ਹੁੱਲੇ ਨੀ ਮਾਈਏ ਹੁੱਲੇ । ਇਸ ਬੇਰੀ ਦੇ ਪੱਤਰ ਝੁੱਲੇ । ਦੋ ਝੁੱਲ ਪਈਆਂ ਖ਼ਜੂਰਾਂ । ਖ਼ਜੂਰਾਂ ਦੇ ਮੇਵੇ ਮਿੱਠੇ । ਖ਼ਜੂਰਾਂ ਨੇ ਸੁਟਿਆ ਮੇਵਾ । ਇਸ ਮੁੰਡੇ ਦਾ ਕਰੋ ਮੰਗੇਵਾ । ਮੁੰਡੇ ਦੀ ਵਹੁਟੀ ਨਿੱਕੜੀ । ਘਿਓ ਖਾਂਦੀ ਚੂਰੀ ਕੁਟਦੀ । ਕੁੱਟ ਕੁੱਟ ਭਰਿਆ ਥਾਲ । ਵਹੁਟੀ ਸਜੇ ਨਨਾਣਾਂ ... Read More »
Tag Archives: punjabi maa boli
Feed Subscriptionਸੁੰਦਰ ਮੁੰਦਰੀਏ – ਹੋ/Sunder Mundrie-Ho
ਸੁੰਦਰ ਮੁੰਦਰੀਏ – ਹੋ! ਤੇਰਾ ਕੌਣ ਵਿਚਾਰਾ – ਹੋ! ਦੁੱਲਾ ਭੱਟੀ ਵਾਲਾ – ਹੋ! ਦੁੱਲੇ ਧੀ ਵਿਆਹੀ – ਹੋ! ਸੇਰ ਸੱਕਰ ਆਈ – ਹੋ! ਕੁੜੀ ਦੇ ਬੋਝੇ ਪਾਈ – ਹੋ! ਕੁੜੀ ਦਾ ਲਾਲ ਪਟਾਕਾ – ਹੋ! ਕੁੜੀ ਦਾ ਸਾਲੂ ਪਾਟਾ – ਹੋ! ਸਾਲੂ ਕੌਣ ਸਮੇਟੇ – ਹੋ! ਚਾਚਾ ਗਾਲ੍ਹੀ ਦੇਸੇ ... Read More »
ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ
ਚੇਤਰ ਨਾ ਜਾਈਂ ਚੰਨਾ, ਖਿੜੀ ਬਹਾਰ ਵੇ ਵਿਸਾਖ ਨਾ ਜਾਈਂ ਚੰਨਾ, ਚੰਬਾ ਮੌਲਿਆ ਜੇਠ ਨਾ ਜਾਈਂ ਚੰਨਾ, ਲੂਆਂ ਲੂੰਹਦੀਆਂ ਹਾੜ ਨਾ ਜਾਈਂ ਚੰਨਾਂ, ਧੁੱਪਾਂ ਡਾਢੀਆਂ ਸਾਵਣ ਨਾ ਜਾਈਂ ਚੰਨਾ, ਲੱਗੀਆਂ ਝੜੀਆਂ ਭਾਦਰੋਂ ਨਾ ਜਾਈਂ ਚੰਨਾ, ਝੂਲੀਏ ਝੂਲਣਾ ਅੱਸੂ ਨਾ ਜਾਈਂ ਚੰਨਾ, ਪਿਤਰ ਮਨਾਵਣੇ ਕੱਤੇ ਨਾ ਜਾਈਂ ਚੰਨਾ, ਬਲਣ ਦੀਵਾਲੀਆਂ ਮੱਘਰ ... Read More »
ਟੱਪੇ-ਦੋ ਪੱਤੀਆਂ ਗੁਲਾਬ ਦੀਆਂ
