ਜੀ ਆਇਆਂ ਨੂੰ
You are here: Home >> Tag Archives: minni khaniyan (page 10)

Tag Archives: minni khaniyan

Feed Subscription

ਧੀ ਜੰਮੀ

ਅੱਜ ਫੇਰ ਉਸ ਦਾ ਉਦਾਸ ਚਿਹਰਾ ਦੱਸ ਰਿਹਾ ਸੀ ਕਿ ਸੱਸ ਨੇ ਫੇਰ ਕਲੇਸ਼ ਕੀਤਾ ਹੋਣਾ । ਘਰਵਾਲ਼ਾ ਵੀ ਸਿੱਧੇ ਮੂੰਹ ਗੱਲ ਨਾ ਕਰਦਾ। ਜਦੋਂ ਬੋਲਦਾ ਬੱਸ ਪੁੱਠਾ ਹੀ ਬੋਲਦਾ–‘ਇੱਕ ਪੁੱਤ ਨਹੀਂ ਦੇ ਸਕੀ ਮੈਨੂੰ। ਤਿੰਨ ਪੱਥਰ ਮਾਰੇ ਮੇਰੇ ਮੱਥੇ। ਮੇਰਾ ਬੇੜਾ ਗਰਕ ਕਰਤਾ ਏਸ ਨੇ। ਮੈਨੂੰ ਕਾਣੀ ਕੌਡੀ ਦਾ ... Read More »

ਬੁੱਢੀ ਮੰਗਤੀ

“ਬੇਟਾ ਸੁਬ੍ਹਾ ਕਾ ਕੁਛ ਨਹੀਂ ਖਾਯਾ , ਭਗਵਾਨ ਕੇ ਨਾਮ ਪਰ ਰੋਟੀ ਦੇ ਦੋ। ਭਗਵਾਨ ਤੁਝੇ ਲੰਬੀ ਉਮਰ ਦੇ। ਤੇਰੀ ਕੁੱਲ ਉੱਚੀ ਹੋ। ਤੇਰਾ ਆਂਗਨ ਖੁਸ਼ੀਓਂ ਸੇ ਭਰਾ ਰਹੇ।” ਬੁੱਢੀ ਮੰਗਤੀ ਨੇ ਦਫਤਰ ਦੇ ਲਾਅਨ ਵਿਚ ਬੈਠੇ ਬਾਬੂ ਨੂੰ ਰੋਟੀ ਵਾਲਾ ਡੱਬਾ ਖੋਲ੍ਹਦਿਆਂ ਹੀ ਤਰਲਾ ਪਾਇਆ। ਬਾਬੂ ਨੇ ਰੋਟੀ ਵਾਲਾ ... Read More »

ਸੱਪ

ਬਰਸਾਤ ਕਈ ਦਿਨਾਂ ਤੋਂ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ। ਲੋਕ ਪਸ਼ੂਆਂ ਲਈ ਹਰੇ ਚਾਰੇ ਕੰਨੀਓਂ ਵੀ ਔਖੇ ਸਨ। ਹਿੰਮਤੀ ਲੋਕ ਸਿਰਾਂ ਉੱਤੇ ਬੋਰੀਆਂ ਦੀਆਂ ਝੁੱਗੀਆਂ ਜਿਹੀਆਂ ਬਣਾ ਕੇ ਪਸ਼ੂਆਂ ਲਈ ਹਰਾ ਚਾਰਾ ਲੈਣ ਲਈ ਘਰੋਂ ਜਾ ਰਹੇ ਸਨ। ਆਪਣੇ ਇਕਲੌਤੇ ਪੁੱਤਰ ਜੀਤੇ ਨੂੰ ਖੇਤ ਜਾਂਦਿਆਂ ਦੇਖ ਕੇ ਪ੍ਰੀਤਮ ... Read More »

ਗੱਦਾਰ

ਪਿੰਡ ਵਿੱਚ ਇਕ ਅਗਾਂਹਵਧੂ ਸੋਚ ਵਾਲਾ ਨੌਜਵਾਨ ਸਰਪੰਚ ਚੁਣਿਆ ਗਿਆ। ਉਸ ਨੇ ਪਿੰਡ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ। ਵੱਖ-ਵੱਖ ਪਾਰਟੀਆਂ ਨੂੰ ਨਾਲ ਲੈਕੇ ਸਰਕਾਰੀ ਗ੍ਰਾਂਟਾਂ ਪ੍ਰਾਪਤ ਕਰ ਕੰਮ ਕਰਵਾਏ। ਸਰਪੰਚ ਨੇ ਪਿੰਡ ਵਿਚ ਇਲਾਕੇ ਦੇ ਵਿਧਾਇਕ ਨੂੰ ਸੱਦਾ ਦਿੱਤਾ। ਖੁੱਲ੍ਹੇ ਦਰਬਾਰ ਵਿਚ ਲੋਕਾਂ ਨੇ ਪਿੰਡ ਦੀਆਂ ਸਮੱਸਿਆਵਾਂ ਵਿਧਾਇਕ ਸਾਹਮਣੇ ... Read More »

ਸਵਾਲ

ਮੈਂ ਪਹਿਲਾ ਪੀਰੀਅਡ ਲਾ ਕੇ ਸੱਤਵੀਂ ਕਲਾਸ ਦੇ ਕਮਰੇ ਵਿੱਚੋਂ ਬਾਹਰ ਨਿਕਲਣ ਹੀ ਲੱਗਾ ਸੀ ਕਿ ਦੀਪਾ ਮੇਰੇ ਕੋਲ ਆ ਕੇ ਖਡ਼ ਗਿਆ ਤੇ ਬੋਲਿਆ, “ਸਰ ਜੀ! ਮੈਨੂੰ ਅੱਜ ਦੀ ਛੁੱਟੀ ਚਾਹੀਦੀ ਐ।” “ਕਿਉਂ? ਹਾਲੇ ਘੰਟਾ ਪਹਿਲਾਂ ਤਾਂ ਤੂੰ ਘਰੋਂ ਆਇਐਂ।” ਮੈਂ ਕਿਹਾ। “ਜੀ, ਮੇਰੀ ਮੰਮੀ ਨੇ ਸ਼ਹਿਰ ਜਾਣੈ ਕਿਸੇ ... Read More »

Scroll To Top
Skip to toolbar