ਜੀ ਆਇਆਂ ਨੂੰ
You are here: Home >> Tag Archives: song (page 20)

Tag Archives: song

Feed Subscription

ਮੈਂ ਤੇ ਮੇਰਾ ਅਕ੍ਸ

ਮੈਂ ਤੇ ਮੇਰਾ ਅਕ੍ਸ ਜਦ ਵੀ ਏਕੱਠੇ ਬੇਠੇ, ਬਸ ਤੇਰੀਆ ਈ ਗਲਾਂ ਲੇ ਬੇਠੇ| ਤੇਰੀ ਕਾਤਿਲ ਜਹੀ ਨਜ਼ਰ ਕਿਸੇ ਤੀਰ ਤੋ ਜੋ ਘਟ ਨਾ ਕਰੇ ਅਸਰ ਨਜ਼ਰਾਂ ਤੋ ਵਿੰਨੇ ਹਰ ਪੋਟੇ ਦਾ ਜਿਕਰ ਲੇ ਬੇਠੇ ਮੈਂ ਤੇ ਮੇਰਾ ਅਕ੍ਸ………… Read More »

ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ

ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ, ਚਾਂਦੀ ਦੇ ਪੈਂਖੜ ਪਾਏ ਰਾਮਾ, ਬਾਬਾ ਵਿਆਹੁਣ ਪੋਤੇ ਨੂੰ ਚੱਲਿਆ, ਲੱਠੇ ਨੇ ਖੜ-ਖੜ ਲਾਈ ਰਾਮਾ। ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ, ਚਾਂਦੀ ਦੇ ਪੈਂਖੜ ਪਾਏ ਰਾਮਾ, ਬਾਬਲ ਵਿਆਹੁਣ ਪੁੱਤ ਨੂੰ ਚੱਲਿਆ, ਦੰਮਾਂ ਨੇ ਛਣ-ਛਣ ਲਾਈ ਰਾਮਾ। ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ, ਚਾਂਦੀ ਦੇ ... Read More »

ਨਿੱਕੀ-ਨਿੱਕੀ ਬੂੰਦੀ

ਨਿੱਕੀ-ਨਿੱਕੀ ਬੂੰਦੀ ਵੇ ਨਿੱਕਿਆ, ਮੀਂਹ ਵੇ ਵਰ੍ਹੇ, ਵੇ ਨਿੱਕਿਆ, ਮਾਂ ਵੇ ਸੁਹਾਗਣ, ਤੇਰੇ ਸ਼ਗਨ ਕਰੇ। ਮਾਂ ਵੇ ਸੁਹਾਗਣ, ਤੇਰੇ ਸ਼ਗਨ ਕਰੇ। ਵੇ ਨਿੱਕਿਆ, ਦੰਮਾਂ ਦੀ ਬੋਰੀ, ਤੇਰਾ ਬਾਬਾ ਫੜੇ। ਦੰਮਾਂ ਦੀ ਬੇਰੀ, ਤੇਰਾ ਬਾਬਾ ਵੇ ਫੜੇ। ਵੇ ਨਿੱਕਿਆ, ਹਾਥੀਆਂ ਸੰਗਲ, ਤੇਰਾ ਬਾਪ ਫੜੇ। ਵੇ ਨਿੱਕਿਆ, ਹਾਥੀਆਂ ਸੰਗਲ ਤੇਰਾ ਬਾਪ ਫੜੇ। ... Read More »

ਚੁਗ ਲਿਆਇਉ

“ਚੁਹ ਲਿਆਇਉ ਚੰਬਾ ਤੇ ਗੁਲਾਬ ਜੀ ਚੁਗ ਲਿਆਇਉ, ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ। ਇਹਦੀ ਨਾਰ ਚੰਬੇ ਦੀ ਤਾਰ ਜੀ ਚੁਗ ਲਿਆਇਉ, ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।” “ਵੀਰਾ ਕੀ ਕੁਝ ਪੜ੍ਹਦੀਆਂ ਸਾਲੀਆਂ ਵੀਰਾ ਕੀ ਕੁਝ ਪੜ੍ਹੇ ਤੇਰੀ ਨਾਰ ਜੀ ਚੁਗ ਲਿਆਇਉ, ਜੀ ਗੁੰਦ ਲਿਆਇਉ ਸਿਰਾਂ ਦੇ ਜੀ ... Read More »

ਘੋੜੀ ਸੋਂਹਦੀ ਕਾਠੀਆਂ ਦੇ ਨਾਲ

ਘੋੜੀ ਸੋਂਹਦੀ ਕਾਠੀਆਂ ਦੇ ਨਾਲ, ਕਾਠੀ ਡੇਢ ਤੇ ਹਜ਼ਾਰ। ਉਮਰਾਵਾਂ ਦੀ ਤੇਰੀ ਚਾਲ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਵਿੱਚ ਵਿੱਚ ਬਾਗਾਂ ਦੇ ਤੁਸੀਂ ਆਓ, ਚੋਟ ਨਗਾਰਿਆਂ ‘ਤੇ ਲਾਓ। ਖਾਣਾ ਰਾਜਿਆਂ ਦਾ ਖਾਓ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਛੈਲ ਨਵਾਬਾਂ ਦੇ ਘਰ ਢੁੱਕਣਾ, ਸਰਦਾਰਾਂ ਦੇ ਘਰ ਢੁੱਕਣਾ। ਉਮਰਾਵਾਂ ਦੀ ... Read More »

