1. ਖ਼ੁਦਾ ਦੀ ਸਿਫ਼ਤ ਅਤੇ ਬਾਰ੍ਹਵੀਂ ਸਦੀ ਹਿਜਰੀ ਦਾ ਹਾਲ ਸਹੀ ਸੱਚ ਖ਼ੁਦਾਵੰਦ ਬਾਦਸ਼ਾਹ, ਸੱਚੇ ਕੰਮ ਤੇਰੇ ਸੁਬਹਾਨਾ। ਸਰਪਰ ਊਆ ਹੋਸੀਆ, ਜੇਹੜੀ ਲਿਖੀ ਏ ਵਿਚ ਕੁਰਾਨਾ। ਸਦੀ ਨਬੀ ਦੀ ਬਾਹਰਵੀਂ, ਵਡੇ ਫ਼ਿਕਰ ਪਏ ਖਾਨਦਾਨਾ। ਜ਼ੁਲਮ ਜ਼ਿਮੀਂ ਤੇ ਵਰਤਿਆ, ਕੂੜ ਮਕਰ ਬਹਾਨਾ। ਭਾਜੀ ਦਗ਼ੇ ਫਰੇਬ ਦੀ, ਵਿਚ ਫਿਰੀ ਜਹਾਨਾ। ਮੁਸਾਹਿਬ ਤੇ ... Read More »
Tag Archives: nadarshah di vaar
Feed Subscriptionਨਾਦਰਸ਼ਾਹ ਦੀ ਵਾਰ: ਬੰਦ 6-10
6. ਨਿਜ਼ਾਮੁਲ ਮੁਲਕ ਦੀ ਸਾਜ਼ਿਸ਼ ਨਾ ਕੀਤੀ ਨਿਮਕ ਹਲਾਲੀ, ਜੂਫ ਤੂਰਾਨੀਆਂ। ਉਨ੍ਹਾਂ ਘਰ ਚੁਗੱਤੇ ਦੇ ਬਾਲੀ, ਆਤਸ਼ ਆਣਕੇ। ਉਨ੍ਹਾਂ ਰੁੱਕਾ ਲਿਖ ਜਵਾਲੀ, ਭੇਜਿਆ ਨਾਜ਼ਰਸ਼ਾਹ੩ ‘ਮੈਦਾਨ ਦਿੱਲੀ ਦਾ ਖਾਲੀ, ਬੋਦਾ ਬਾਦਸ਼ਾਹ। ਪਵੇ ਲਾਹਨਤ ਇਨ੍ਹਾਂ ਤੂਰਾਨੀਆਂ (ਨਿਜ਼ਾਮ-ਉਲ-ਮੁਲਕ ਦੇ ਟੋਲੇ) ਨੂੰ, ਜਿਨ੍ਹਾਂ ਨੇ ਆਪਣੇ ਮਾਲਕ (ਮੁਹੰਮਦ ਸ਼ਾਹ) ਦਾ ਲੂਣ ਹਰਾਮ ਕਰ ਦਿੱਤਾ। ਉਨ੍ਹਾਂ ... Read More »
ਨਾਦਰਸ਼ਾਹ ਦੀ ਵਾਰ ਬੰਦ: 11-15
11. ਬੱਕੀ ਖਾਂ ਵਜ਼ੀਰ ਤੇ ਕਲ ਦੀ ਵਾਰਤਾਲਾਪ ਬੱਕੀ ਖ਼ਾਂ ਵਜ਼ੀਰ ਨੇ ਸੱਦੇ ਕੁਟਵਾਲ। ‘ਇਕ ਏਸ ਤਰ੍ਹਾਂ ਦੀ ਇਸਤਰੀ, ਤੁਸੀਂ ਲਿਆਵੋ ਭਾਲ।’ ਉਹ ਬੈਠੀ ਕਿਸੇ ਦੁਕਾਨ ਤੇ, ਫੜ ਲਿਆਏ ਨਾਲ। ‘ਤੂੰ ਨੰਗੀ ਨਾਮਰਯਾਦ ਹੈਂ, ਦਿਸੇਂ ਬਿਕਰਾਲ। ਤੂੰ ਭੁੱਖੀ ਏਂ ਕਿਸੇ ਮੁਲਕ ਦੀ, ਬਹੁਤ ਪਾਵੇਂ ਸਵਾਲ। ਬੱਕੀ ਖ਼ਾਂ ਵਜ਼ੀਰ ਨੇ ਪੁਲਿਸ ... Read More »
