਅੱਗ ਸਿੰਮਦੀ ਆਈਆਂ ਖ਼ਬਰਾਂ ਪੰਜਾਬ ਦੀਆਂ 2. ਪਰ੍ਹਾਂ ਰੱਖਦੇ ਕਿਤਾਬਾਂ ਨੂੰ ਕਲੀਆਂ ਨੂੰ ਛਾਂ ਕਰ ਦੇ ਪਾਣੀ ਛਿੜਕ ਗੁਲਾਬਾਂ ਨੂੰ 3. ਪਾਣੀ ਨਦੀਆਂ ਦੇ ਚੜ੍ਹੇ ਹੋਏ ਆ ਅਸਾਂ ਪਰਦੇਸੀਆਂ ਦੇ ਦਿਲ ਦੁੱਖਾਂ ਨਾਲ ਭਰੇ ਹੋਏ ਆ 4. ਦੀਵੇ ਚਾਹੀਦੇ ਬਨੇਰੇ ਨੂੰ ਹੱਥ ਵਿਚ ... Read More »
ਟੱਪੇ /Tappe
ਔਰਤ- ਬਦਲਾਂ ਵਿਚ ਚੰਨ ਹਸਦਾ, ਮੇਰੀਆਂ ਅੱਖੀਆਂ ਵਿਚੋਂ, ਮੇਰੇ ਮਾਹੀਏ ਦਾ ਬੁੱਤ ਵਸਦਾ । ਮਰਦ- ਕੋਈ ਕਣੀਆਂ ਵਸੀਆਂ ਨੇ, ਸਜਣਾ ਦੇ ਬਾਗਾਂ ਵਿਚ, ਹੁਣ ਅੰਬੀਆਂ ਰਸੀਆਂ ਨੇ । ਔਰਤ- ਆ ਮਾਹੀਆ ਮਿਲ ਹੱਸੀਏ, ਦੁਨੀਆਂ ਨਹੀਂ ਛਡਦੀ, ਕਿਤੇ ਓਹਲੇ ਚਲ ਵਸੀਏ । ਮਰਦ- ਪਰਵਾਨਾ ਸੜ ਗਿਆ ਨੀ, ਸਜਣਾਂ ਦਾ ਖਤ ਪੜ੍ਹ ... Read More »
ਪੰਜਾਬੀ ਟੱਪੇ (ਧੰਨ ਜਿਗਰੇ ਮਾਵਾਂ ਦੇ)
1 ਕਾਲੇ ਖੰਭ ਨੇ ਕਾਵਾਂ ਦੇ ਧੀਆਂ ਪ੍ਰਦੇਸ ਗਈਆਂ ਧੰਨ ਜਿਗਰੇ ਮਾਵਾਂ ਦੇ । 2 ਸੋਟੀ ਦੇ ਬੰਦ ਕਾਲੇ ਆਖੀਂ ਮੇਰੇ ਮਾਹੀਏ ਨੂੰ ਲੱਗੀ ਯਾਰੀ ਦੀ ਲੱਜ ਪਾਲੇ । 3 ਪੈਸੇ ਦੀ ਚਾਹ ਪੀਤੀ ਲੱਖਾਂ ਦੀ ਜਿੰਦੜੀ ਮੈਂ ਤੇਰੇ ਪਿਆਰ ‘ਚ ਤਬਾਹ ਕੀਤੀ । 4 ਚਿੜੀਆਂ ਵੇ ਬਾਰ ਦੀਆਂ ਰੱਜ ... Read More »
Shabada Da Jadugar / ਸ਼ਬਦਾਂ ਦਾ ਜਾਦੂਗਰ
ਮੈਡਲਿਨ ਸਹਿਰ ਵਿਚ ਕਵਿਤਾ ਉਤਸਵ ਦੇ ਦਿਨੀਂ ਉਬਰੇਰੁ ਪਾਰਕ ਵਿਚ ਸਾਈਕਲ ਤੇ ਇਕ ਬੱਚਾ ਮੇਰੇ ਕੋਲ ਆਇਆ ਮੇਰੀ ਪਗੜੀ ਤੇ ਦਾੜੀ ਦੇਖ ਕੇ ਪੁੱਛਣ ਲੱਗਾ: ‘ਤੂੰ ਜਾਦੂਗਰ ਏਂ’ ? ਮੈਂ ਹੱਸ ਪਿਆ ਕਹਿਣ ਲੱਗਾ ਸੀ ਨਹੀਂ ਪਰ ਅਚਾਨਕ ਕਿਹਾ, ‘ਹਾਂ, ਮੈਂ ਜਾਦੂਗਰ ਹਾਂ ਮੈਂ ਅੰਬਰਾਂ ਤੋਂ ਤਾਰੇ ਤੋੜ ਕੇ ਕੁੜੀਆਂ ... Read More »
Shabad Kosh De Buhe Te/ ਸ਼ਬਦ ਕੋਸ਼ ਦੇ ਬੂਹੇ ਤੇ
ਮਾੜਕੂ ਜਿਹਾ ਕਵੀ ਟੰਗ ਅੜਾ ਕੇ ਬਹਿ ਗਿਆ ਸ਼ਬਦਕੋਸ਼ ਦੇ ਬੂਹੇ ਤੇ ਅਖੇ ਮੈਂ ਨਹੀਂ ਆਉਣ ਦੇਣੇ ਏਨੇ ਅੰਗਰੇਜ਼ੀ ਸ਼ਬਦ ਪੰਜਾਬੀ ਸ਼ਬਦਕੋਸ਼ ਵਿਚ । ਓਏ ਆਉਣ ਦੇ ਕਵੀਆ, ਆਉਣ ਦੇ ਅੰਦਰੋਂ ਭਾਸ਼ਾ ਵਿਗਿਆਨੀ ਬੋਲਿਆ ਨਾ ਆਉਣ ਦੇਈਂ ਆਪਣੀ ਕਵਿਤਾ ਵਿਚ ਡਿਕਸ਼ਨਰੀ ਵਿੱਚ ਤਾਂ ਆਉਣ ਦੇ ਅੱਗੇ ਨਹੀਂ ਆਈ ਲਾਲਟੈਣ ਰੇਲ, ... Read More »