ਸਿਕਦਾ ਸਿਕਦਾ ਵੱਛਾ ਛੁਟਿਆ
ਧਾ ਅੰਮੀ ਵਲ ਆਇਆ ।
ਅੰਮੀਂ ਉਸ ਤੋਂ ਵੱਧ ਪਿਆਰੇ
ਤਰੁਠ ਤਰੁਠ ਲਾਡ ਲਡਾਇਆ ।
ਸਿਕਦੀ ਨਦੀ ਜਾਲ ਜੱਫਰਾਂ
ਜਦ ਸ਼ਹੁ ਸਾਗਰ ਪਹੁੰਚੀ
ਉਸ ਤੋਂ ਵੱਧ ਪਯਾਰ ਵਿਚ ਪ੍ਰੀਤਮ
ਮਿਲਨ ਅਗਾਹਾਂ ਧਾਇਆ ।
You are here: Home >> Kavi ਕਵੀ >> Bhai Vir Singh ਭਾਈ ਵੀਰ ਸਿੰਘ >> ਵੱਧ ਪਯਾਰ ਵਿਚ-ਪ੍ਰੀਤਮ/Vadh Payar Vich-Pritam
Tagged with: Bhai Vir Singh ਭਾਈ ਵੀਰ ਸਿੰਘ Books ਕਿਤਾਬਾਂ Kavi ਕਵੀ Literature ਸਾਹਿਤ Matak Hulare ਮਟਕ ਹੁਲਾਰੇ Vadh Payar Vich-Pritam ਵੱਧ ਪਯਾਰ ਵਿਚ-ਪ੍ਰੀਤਮ ਵੱਧ ਪਯਾਰ ਵਿਚ-ਪ੍ਰੀਤਮ/Vadh Payar Vich-Pritam
Click on a tab to select how you'd like to leave your comment
- WordPress