ਨਾਦਰਸ਼ਾਹ ਦੀ ਵਾਰ ਬੰਦ: 16-20
16. ਤੂਰਾਨੀ ਅਮੀਰਾਂ ਦੀ ਨਾਦਰ ਸ਼ਾਹ ਨੂੰ ਚਿੱਠੀ ਪਾਕ ਬੇ-ਐਬ ਨਜ਼ੀਰਾ ਸੱਚੇ ਸਾਹਿਬਾ। ਲਿਖਿਆ ਜੋ ਤਕਦੀਰਾਂ, ਸੋ ਕੁਝ ਵਰਤਸੀ। ਤੇਰਾ ਮਾਲਕ ਦੋਸਤ ਵਜ਼ੀਰਾ, ਖ਼ਾਸਾ ਮੁਸਤਫ਼ਾ। ਉੱਮਤ ਦੀਆਂ ਤਕਸੀਰਾਂ ਸੱਭੇ ਬਖਸ਼ਸੀ। ਅਸਾਂ ਰਚਿਆ ਧ੍ਰੋਹ ਅਮੀਰਾਂ, ਮੁਹੰਮਦਸ਼ਾਹ ਨਾਲ। ਤੇ ਲਿਖ ਪਰਵਾਨਾਂ ਈਰਾਂ, ਅੰਦਰ ਭੇਜਿਆ। ਤੇ ਇਸਫ਼ਹਾਂ ਦਿਆਂ ਪੀਰਾ, ਤੂੰ ਸੁਣ ਨਾਜ਼ਰ ਸ਼ਾਹ। ... Read More »
ਨਾਦਰਸ਼ਾਹ ਦੀ ਵਾਰ ਬੰਦ: 21-25
21. ਏਲਚੀ ਦੀ ਚਿੱਠੀ ਨਾਦਰ ਸ਼ਾਹ ਵੱਲ ਤੇ ਬਹਿ ਦਿੱਲੀਓਂ ਲਿਖਿਆ ਏਲਚੀ, ਸੁਣ ਨਾਦਰ ਸ਼ਾਹ : ‘ਤੇ ਚੜ੍ਹਕੇ ਆ ਨਿਸ਼ੰਗ ਤੂੰ, ਹੋ ਬੇਪਰਵਾਹ। ਤੇ ਏਹਦਾ ਨਾ ਕੋਈ ਆਕਲ ਵਜ਼ੀਰ ਹੈ, ਨਾ ਮਰਦ ਸਿਪਾਹ। ਏਥੇ ਘਾਟਾ ਵਾਧਾ ਕੁਝ ਨਾ, ਨਾ ਢਕੀ ਢਾਹ। ਨਾ ਕੋਈ ਕੱਖ ਨਾ ਪੋਹਲੀ, ਨਾ ਝਾੜੀ ਝਾਹ। ਤੇ ... Read More »
ਨਾਦਰਸ਼ਾਹ ਦੀ ਵਾਰ ਬੰਦ: 26-30
