ਜੀ ਆਇਆਂ ਨੂੰ
You are here: Home >> Tag Archives: shiv kumar btalvi (page 2)

Tag Archives: shiv kumar btalvi

Feed Subscription

ਨਦੀਆਂ ਵਾਹੁ ਵਿਛੁਨੀਆਂ

ਨਦੀਆਂ ਵਾਹੁ ਵਿਛੁਨੀਆਂ ਸੰਜੋਗੀ ਮੇਲਾ ਰਾਮ ਅਸੀਂ ਕੋਟ ਜਨਮ ਦੇ ਵਿਛੁੜੇ ਹੁਣ ਮਿਲਣ ਦੁਹੇਲਾ ਰਾਮ | ਯਾਦ ਹੈ ਪ੍ਰਭ ਜੀ , ਹੁਣ ਤਕ ਸਾਨੂੰ ਉਸ ਹੰਝ ਦੀ ਖੁਸ਼ਬੋਈ ਜੋ ਸਾਡੇ ਹੋਠਾਂ ਦੇ ਦਰ ਲੰਘੀ ਉਮਰ ਸੁਹਾਗਨਂ ਹੋਈ ਯਾਦ ਹੈ ਹਿਜਰ ਅਸਾਡੇ ਦਾ ਸਾਨੂੰ ਅਮ੍ਰਿਤ ਵੇਲਾ ਰਾਮ ਨਦੀਆਂ ਵਾਹੁ ਵਿਛੁਨੀਆਂ ਸੰਜੋਗੀ ... Read More »

ਮਨ-ਮੰਦਰ

ਬਲ ਬਲ ਨੀ ਮੇਰੇ ਮਨ-ਮੰਦਰ ਦੀਏ ਜੋਤੇ। ਹਸ ਹਸ ਨੀ ਮੇਰੇ ਸੋਹਲ ਦਿਲੇ ਦੀਏ ਕਲੀਏ। ਤਕ ਤਕ ਨੀ ਔਹ ਨੀਮ-ਉਨਾਭੀ ਧੂੜਾਂ, ਆ ਉਹਨਾਂ ਵਿੱਚ ਨੂਰ ਨੂਰ ਹੋ ਰਲੀਏ। ਰੁਣਝੁਣ ਰੁਣਝੁਣ ਟੁਣਕਣ, ਸਾਜ਼ ਸਮੀਰੀ, ਜਿਉਂ ਸ਼ਣਕਣ ਬੀਜ ਸ਼ਰੀਂਹ ਦੀ ਸੁੱਕੀ ਫਲੀਏ। ਫਰ ਫਰ ਵਗਣ ਹਵਾਵਾਂ ਮਲ ਖੁਸ਼ਬੋਈਆਂ, ਆ ਇਹਨਾਂ ਸੰਗ ਦੂਰ ... Read More »

ਇੱਕ ਗੀਤ ਹਿਜਰ ਦਾ

ਮੋਤੀਏ ਰੰਗੀ ਚਾਨਣੀ ਦੀ ਭਰ ਪਿਚਕਾਰੀ, ਮਾਰੀ ਨੀ ਕਿਸ ਮੁੱਖ ਮੇਰੇ ਤੇ ਮਾਰੀ। ਕਿਸ ਲਾਈ ਨੀ ਮੇਰੇ ਮੱਥੇ ਚੰਨ ਦੀ ਦੌਣੀ, ਕਿਸ ਰੱਤੀ ਮੇਰੀ ਸੂਹੀ ਗੁੱਟ ਫੁਲਕਾਰੀ। ਰਹਿਣ ਦਿਉ ਨੀ ਹੰਸ ਦਿਲੇ ਦਾ ਫਾਕੇ, ਜਾਂਦੀ ਨਹੀਂ ਮੈਥੋਂ ਮਹਿੰਗੀ ਚੋਗ ਖਿਲਾਰੀ। ਤੋੜੋ ਮਾਲ੍ਹ, ਤਰੱਕਲਾ, ਚਰਖੀ ਫੂਕੋ, ਕਿਸ ਮੇਰੀ ਵੈਰਣ ਕੌਡਾਂ ਨਾਲ਼ ... Read More »

