ਮੇਰੀ ਨੰਨੀ ਬੱਚੀ! ਤੇਰੀ ਮਲੂਕ ਗੱਲ੍ਹ ਤੇ ਉੱਭਰੀ ਹੋਈ ਆਪਣੇ ਕਠੋਰ ਹੱਥ ਦੀ ਲਾਸ ਦੇਖ ਕੇ ਮੈਂ ਬਹੁਤ ਸ਼ਰਮਸ਼ਾਰ ਹਾਂ ਮੈਨੂੰ ਮਾਫ਼ ਕਰ ਮੈਂ ਤੇਰੀ ਗੁਨਾਹਗਾਰ ਹਾਂ ਪਤਾ ਨਹੀਂ ਕਿਉਂ ਮੈਂ ਤੇਰੀ ਉਮਰ ਤੇ ਸਮਰਥਾ ਦੇ ਉਲਟ ਚਾਹੁੰਦੀ ਹਾਂ ਕਿ ਤੂੰ ਛੇਤੀ ਛੇਤੀ ਸਿੱਖ ਜਾਵੇਂ ਊੜਾ, ਆੜਾ ਕਾਇਦਾ, ਕਿਤਾਬ ਤੇ ... Read More »