ਜੀ ਆਇਆਂ ਨੂੰ
You are here: Home >> Tag Archives: punjabi folk song jugni

Tag Archives: punjabi folk song jugni

Feed Subscription

ਜੁਗਨੀ

ਮੇਰੀ ਜੁਗਨੀ ਦੇ ਧਾਗੇ ਬੱਗੇ ਜੁਗਨੀ ਉਹਦੇ ਮੂੰਹੋਂ ਫੱਬੇ ਜੀਹਨੂੰ ਸੱਟ ਇਸ਼ਕ ਦੀ ਲੱਗੇ ਓ ਵੀਰ ਮੇਰੇਆ ਜੁਗਨੀ ਓ ਵੀਰ ਮੇਰੇਆ ਜੁਗਨੀ ਨਾਮ ਸਾਜਨ ਦਾ ਲੇਂਦੀ ਆ ਤੇਰੀ ਲੈ ਕੇ ਕਲਮਾਂ ਕੇਂਦੀਆਂ ਆਏ ਵਾਵਾ ਮੌਜ ਜਵਾਨੀ ਓ ਸੇਹਦ ਗੁਰੇ ਤੋ ਮਿਠੀ ਆਈ ਜਵਾਨੀ ਨੂੰ ਹਰ ਕੋਈ ਵੇਖੇ ਜਾਂਦੀ ਕਿਸੇ ਨੇ ... Read More »

ਜੁਗਨੀ

ਅੱਲਾ ਬਿਸਮਿਲਾ ਤੇਰੀ ਜੁਗਨੀ ਆਸ਼ਕ ਦੀ ਜਾਤ ਇਸ਼ਕ ਹੈ ਆਸ਼ਕ ਦਾ ਧਰਮ ਇਸ਼ਕ ਹੈ ਆਸ਼ਕ ਦਾ ਰੱਬ ਇਸ਼ਕ ਹੈ ਆਲਮ ਵਿਚ ਇਸ਼ਕ ਪਹਿਲਾ ਆਪ ਤੂੰ ਦਾਨ ਕੀਤਾ ਬੰਦਾ ਖੁਦਾ ਹੋ ਗਿਆ ਜਿਸ ਨੇ ਇਹ ਜਾਮ ਪੀਤਾ ਅੱਲਾ ਬਿਸਮਿਲਾ ਤੇਰੀ ਜੁਗਨੀ ਜੱਟ ਨੇ ਚੌਧਰ ਛੱਡੀ ਬੇਲੇ ਵਿਚ ਮੰਗੂ ਚਾਰੇ ਸਿਆਲਾ ਦੇ ... Read More »

ਜੁਗਨੀ

ਮੇਰੀ ਜੁਗਨੀ ਫੈਸ਼ਨ-ਪੱਟੀ, ਰਹਿੰਦੀ ਹਰ ਵੇਲੇ ਈ ਸੱਜੀ, ਜੋ ਸੀ ਸਾਉ ਸ਼ੌਕੀਣਣ ਜੱਟੀ, ਉ ਵੀਰ ਮੇਰੇਆ ਜੁਗਨੀ.. ਵੀਰ ਮੇਰੇਆ ਜੁਗਨੀ ਖੁੱਲਗੀ ਆ, ਜਿਹੜੀ ਨਾਮ ਸੱਜਣ ਦਾ ਭੁੱਲਗੀ ਆ, ਵਿੱਚ ਕਲਯੁਗ ਦੇ ਉਹ ਰੁੱਲਗੀ ਆl ਸੂਟ-ਸਲੇਟੀ ਛੱਡਕੇ ਹੁਣ ਉਹ ਤੰਗ ਜਿਹੀਆਂ ਜ਼ੀਨਾਂ ਪਾਵੇ, ਸਾਗ ਸਰੋਂ ਦਾ ਨਹੀਉ ਭਾਉਂਦਾ ਬਰਗਰ-ਪੀਜ਼ੇ ਖਾਵੇ, ਇਕ ... Read More »

ਜੁਗਨੀ

ਮੇਰੀ ਜੁਗਨੀ ਕਾਲਜ ਪੜ੍ਹਦੀ ਆ ਨਾਲੇ ਦੋ ਦੋ ਗੁੱਤਾਂ…. ਨਾਲੇ ਦੋ ਦੋ ਗੁੱਤਾਂ ਕਰਦੀ ਆ ਸੀਟੀ ਮਾਰ ਸਾਈਕਲ ਤੇ…. ਸੀਟੀ ਮਾਰ ਸਾਈਕਲ ਤੇ ਚੜ੍ਹਦੀ ਆ ਫ਼ੇਰ ਮੱਮੀ ਡੈਡੀ ਨਾਲ…. ਫ਼ੇਰ ਮੱਮੀ ਡੈਡੀ ਨਾਲ ਲੜਦੀ ਆ ਵੀਰ ਮੇਰਿਆ ਓ ਜੁਗਨੀ ਚਾਂਦੀ ਦੀ ਮੈਂ ਤੋਰ ਪਛਾਣੀ….. ਮੈਂ ਤੋਰ ਪਛਾਣੀ ਜਾਂਦੀ ਦੀ…… ਮੇਰੀ ... Read More »

ਜੁਗਨੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ ਜੁਗਨੀ ਚੰਡੀਗੜ ਰਹਿੰਦੇ ਸਰਦਾਰਾਂ ਦੀ ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ….. ਇਹ ਜੁਗਨੀ ਆੜਤੀਆਂ ਦੀ ਜੁਗਨੀ ਸੇਠਾਂ ਦੀ ਠੰਡੇ ਬਾਹਰਲੇ ਦੇਸ਼ਾਂ ਦੀ ਜਿਸ ਕੋਠੀ ਤੇ ਟੈਂਕੀ ਜਹਾਜ ਵਾਲੀ ਉਸ ਕੋਠੀ ਦੇ ਬੰਦ ਪਏ ਗੇਟਾਂ ਦੀ ਜੁਗਨੀ ਬਰਗਰਾਂ ਤੇ ਪੀਜੇਆਂ ਦੀ ਜੁਗਨੀ ਸ਼ਹਿਰੀ ... Read More »

Scroll To Top
Skip to toolbar