ਨੂਰਾਂ

ਰੋਜ਼ ਉਹ ਉਸ ਕਬਰ ‘ਤੇ ਆਇਆ ਕਰੇ। ਬਾਲ ਕੇ ਦੀਵਾ ਤੇ ਮੁੜ ਜਾਇਆ ਕਰੇ। ਨੂਰਾਂ ਉਸਦਾ ਨਾਂ ਪਰ ਦਿਲ ਦੀ ਸਿਆਹ, ਸਿਆਹ ਹੀ ਬੁਰਕਾ ਰੇਸ਼ਮੀ ਪਾਇਆ ਕਰੇ। ਆਖਦੇ ਨੇ ਵਿੱਚ ਜਵਾਨੀ ਗਿਰਝ ਉਹ, ਨਿੱਤ ਨਵਾਂ ਦਿਲ ਮਾਰ ਕੇ ਖਾਇਆ ਕਰੇ। ਕੱਟਦੀ ਇੱਕ ਰਾਤ ਉਹ ਜਿਸ ਆਲਣੇ, ਉਮਰ ਭਰ ਪੰਛੀ ਉਹ ... Read More »

ਹੈ ਰਾਤ ਕਿੱਨੀ ਕੁ ਦੇਰ ਹਾਲੇ

ਮੁੰਡੇਰ ਦਿਲ ਦੀ ਤੇ ਨਾਂ ਤੇਰੇ ਦੇ, ਮੈਂ ਰੱਤ ਚੋ ਚੋ ਨੇ ਦੀਪ ਬਾਲੇ। ਮੈਂ ਡਰ ਰਹੀ ਹਾਂ ਕਿ ਤੇਜ਼ ਬੁੱਲਾ, ਕੋਈ ਜ਼ਿੰਦਗੀ ਦਾ ਨਾ ਆ ਹਿਸਾਲੇ। ਜਾਂ ਪੌ-ਫੁਟਾਲਾ ਮਨੁੱਖਤਾ ਦਾ, ਨਾ ਹੋਣ ਤੀਕਰ ਲੋਅ ਸਾਥ ਪਾਲੇ। ਜਾਂ ਨੀਲ ਰੱਤੇ ਦੇ ਨੈਣ ਸਿੱਲ੍ਹੇ ਵੇ ਜਾਣ ਕਿਧਰੇ ਸੂ ਨਾ ਜੰਗਾਲੇ। ਵੇ ... Read More »

ਸ਼ਰੀਹ ਦੇ ਫੁੱਲ

ਦਿਲ ਦੇ ਝੱਲੇ ਮਿਰਗ ਨੂ ਲੱਗੀ ਹੈ ਤੇਹ | ਪਰ ਨੇ ਦਿਸਦੇ ਹਰ ਤਰਫ਼ ਵੀਰਾਂਨ ਥੇਹ | ਕੀ ਕਰਾ ? ਕਿਥੋਂ ਬੁਝਾਵਾਂ ਮੈਂ ਪਿਆਸ, ਹੋ ਗਏ ਬੰਜਰ ਜਹੇ ਦੋ ਨੈਣ ਏਹ | ਥਲ ਹੋਏ ਦਿਲ ਚੋ ਗਮਾ ਦੇ ਕਾਫਿਲੇ , ਰੋਜ਼ ਲੰਗਦੇ ਨੇ ਉਡਾ ਜਾਂਦੇ ਨੇ ਖੇਹ | ਦੁਆਰ ਦਿਲ ... Read More »

