ਜੀ ਆਇਆਂ ਨੂੰ
You are here: Home >> Tag Archives: Punjabi Puzzle (page 3)

Tag Archives: Punjabi Puzzle

Feed Subscription

ਕਾਲਾ ਹੈ ਪਰ ਕਾਗ ਨਹੀਂ/Kala hai par kag nahi

ਕਾਲਾ ਹੈ ਪਰ ਕਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ ?   ਪਰਾਂਦਾ Read More »

ਏਨੀ ਕੁ ਡੱਡ/Eni ku dadh

ਏਨੀ ਕੁ ਡੱਡ, ਕਦੇ ਨਾਲ ਕਦੇ ਅੱਡ ?   ਟਿੱਚ ਬਟਨ Read More »

ਇੱਕ ਨਿੱਕਾ ਜਿਹਾ ਪਟਵਾਰੀ/Ik nika jeha patwari

ਇੱਕ ਨਿੱਕਾ ਜਿਹਾ ਪਟਵਾਰੀ, ਉਸਦੀ ਸੁੱਥਣ ਬਹੁਤੀ ਭਾਰੀ ?   ਅਟੇਰਨ Read More »

ਤਲੀ ਉੱਤੇ ਕਬੂਤਰ ਨੱਚੇ/Tli ute kbutar nche

ਤਲੀ ਉੱਤੇ ਕਬੂਤਰ ਨੱਚੇ ?   ਆਟੇ ਦਾ ਪੇੜਾ Read More »

ਏਡੀ ਕੁ ਟਾਟ/Edi ku Tat

ਏਡੀ ਕੁ ਟਾਟ , ਭਰੀ ਸਬਾਤ ?   ਦੀਵਾ Read More »

ਮਾਂ ਜੰਮੀ ਨਹੀਂ/Maa janmi nahi

ਮਾਂ ਜੰਮੀ ਨਹੀਂ ਪੁੱਤ ਬਨੇਰੇ ਖੇਡੇ   ਧੂਆ ਤੇ ਅੱਗ Read More »

ਅੱਠ ਹੱਡ/Ath hadh

ਅੱਠ ਹੱਡ, ਥੱਬਾ ਆਂਦਰਾਂ ਦਾ, ਜਿਹੜਾ ਮੇਰੀ ਬਾਤ ਨਾ ਬੁਝੇ, ਉਹ ਪੁੱਤ ਬਾਂਦਰਾਂ ਦਾ ?   ਮੰਜਾ Read More »

ਬਾਤ ਪਾਵਾਂ ਬਟੋਲੀ ਪਾਵਾਂ/Baat pavan btoli pavan

ਬਾਤ ਪਾਵਾਂ ਬਟੋਲੀ ਪਾਵਾਂ, ਸੁਣ ਵੇ ਪਾਈ ਕਾਕੜੀਆਂ, ਇਕ ਸ਼ਖਸ ਮੈਂ ਐਸਾ ਡੀਠਾ, ਤੌਣ ਲੰਮੀ ਸਿਰ ਆਕੜਿਆ ?   ਊਂਠ Read More »

ਚਿੱਟੀ ਮਸੀਤ ਬੂਹਾ ਕੋਈ ਨਾ/Chiti mseet buha koi na

ਚਿੱਟੀ ਮਸੀਤ ਬੂਹਾ ਕੋਈ ਨਾ ?   ਅੰਡਾ Read More »

ਲੰਮਾ ਲੱਮ ਸਲੱਮਾ/ Lumma Lum-Sluma

ਲੰਮਾ ਲੱਮ ਸਲੱਮਾ, ਲੰਮੇ ਦਾ ਪਰਛਾਵਾਂ ਕੋਈ ਨਾ ?   ਸੜਕ Read More »

Scroll To Top
Skip to toolbar