ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਉਹਦੇ ਸਿਰ ਤੇ ਕਲਗੀ, ਤੇ ਉਹਦੇ ਪੈਰੀਂ ਝਾਂਜਰ ਉਹ ਚੋਗ ਚੁਗੀਂਦਾ ਆਇਆ…… ਇੱਕ ਉਹਦੇ ਰੂਪ ਦੀ ਧੁੱਪ ਤਿਖੇਰੀ, ਦੂਜਾ ਮਹਿਕਾਂ ਦਾ ਤਿ੍ਹਾਇਆ ਤੀਜਾ ਉਹਦਾ ਰੰਗ ਗੁਲਾਬੀ, ਉਹ ਕਿਸੇ ਗੋਰੀ ਮਾਂ ਦਾ ਜਾਇਆ ਇਸ਼ਕੇ ਦਾ ਇੱਕ ਪਲੰਗ ਨਵਾਰੀ, ਵੇ ਅਸਾਂ ਚਾਨਣੀਆਂ ਵਿੱਚ ਢਾਇਆ ... Read More »