ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਵੀਰਾ ਘੋੜੀਆਂ ਵਿਕੇਂਦੀਆਂ ਵੇ /Veera Ghoriya Vikediyaa ve

ਵੀਰਾ ਘੋੜੀਆਂ ਵਿਕੇਂਦੀਆਂ ਵੇ /Veera Ghoriya Vikediyaa ve

ਵੀਰਾ ਘੋੜੀਆਂ ਵਿਕੇਂਦੀਆਂ ਵੇ,
ਗੰਗਾ ਯਮੁਨਾ ਤੋਂ ਪਾਰ।
ਵੀਰਾ ਬਾਬੇ ਨੂੰ ਕਹਿ ਦੇਈਂ ਵੇ,
ਲੈ ਦੇ ਦੋ ਅਤੇ ਚਾਰ।
ਵੀਰਾ ਘੋੜੀਆਂ ਵਿਕੇਂਦੀਆਂ ਵੇ,
ਗੰਗਾ ਯਮੁਨਾ ਤੋਂ ਪਾਰ।
ਵੀਰਾ ਨਾਨੇ ਨੂੰ ਕਹਿ ਦੇਈਂ ਵੇ,
ਲੈ ਦੇ ਦੋ ਅਤੇ ਚਾਰ।
ਵੀਰਾ ਘੋੜੀਆਂ ਵਿਕੇਂਦੀਆਂ ਵੇ,
ਗੰਗਾ ਯਮੁਨਾ ਤੋਂ ਪਾਰ।
ਵੀਰਾ ਬਾਪ ਨੂੰ ਕਹਿ ਦੇਈਂ ਵੇ,
ਲੈ ਦੇ ਦੋ ਅਤੇ ਚਾਰ।

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar