ਜੀ ਆਇਆਂ ਨੂੰ
You are here: Home >> Tag Archives: sassi (page 4)

Tag Archives: sassi

Feed Subscription

ਸੱਸੀ ਪੁੰਨੂੰ

ਓੜਕ ਵਕਤ ਕਹਿਰ ਦੀਆਂ ਕੂਕਾਂ ਸਨ ਪੱਥਰ ਢਿੱਲ ਜਾਏ ਜਿਸ ਉਸ ਉਠ ਪੁਨੂੰ ਨੂੰ ਖਿੜਿਆ ਮਰ ਦੋਜ਼ਖ਼ ਵੱਲ ਜਾਏ ਯਾ ਇਸ ਨੀਰ ਲੱਗੇ ਵਿਚ ਬਿਰਹੋਂ ਵਾਂਗ ਸੱਸੀ ਜਲ ਜਾਏ ਹਾਸ਼ਿਮ ਮੌਤ ਪਵੇ ਕਰਹਾਂ ਨੂੰ ਤੁਖ਼ਮ ਜ਼ਮੀਨੋਂ ਜਾਏ ਫਿਰ ਮੁੜ ਸਮਝ ਕਰੇ ਲੱਖ ਤੋਬਾ ਬਹੁਤ ਬੇ ਅਦਬੀ ਹੋਈ ਜਿਸ ਪਰ ਯਾਰ ... Read More »

ਸੱਸੀ ਪੁੰਨੂੰ

ਅਟਕੀ ਨੀਂਦ ਪੁਨੂੰ ਅਠ ਬੈਠਾ ਜਲਦੀ ਵਿਚ ਕਚਾਵੇ ਨਾ ਉਹ ਸ਼ਹਿਰ ਭੰਬੌਰ ਪਿਆਰਾ ਨਾ ਉਹ ਮਹਿਲ ਸੁਹਾਵੈ ਚਾਣਿਕ ਚਮਕ ਲੱਗੀ ਸ਼ਹਿਜ਼ਾਦੇ ਕੁੱਝ ਸਿਰ ਪੈਰ ਨਾ ਆਵੇ ਹਾਸ਼ਿਮ ਜਾਗ ਲਈ ਮੁੜ ਕਹਿਆ ਆਸ਼ਿਕ ਚੀਨ ਵਹਾਵੇ ਤਿਸ ਦੱਮ ਮੋੜ ਕਰੀ ਨੂੰ ਤੁਰਿਆ ਫਿਰ ਸੱਸੀ ਵੱਲ ਮੁੜਿਆ ਆਉਣ ਮੁੜਨ ਭਰਾ ਨਾ ਦਿੰਦੇ ਉਠ ... Read More »

ਸੱਸੀ ਪੁੰਨੂੰ

ਥਲ ਵਿਚ ਗੁਰ ਸੱਸੀ ਦੀ ਕਰਕੇ ਵਾਂਗ ਯਤੀਮ ਨਿਮਾਣੇ ਗੱਲ ਕਫ਼ਨੀ ਸਿਰ ਪਾ ਬਰਹਨਾ ਬੈਠਾ ਗੁਰ ਸਿਰਹਾਣੇ ਇਕ ਗੱਲ ਜਾਣ ਲਈ ਜੱਗ ਫ਼ਾਨੀ ਹੋਰ ਕਲਾਮ ਨਾ ਜਾਣੇ ਹਾਸ਼ਿਮ ਖ਼ਾਸ ਫ਼ਕੀਰੀ ਇਹੋ ਪਰ ਇਹ ਕੌਣ ਪਛਾਣੇ ਉਡਿਆ ਰੂਹ ਸੱਸੀ ਦੇ ਤਿੰਨ ਥੀਂ ਫਿਰ ਪੁਨੂੰ ਵੱਲ ਆਇਆ ਮਹਮਲ ਮਸਤ ਬੇਹੋਸ਼ ਪੁਨੂੰ ਨੂੰ ... Read More »

ਸੱਸੀ ਪੁੰਨੂੰ

ਸਿਟੀ ਹੌਟ ਮੁਹਾਰ ਸੱਸੀ ਵੱਲ ਛੱਡ ਭਾਈ ਦੁੱਖ ਦਾਈ ਮਿਲਸਾਂ ਜਾ ਇਕ ਵਾਰ ਜਾਣ ਥੋਂ ਜੇ ਰੱਬ ਗਿੱਲ ਛੁਡਾਈ ਝਬ ਸੁੱਟ ਪੈਰ ਸੱਸੀ ਵੱਲ ਕਰਹਾਂ ਵਕਤ ਇਹੋ ਹਨ ਭਾਈ ਹਾਸ਼ਿਮ ਦੁੱਧ ਮਲੀਦਾ ਦੇਸਾਂ ਕਿਰਸਾਂ ਟਹਿਲ ਸਵਾਈ ਸ਼ਾਬਸ਼ ਉਸ ਕਰੀਮੀ ਦੀ ਤਰਨੀ ਤੇਜ਼ ਧਰੇ ਪੱਗ ਤੀਰੋਂ ਪਹੁਤਾ ਜਾ ਸੱਸੀ ਦੀ ਕਬਰੇ ... Read More »