26. ਗੁਜਰਾਤ ਤੋਂ ਚੱਲਣਾ ਤੇ ਮਿਰਜ਼ਾ ਕਲੰਦਰ ਬੇਗ਼ ਨਾਲ ਯੁੱਧ ਚੜ੍ਹੇ ਗੁਜਰਾਤੋਂ ਨਾਜ਼ਰ ਸ਼ਾਹ, ਧਰੱਗੀਂ ਧਰੇਵਾਨਾਂ। ਤੇ ਲੰਘ ਵਜ਼ੀਰਾਬਾਦ ਥੀਂ, ਚਾਪੋਲ ਜੋ ਧਾਣਾਂ। ਤੇ ਸੱਠ ਹਜ਼ਾਰ ਸਵਾਰ ਦਾ, ਵਿਚ ਕੋਹਾਂ ਦੇ ਤਾਣਾ। ਪਾਦਸ਼ਾਹੀ ਗਰਦਾਂ ਵੇਖ ਕੇ, ਟਾਂਗੂ ਕੁਰਲਾਣਾ। ਉਸ ਅਚਨਚੇਤੇ ਡਿੱਠੀਆਂ, ਉਹ ਸ਼ਕਲ ਪਠਾਣਾਂ। ਮਿਰਜ਼ੇ ਕਲੰਦਰ ਬੇਗ਼ ਦਾ, ਵਿਚ ਕੱਛੀ ... Read More »
ਨਾਦਰਸ਼ਾਹ ਦੀ ਵਾਰ ਬੰਦ: 31-35
31 ਵਟਾਲੇ ਦੀ ਇਮਦਾਦੀ ਫੌਜ ਫੇਰ ਲਗੀ ਅੱਗ ਅਜ਼ੀਜ਼ ਨੂੰ, ਡਿਠੇ ਪਰਵਾਨੇ : ‘ਤੇ ਘੋੜਿਆਂ ਦੇ ਪਾਓ ਪਾਖੜਾਂ, ਸੱਟ ਨੌਬਤ ਖਾਨੇ।’ ਓਹ ਚੜ੍ਹੇ ਰੰਗੀਲੇ ਗੱਭਰੂ, ਸੂਰੇ ਮਰਦਾਨੇ। ਜਦੋਂ ਬਟਾਲੇ ਦੇ ਨਾਇਬ ਸੂਬੇਦਾਰ ਅਜ਼ੀਜ਼ ਖ਼ਾਂ ਨੇ ਸ਼ਾਹੀ ਹੁਕਮਨਾਮਾ ਪੜ੍ਹਿਆ ਤਾਂ ਉਹਨੂੰ (ਜ਼ਾਲਮ ਹਮਲਾਵਰਾਂ ਵਿਰੁੱਧ) ਬੜਾ ਗੁੱਸਾ ਚੜ੍ਹਿਆ। (ਉਹਨੇ ਆਪਣੇ ਫੌਜੀਆਂ ਨੂੰ ... Read More »
ਨਾਦਰਸ਼ਾਹ ਦੀ ਵਾਰ ਬੰਦ: 36-38
36. ਨਿਜ਼ਾਮ-ਉਲ-ਮੁਲਕ ਦਾ ਖ਼ਤ ਨਾਦਰ ਸ਼ਾਹ ਦੇ ਨਾਮ ਨਿਜਾਮੰਦ ਖ਼ਤ ਭਲੇਰਾ, ਵਾਚੇ ਨਾਜ਼ਰ ਸ਼ਾਹ : ‘ਅੱਗੇ ਲਸ਼ਕਰ ਮੇਰਾ, ਪਿਛੇ ਈਰਾਨੀਆਂ। ਦਰਮਿਆਨ ਦੋਹਾਂ ਦਾ ਡੇਰਾ, ਮੁਹੰਮਦ ਸ਼ਾਹ ਦਾ। ਤੂੰ ਰਾਤੀਂ ਘੱਤੀਂ ਘੇਰਾ, ਛੇਕੜ ਤਲਫ਼ ਕਰ। ਕੀਚੀਂ ਬੇਰਾ ਬੇਰਾ, ਦੌਰਾਂ ਨੂੰ ਪਗੜ ਕੇ। ਨਾ ਕਰਨਾ ਜ਼ੋਰ ਭਲੇਰਾ, ਕਿਸੇ ਮੁਕਾਬਲਾ। ਇਹ ਤਖ਼ਤ ਮੁਬਾਰਕ ... Read More »