ਤਿਲੀ ਹਰੀਓ ਭਰੀ
ਤਿਲੀ ਮੋਤੀਆਂ ਜੜੀ
ਤਿਲੀ ਓਸ ਘਰ ਜਾ,
ਜਿੱਥੇ ਕਾਕੇ ਦਾ ਵਿਆਹ
ਕਾਕਾ ਜੰਮਿਆ ਸੀ
ਗੁੜ ਵੰਡਿਆ ਸੀ
ਗੁੜ ਦੀਆਂ ਰੋੜੀਆਂ ਜੀ
ਭਰਾਵਾਂ ਜੋੜੀਆਂ ਜੀ
Tagged with: Culture ਸਭਿਆਚਾਰ Geet/Poems on Lohri ਲੋਹੜੀ ਦੇ ਗੀਤ kavitavaan ਕਵਿਤਾਵਾਂ Literature ਸਾਹਿਤ Lok Geet ਲੋਕ ਗੀਤ Tili Hario Bhari ਤਿਲੀ ਹਰੀਓ ਭਰੀ
Click on a tab to select how you'd like to leave your comment
- WordPress