ਜੀ ਆਇਆਂ ਨੂੰ
You are here: Home >> Kavi ਕਵੀ >> Bhai Vir Singh ਭਾਈ ਵੀਰ ਸਿੰਘ >> ਉੱਚੀ ਹੁਣ/Uchi Hun

ਉੱਚੀ ਹੁਣ/Uchi Hun

‘ਬੀਤ ਗਈ’ ਦੀ ਯਾਦ
ਪਈ ਹੱਡਾਂ ਨੂੰ ਖਾਵੇ,
‘ਔਣ ਵਾਲਿ’ ਦਾ ਸਹਿਮ
ਜਾਨ ਨੂੰ ਪਿਆ ਸੁਕਾਵੇ,
‘ਹੁਣ ਦੀ’ ਛਿਨ ਨੂੰ ਸੋਚ
ਸਦਾ ਹੀ ਖਾਂਦੀ ਜਾਵੇ,-
‘ਗਈ’ ਤੇ ‘ਜਾਂਦੀ’, ‘ਜਾਇ’,
ਉਮਰ ਏ ਵਯਰਥ ਵਿਹਾਵੇ:

‘ਯਾਦ’ ‘ਸਹਿਮ’ ਤੇ ‘ਸੋਚ’ ਨੂੰ
ਹੇ ‘ਕਾਲ ਅਕਾਲ’ ਸਦਾ ਤੁਹੀਂ !
ਤ੍ਰੈ ਕਾਲ ਭੁੱਲ ਤੋਂ ਕੱਢ ਕੇ
‘ਹੁਣ ਉੱਚੀ’ ਵਿਚ ਟਿਕਾ ਦਈਂ ।

About Rajinderpal Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar