ਰਬਾ ਦਿਲਕਰੇ ਤੇਨੂੱ ਬਦਦੁਆ ਦੇਵਾ ਬਦਦੁਆ ਦੇਵਾ ਤੇਨੂੱ ਪਿਆਰ ਹੋਵੇ ਜਿਸਦੀ ਦਵਾ ਨਾ ਕਿਸੇ ਵੈਦ ਕੋਲ ਤੇਨੂੱ ਵੀ ਉਹ ਬੁਖਾਰ ਹੋਵੇ ਤੇਨੂੱ ਵੀ ਅਪਣੇਆਪ ਨੂੱ ਫਰੋਲਣ ਤੇ ਤੇਰੇ ਮਹਿਬੂਬ ਦਾ ਹੋਵੇ ਦਿਦਾਰ ਉਸ ਦੇ ਹੀ ਸੁਪਣੇ ਲਵੇ ਤੂੱ ਉਸੇ ਦਾ ਹੋਵੇ ਖੁਮਾਰ ਵਾਅਦੇ ਕਰੇ ਉਮਰਾ ਦੇ ਤੋੜ ਨਿਭਾਣ ਦਾ ਇਕਰਾਰ ... Read More »