ਹਰਿਆ ਨੀ ਮਾਲਣ

ਹਰਿਆ ਨੀ ਮਾਲਣ, ਹਰਿਆ ਨੀ ਭੈਣੇ। ਹਰਿਆ ਤੇ ਭਾਗੀਂ ਭਰਿਆ। ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆਂ ਸੋਈਓ ਦਿਹਾੜਾ ਭਾਗੀਂ ਭਰਿਆ। ਜੰਮਦਾ ਤਾਂ ਹਰਿਆ ਪੱਟ-ਲਪੇਟਿਆ, ਕੁਛੜ ਦਿਓ ਨੀ ਏਨ੍ਹਾਂ ਮਾਈਆਂ। ਨ੍ਹਾਤਾ ਤੇ ਧੋਤਾ ਹਰਿਆ ਪਟ-ਲਪੇਟਿਆ, ਕੁੱਛੜ ਦਿਓ ਸਕੀਆਂ ਭੈਣਾਂ। ਕੀ ਕੁਝ ਮਿਲਿਆ ਦਾਈਆਂ ਤੇ ਮਾਈਆਂ, ਕੀ ਕੁਝ ਮਿਲਿਆ ਸਕੀਆਂ ਭੈਣਾਂ। ਪੰਜ ... Read More »

ਕਿੰਜ ਵਾਦੇ ਕਰਕੇ ਭੁਲ ਜਯੀਦਾ

ਕਦੇ ਚੰਨ ਚੰਨ ਕਰਦੀ ਥਕਦੀ ਨਾ ………ਆ ……………ਹਾਯ ਏ ਕਦੇ ਹਾਮੀ ਭਰਦੀ ਥਕਦੀ ਨਾ …………………… ਪਹਲਾ ਬੁੱਲਇਆ ਤੇ ਹਾਸੇ ਓਏ ……..ਬੁੱਲਇਆ ਤੇ ਹਾਸੇ……..ਫੇਰ ਜ਼ੁਲਮਾ ਉੱਤੇ ਡੁੱਲ ਜਯੀਦਾ ਐ ਤੇਨੁ ਕੋਲ ਬਿਠਾ ਕੇ ਪੁਛਾ ਗੇ ਕਿੰਜ ਵਾਦੇ ਕਰਕੇ ਭੁਲ ਜਯੀਦਾ … ………………………………….ਤੇਨੁ ਕੋਲ ਬਿਠਾ ਕੇ ਪੁਛਾ ਗੇ ਕਿੰਜ ਵਾਦੇ ਕਰਕੇ ਭੁਲ ... Read More »

ਅੱਮੀਂ

ਬੱਚਿਆਂ ਦੇ ਪਿਛੇ ਸਾਰਾ ਦਿਨ ਖਪਦੀ, ਕਰ ਲੌ ਤਰੱਕੀਆਂ ਦੁਆਵਾਂ ਮੰਗਦੀ, ਜੱਮਿਆਂ ਨੀ ਕਰੇ ਜੌ ਬਿਆਣ ਉੱਸ ਨੂੰ, ਕਰਾਂ ਜਿੰਦ ਨਾਲੌਂ ਜਿਆਦਾ ਮੈਂ ਪਿਆਰ ਉਸਨੂੰ, …. ਕਰਾਂ ਮੈਂ ਦੁਆਵਾਂ ਸਦਾ ਹੀ ਉੱਮਰ ਲੰਮੀ ਨੂੰ, ਰੱਖੀਂ ਉਹ ਖੁਦਾ ਸਦਾ ਖੁਸ਼ ਮੇਰੀ ਅੱਮੀਂ ਨੂੰ.. Read More »

ਸੱਚ ਦਾ ਕਤਲ

ਜਦ ਵੀ ਸੱਚ ਦਾ ਕਤਲ ਹੋਇਆ ਹੈ, ਅੰਬਰ ਤੋਂ ਸੂਰਜ ਰੋਇਆ ਹੈ। ਥਾਰੇ ਸਿਸਕ ਸਿਸਕ ਕੇ ਵਿਲਕੇ , ਵੇਖ ਕੇ ਕਿੰਨਾ ਜੁਲਮ ਹੋਇਆ ਹੈ। ਜਿਸ ਬੋਹੜ ਦੀ ਛਾਂ ਮਾਣੀ ਸੀ, ਲੱਕੜ ਹਾਰੇ ਕੱਟਿਆ ਹੈ ਅੱਜ ਫਿਰ ਜਦੋਂ ਚੁਮਾਸਾ ਲੱਗਾ ਲੱਕੜ ਹਾਰਾ ਵੀ ਰੋਇਆ ਹੈ। ਚਿੱਟੇ ਬਸਤਰ ਪਾ ਕੇ ਜਿਹੜੇ ਲੋਕਾਂ ... Read More »

ਅਜ ਆਖਾਂ ਵਾਰਿਸ ਸ਼ਾਹ ਨੂ

ਅਜ ਆਖਾਂ ਵਾਰਿਸ ਸ਼ਾਹ ਨੂ ਕਿਥੋਂ ਕਬਰਾਂ ਵਿਚੋਂ ਬੋਲ ! ਤੇ ਅਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ! ਇਕ ਰੋਈ ਸੀ ਧੀ ਪਂਜਾਬ ਦੀ ਤੂਂ ਲਿਖ-ਲਿਖ ਮਾਰੇ ਵੈਣ ਅਜ ਲਖਾਂ ਧੀਂਯਾਂ ਰੋਂਦਿਆਂ ਤੈਨੂ ਵਾਰਿਸ ਸ਼ਾਹ ਨੂ ਕਹਣ ਉਥ ਦਰਦਾਂ ਦਿਆ ਦਰਦੀਆ ਉਠ ਤਕ ਅਪਣਾ ਪਂਜਾਬ ! ਅਜ ਬੇਲੇ ਲਾਸ਼ਾਂ ... Read More »

Scroll To Top
Skip to toolbar