ਚੁੱਪ

ਚੁੱਪ ਦੀ ‘ਵਾਜ ਸੁਣੋ ਚੁੱਪ ਦੀ ‘ਵਾਜ ਸਿਰਫ਼ ਆਸ਼ਕ ਦੀ ਰੱਤ ਸੁਣਦੀ ਹੈ ਜਾਂ ਖੰਡਰਾ ਦੀ ਛੱਤ ਸੁਣਦੀ ਹੈ ਜਾਂ ਸੱਪਣੀ ਦੀ ਅੱਖ ਸੁਣਦੀ ਹੈ ਚੁੱਪ ਦੀ ‘ਵਾਜ ਸੁਣੋ ! ਹੁਣ ਜੋ ਸਾਵੇ ਰੁੱਖਾ ਦੇ ਵਿੱਚ ‘ਵਾ ਬੋਲੀ ਹੈ ਹੁਣੇ ਜੋ ਪੰਛੀ ਨੇ ਅੰਬਰਾ ਤੋ ਛਾਂ ਡੋਹਲੀ ਹੈ ਇਹ ਮੇਰੀ ... Read More »

ਗਜਲ (ਇਸ਼ਕ)

ਮੇਰੇ ਨਾਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆ ਮੈਨੂੰ ਮੇਰੇ ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆ ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰਾਂ ਹੈ ਸੂਲੀ ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ ਇਕ ਵਕਤ ਸੀ ਕਿ ਆਪਣੇ , ਲਗਦੇ ਸੀ ਸਭ ਪਰਾਏ ਇਕ ਵਕਤ ਹੈ ਮੈਂ ਖੁਦ ... Read More »

ਗਜ਼ਲ

ਸ਼ਹਿਰ ਤੇਰੇ ਤਰਕਾਲਾਂ ਢਲੀਆਂ ਗਲ਼ ਲਗ ਰੋਈਆਂ ਤੇਰੀਆਂ ਗਲੀਆਂ ਯਾਦਾਂ ਦੇ ਵਿਚ ਮੁੜ ਮੁੜ ਸੁਲਗਣ ਮਹਿੰਦੀ ਲਗੀਆਂ ਤੇਰੀਆਂ ਤਲੀਆਂ ਮੱਥੇ ਦਾ ਦੀਵਾ ਨਾ ਬਲਿਆ ਤੇਲ ਤਾਂ ਪਾਇਆ ਭਰ ਭਰ ਪਲ਼ੀਆਂ ਇਸ਼ਕ ਮੇਰੇ ਦੀ ਸਾਲ-ਗਿਰਾ ਤੇ ਇਹ ਕਿਸ ਘਲੀਆਂ ਕਾਲੀਆਂ ਕਲੀਆਂ ‘ਸ਼ਿਵ’ ਨੂੰ ਯਾਰ ਆਏ ਜਦ ਫੂਕਣ ਸਿਤਮ ਤੇਰੇ ਦੀਆਂ ਗੱਲਾਂ ... Read More »

ਰਿਸ਼ਮ ਰੁਪਹਿਲੀ

ਮੈਂ ਸੱਜਣ ਰਿਸ਼ਮ ਰੁਪਹਿਲੀ ਪਹਿਲੇ ਤਾਰੇ ਦੀ ! ਮੈਂ ਤੇਲ ਚੋਈ ਦਹਿਲੀਜ ਸੱਜਣ ਤੇਰੇ ਦੁਆਰੇ ਦੀ ! ਅਸੀਂ ਮੁਬਾਰਿਕ , ਤੇਰੀ ਅੱਗ ਵਿਚ ਪਹਿਲੋ ਪਹਿਲ ਨਹਾਤੇ ਤੇਰੀ ਅੱਗ ਤੇ ਸਾਡੀ ਅੱਗ ਵਿਚ ਅੱਜ ਤੱਕ ਬਲਣ ਮੁਆਤੇ ਅੱਜ ਵੀ ਸਾਡੀ , ਅੱਗ ਚੌਂ ਆਵੇ – ਮਹਿਕ ਤੇਰੇ ਚੰਗਿਆੜੇ ਦੀ ਮੈਂ ਸੱਜਣ ... Read More »

Scroll To Top
Skip to toolbar