ਅਜਕ ਅਜਕ ਭਾਦੋਂ ਜਿਉਂ ਬਰਸਨ-
ਸੁਕ ਸੁਕ ਭਰ ਭਰ ਆਵਨ,-
ਸਿਕ ਸਿਕ ਰਾਹ ਤਕਾਵਨ ਤਤੀਆਂ,
ਮਿਟ ਮਿਟ ਫੇਰ ਖੁਲ੍ਹਾਵਨ,
ਆਸੰਙ ਘਟਦੀ ਝਮਕਣ ਸੰਦੀ:
ਤਾਂਘ ਦਰਸ ਦੀ ਵਧਦੀ,
ਭੁੱਖੀਆਂ ਦਰਦ ਰਞਾਣੀਆਂ ਅੱਖੀਆਂ
ਥੱਲੇ ਲਹਿੰਦੀਆਂ ਜਾਵਨ ।੪।
Tagged with: Bhai Vir Singh ਭਾਈ ਵੀਰ ਸਿੰਘ Books ਕਿਤਾਬਾਂ Kavi ਕਵੀ Literature ਸਾਹਿਤ Trel Tupke ਤ੍ਰੇਲ ਤੁਪਕੇ Vichhreeya Akhiya ਵਿੱਛੁੜੀਆਂ ਅੱਖੀਆਂ ਵਿੱਛੁੜੀਆਂ ਅੱਖੀਆਂ/Vichhreeya Akhiya
Click on a tab to select how you'd like to leave your comment
- WordPress