1. ਦੋ ਪੱਤੀਆਂ ਗੁਲਾਬ ਦੀਆਂ ਅੱਖਰਾਂ ਚੋਂ ਅੱਗ ਸਿੰਮਦੀ ਆਈਆਂ ਖ਼ਬਰਾਂ ਪੰਜਾਬ ਦੀਆਂ 2. ਪਰ੍ਹਾਂ ਰੱਖਦੇ ਕਿਤਾਬਾਂ ਨੂੰ ਕਲੀਆਂ ਨੂੰ ਛਾਂ ਕਰ ਦੇ ਪਾਣੀ ਛਿੜਕ ਗੁਲਾਬਾਂ ਨੂੰ 3. ਪਾਣੀ ਨਦੀਆਂ ਦੇ ਚੜ੍ਹੇ ਹੋਏ ਆ ਅਸਾਂ ਪਰਦੇਸੀਆਂ ਦੇ ਦਿਲ ਦੁੱਖਾਂ ਨਾਲ ਭਰੇ ਹੋਏ ਆ 4. ਦੀਵੇ ਚਾਹੀਦੇ ਬਨੇਰੇ ਨੂੰ ਹੱਥ ਵਿਚ ... Read More »
Shabada Da Jadugar / ਸ਼ਬਦਾਂ ਦਾ ਜਾਦੂਗਰ
ਮੈਡਲਿਨ ਸਹਿਰ ਵਿਚ ਕਵਿਤਾ ਉਤਸਵ ਦੇ ਦਿਨੀਂ ਉਬਰੇਰੁ ਪਾਰਕ ਵਿਚ ਸਾਈਕਲ ਤੇ ਇਕ ਬੱਚਾ ਮੇਰੇ ਕੋਲ ਆਇਆ ਮੇਰੀ ਪਗੜੀ ਤੇ ਦਾੜੀ ਦੇਖ ਕੇ ਪੁੱਛਣ ਲੱਗਾ: ‘ਤੂੰ ਜਾਦੂਗਰ ਏਂ’ ? ਮੈਂ ਹੱਸ ਪਿਆ ਕਹਿਣ ਲੱਗਾ ਸੀ ਨਹੀਂ ਪਰ ਅਚਾਨਕ ਕਿਹਾ, ‘ਹਾਂ, ਮੈਂ ਜਾਦੂਗਰ ਹਾਂ ਮੈਂ ਅੰਬਰਾਂ ਤੋਂ ਤਾਰੇ ਤੋੜ ਕੇ ਕੁੜੀਆਂ ... Read More »
Shabad Kosh De Buhe Te/ ਸ਼ਬਦ ਕੋਸ਼ ਦੇ ਬੂਹੇ ਤੇ
ਮਾੜਕੂ ਜਿਹਾ ਕਵੀ ਟੰਗ ਅੜਾ ਕੇ ਬਹਿ ਗਿਆ ਸ਼ਬਦਕੋਸ਼ ਦੇ ਬੂਹੇ ਤੇ ਅਖੇ ਮੈਂ ਨਹੀਂ ਆਉਣ ਦੇਣੇ ਏਨੇ ਅੰਗਰੇਜ਼ੀ ਸ਼ਬਦ ਪੰਜਾਬੀ ਸ਼ਬਦਕੋਸ਼ ਵਿਚ । ਓਏ ਆਉਣ ਦੇ ਕਵੀਆ, ਆਉਣ ਦੇ ਅੰਦਰੋਂ ਭਾਸ਼ਾ ਵਿਗਿਆਨੀ ਬੋਲਿਆ ਨਾ ਆਉਣ ਦੇਈਂ ਆਪਣੀ ਕਵਿਤਾ ਵਿਚ ਡਿਕਸ਼ਨਰੀ ਵਿੱਚ ਤਾਂ ਆਉਣ ਦੇ ਅੱਗੇ ਨਹੀਂ ਆਈ ਲਾਲਟੈਣ ਰੇਲ, ... Read More »
Mai Chuhan Lagga Tainu /ਮੈਂ ਛੁਹਣ ਲੱਗਾ ਤੈਨੂੰ
ਮੈਂ ਛੁਹਣ ਲੱਗਾ ਤੈਨੂੰ ਬਹੁ-ਚੀਤਕਾਰ ਹੋਇਆ ਅੰਧੇਰ ਤੜਪ ਉੱਠੇ ਸੌ ਸੰਖ ਨਾਦ ਵਿਲਕੇ ਘੜਿਆਲ ਖੜਕ ਉਠੇ ਚੁੱਲ੍ਹਿਓਂ ਨਿਕਲ ਮੁਆਤੇ ਮਾਵਾਂ ਪਤਨੀਆਂ ਭੈਣਾਂ ਦੇ ਸੀਨਿਆਂ ‘ਚ ਸੁਲਗੇ ਇਕ ਨਾਰ ਖੁੱਲ੍ਹੇ ਕੇਸੀਂ ਕੂਕੀ ਤੇ ਦੌੜ ਉੱਠੀ ਉਸ ਦੇ ਕਹਿਰ ਤੋਂ ਕੰਬੇ ਕੁਲ ਦਿਉਤਿਆਂ ਦੇ ਪੱਥਰ ਤੇ ਮੁਕਟ ਰਾਜਿਆਂ ਦੇ ਸਤਿਗੁਰ ਹੋਏ ਕਰੋਪੀ ... Read More »
