ਘਾਹ ਉੱਤੇ ਮੈਂ ਪਈ ਤ੍ਰੇਲ ਹਾਂ
ਨੈਣ ਨੈਣ ਹੋ ਰਹੀਆਂ,
‘ਦਰਸ-ਪਯਾਸ’ ਵਿਚ ਨੈਣ ਭਰ ਰਹੇ,
ਪਾਣੀ ਪਾਣੀ ਹੋਈਆਂ,
‘ਦਰਸ-ਪਯਾਸ’ ਹੁਣ ਰੂਪ ਮਿਰਾ ਹੈ
ਮੈਂ ਵਿਚ ਹੋਰ ਨ ਬਾਕੀ,-
ਚੜ੍ਹ ਅਰਸ਼ੋਂ, ਆ ਅੰਗ ਲਗਾ,
ਮੈਂ ਵਿਛੀ ਤਿਰੇ ਰਾਹ ਪਈਆਂ ।੫।
Tagged with: Bhai Vir Singh ਭਾਈ ਵੀਰ ਸਿੰਘ Books ਕਿਤਾਬਾਂ Kavi ਕਵੀ Literature ਸਾਹਿਤ Trel te Suraj Trel Tupke ਤ੍ਰੇਲ ਤੁਪਕੇ ਤ੍ਰੇਲ ਤੇ ਸੂਰਜ ਤ੍ਰੇਲ ਤੇ ਸੂਰਜ/Trel te Suraj
Click on a tab to select how you'd like to leave your comment
- WordPress