ਸੱਸੀ ਪੁੰਨੂੰ

ਕਹਨਦ ਬਲੋਚ ਖ਼ਿਆਲ ਨਾ ਛੱਡ ਦੇ ਵੱਲ ਵੱਲ ਫਿਰ ਖਲੋਂਦੇ ਨਾਲੇ ਜ਼ੋਰ ਵਿਖਾਲਣ ਅਪਨਾਂ ਨਾਲੇ ਅਠ ਗਲੇ ਲੱਗ ਰੋਂਦੇ ਜਬ ਲਗ ਜਾਣ ਨਾ ਮੁੜਨੈ ਦੇਸਾਂ ਆਉ ਪੁਨੂੰ ਵਸ ਹੁੰਦੇ ਹਾਸ਼ਿਮ ਆਸ਼ਿਕ ਬਾਜ਼ ਇਸ਼ਕ ਦੇ ਖਿੜ ਕੱਤ ਵੱਲ ਜੀ ਢੋਂਦੇ ਬਹੁਤ ਲਾਚਾਰ ਹੋਇਆ ਸ਼ਹਿਜ਼ਾਦਾ ਕੱਛੇ ਪਕੜ ਕਟਾਰੀ ਜਿਸ ਦੀ ਚਮਕ ਲੱਗੇ ... Read More »

ਸੱਸੀ ਪੁੰਨੂੰ

ਮਜਨੂੰ ਦਰਦ ਦੀਵਾਨਾਂ ਲਿੱਲੀ ਮੈਂ ਗਿਰਦ ਦੁੱਖਾਂ ਦਾ ਘੇਰਾ, ਅਤੇ ਕੈਦ ਚੋ ਫੇਰਾ। ਲਿਖਿਆ ਲੇਖ ਇਹੋ ਕੁੱਝ ਮੇਰਾ ਇਹ ਵਸ ਨਹੀਂ ਕੁੱਝ ਮੇਰਾ, ਤੇ ਦਿਵਸ ਨਾ ਤੇਰਾ। ਢੋਨਡਾਂਚਾਲ ਮਿਲਣ ਦੀ ਕੋਈ ਅਤੇ ਲਾਂਵਾਂ ਜ਼ੋਰ ,ਤੇਰਾ, ਪਰ ਮਿਲਣ ਓ ਖੀਰਾ। ਹਾਸ਼ਿਮ ਰਾਤ ਪਈ ਸਿਰ ਮਜਨੂੰ ਪਰ ਓੜਕ ਹੋਗ ਸਵੇਰਾ, ਚਾਕ ਅੰਧੇਰਾ। Read More »

ਸੱਸੀ ਪੁਨੂੰ

ਗਰਦਨ ਮਾਰਜਹਾਨੀ ਗ਼ਰਜ਼ਾਂ ਤੋਂ ਜੇ ਹੈਂ ਦਰਸ ਪਿਆਸਾ, ਤਾਲਿਬ ਖ਼ਾਸਾ। ਸਿਰ ਸਿਰ ਖੇਡ ਮਚਾਉ ਦੀਵਾਨੇ ਤੇ ਥਾਲ ਇਸ਼ਕ ਦਾ ਪਾਸਾ, ਵੇਖ ਤਮਾਸ਼ਾ। ਲਾਡ ਗਮਾਂ ਨਾ ਕਰ ਤੂੰ ਮੂਲੋਂ ਜੋ ਨਾਲ ਬੇ ਗ਼ਰਜ਼ਾਂ ਵਾਸਾ, ਜਾਣ ਨਾ ਹਾਸਾ। ਦੁਨੀਆ ਵਿਹਣ ਨਦੀ ਦਾ ਹਾਸ਼ਿਮ ਅਤੇ ਤੂੰ ਹੈਂ ਵਿਚ ਪਤਾਸਾ, ਪੁਲ ਛਿੱਲ ਵਾਸਾ। Read More »

ਸੱਸੀ ਪੁਨੂੰ

ਕਾਮਲ ਸ਼ੌਕ ਮਾ੍ਹੀ ਦਾ ਮੈਨੂੰ ਨਿੱਤ ਰਹੇ ਜਿਗਰ ਵਿੱਚ ਵਸਦਾ, ਲੂਂ ਲੂਂ ਰਿਸਦਾ। ਰਾਂਝਣ ਬੇ ਪਰਵਾਹੀ ਕਰਦਾ ਅਤੇ ਕੋਈ ਗੁਨਾਹ ਨਾ ਵਸਦਾ, ਅਠ ਅਠ ਨੱਸਦਾ। ਜਿਉਂ ਜਿਉਂ ਹਾਲ ਸੁਣਾਵਾਂ ਰੋਵਾਂ ਅਤੇ ਵੇਖ ਤੱਤੀ ਵੱਲ ਹੱਸਦਾ, ਜ਼ੱਰਾ ਨਾ ਖੁਸਦਾ। ਹਾਸ਼ਿਮ ਕਾਮ ਨਹੀਂ ਹਰ ਕਿਸ ਦਾ ਅਤੇ ਆਸ਼ਿਕ ਹੋਣ ਦਰਸ ਦਾ, ਬਿਰਹੋਂ ... Read More »

ਸੱਸੀ ਪੁਨੂੰ

ਸੁਣ ਕੇ ਹੋਤ ਜ਼ਮੀਨ ਪਰ ਡਿੱਗਿਆ ਲੱਗੀ ਕਲੇਜੇ ਕਾਣੀ ਖੁੱਲੀ ਗੁਰ ਪਿਆ ਵਿਚ ਕਬਰੇ ਹੋਤ ਅਲੀ ਦਿਲ ਜਾਣੀ ਖ਼ਾਤਿਰ ਇਸ਼ਕ ਗਏ ਰਲ ਮਾਟੀ ਇਕ ਥੀ ਖ਼ਾਕ ਸਮਾਣੀ ਹਾਸ਼ਿਮ ਇਸ਼ਕ ਬਲੋਚ ਸੱਸੀ ਦਾ ਜੁੱਗ ਜੁੱਗ ਰੀਹਗ ਕਹਾਣੀ Read More »

Scroll To Top
Skip to toolbar