Namashkar /ਨਮਸਕਾਰ
ਉਸਨੂੰ ਤੱਕ ਕੇ ਉਹ ਜੋ ਤੇਰੇ ਸੀਨੇ ਵਿਚੋਂ ਫੁੱਲ ਖਿੜਿਆ ਸੀ ਉਹ ਮੇਰੇ ਤੋਂ ਜਰ ਨਾ ਹੋਇਆ ਮੈਂ ਉਸ ਫੁੱਲ ਨੂੰ ਵਰਜਣ ਲੱਗਾ ਮੇਰੇ ਸੀਨੇ ਵਿਚੋਂ ਹੀ ਆਵਾਜ਼ ਇਹ ਆਈ : ਐ ਮੇਰੇ ਮਨ ਇਹ ਤਾਂ ਐਵੇਂ ਵਹਿਮ ਹੈ ਤੇਰਾ ਕਿ ਵਰਜੇ ਹੋਏ ਫੁੱਲ ਮੁਰਝਾ ਕੇ ਮਰ ਜਾਂਦੇ ਨੇ ਵਰਜੇ ... Read More »
Dekh Dhori Ja Rahi Khalkat Nu Dekh/ ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ
ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ ਦੇਖ ਤੂੰ ਇਸ ਵਕਤ ਦੀ ਦਹਿਸ਼ਤ ਨੂੰ ਦੇਖ ਰੁਕ ਜ਼ਰਾ ਇਕ ਰੁੱਖ ਨੇ ਮੈਨੂੰ ਆਖਿਆ ਅਪਣੇ ਵਿਛੜੇ ਯਾ ਰ ਦੀ ਹਾਲਤ ਨੂੰ ਦੇਖ ਬੀਜੀਆ ਇਕ ਬੀਜ ਸੈਆਂ ਹੋ ਗਏ ਦੇਖ ਤੂੰ ਧਰਤੀ ਦੀ ਇਸ ਬਰਕਤ ਨੂੰ ਦੇਖ ਇਕ ਸਤਰ ਬੋਲੀ ਤੇ ਸਭ ਵਿੰਨ੍ਹੇ ... Read More »
Sai Ji /ਸਾਈਂ ਜੀ
ਧੂਣੀ ਸਾਈਂ ਜੀ ਦੇ ਅੱਗੇ ਨਹੀਂ, ਅੰਦਰ ਧੁਖਦੀ ਹੈ ਸਾਈਂ ਜੀ ਕਦੀ ਕਦੀ ਬੜੀ ਹੀ ਉਦਾਸ ਆਵਾਜ਼ ਵਿੱਚ ਗਾਉਂਦੇ ਹਨ ਜਦ ਸਾਈਂ ਜੀ ਗਾਉਂਦੇ ਹਨ ਤਾਂ ਆਪਣੀਆਂ ਹੀ ਆਂਦਰਾਂ ਦਾ ਸਾਜ਼ ਵਜਾਉਂਦੇ ਹਨ ਗਾਉਂਦੇ ਗਾਉਂਦੇ ਸਾਈਂ ਜੀ ਚੁਪ ਹੋ ਜਾਂਦੇ ਹਨ ਉਸ ਚੁੱਪ ਵਿੱਚ ਇੱਕ ਸਾਜ਼ ਵੱਜਦਾ ਸੁਣਦਾ ਹੈ ਉਹ ... Read More »