ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਜ਼ਰ-ਫੁੱਲ ‘ਅਜ ਗੁਰ ਨਾਨਕ ਆਸਣ, ਕਹਿੰਦੀ ਮਾਲਣ ਗਈ ਬਗੀਚੇ, ਫੁੱਲਾਂ ਨੂੰ ਸੁਣ ਚਾਉ ਚੜ੍ਹ ਗਿਆ:-‘ਆਪਾ ਭੇਟਾ ਦੀਚੇ’ । ਇਕ ਇਕ ਤੋਂ ਵਧ ਚੜ੍ਹ ਪਏ ਆਖਣ ‘ਤੋੜ ਸਾਰਿਆਂ ਲੈ ਚਲ ਸੋਹਣਿਆਂ ਦੇ ਸਰਦਾਰ ਸਾਹਮਣੇ ਨਜ਼ਰ ਅਸਾਨੂੰ ਕੀਚੇ’ । Read More »
You are here: Home >> Tag Archives: Phull
Tag Archives: Phull
Feed Subscriptionਫੁੱਲ/Phull
ਗਲੇ ਤੋਂ ਉਤਾਰੇ ਜਾਣ ਲੱਗਿਆਂ ਸਾਈਂ ਲੋਕਾਂ ਨੂੰ ਫੁੱਲ ਜੋ ਸਿਹਰੇ ਵਿਚ ਪ੍ਰੋਤੇ ਹੋਏ ਕਿਸੇ ਸਾਈਂ ਲੋਕ ਦੇ ਗਲ ਪਏ ਸਨ, ਜਦ ਸਿਹਰਾ ਉਤਾਰਨ ਲੱਗੇ ਤਾਂ ਮਾਨੋਂ ਫੁੱਲਾਂ ਨੇ ਏਹ ਅਰਦਾਸ ਕੀਤੀ :- ਸਾਨੂੰ ਨਾ ਉਤਾਰ ਗਲੋਂ, ਸਾਨੂੰ ਨਾ ਵਿਸਾਰ ਦਿਲੋਂ, ਸੱਟ ਨਾ ਉਤਾਰ ਸਾਨੂੰ, ਤੇਰੇ ਬਿਨਾਂ ਸਾਡਾ ਕੌਣ ? ... Read More »