ਜੀ ਆਇਆਂ ਨੂੰ
You are here: Home >> Site-Wide Activity

Site-Wide Activity

  • ਮਾਸੂਮਾਂ ਉੱਤੇ ਡਾਂਗਾਂ ਲੱਗਦੈ
    ਵਰ੍ਹਦੀਆਂ ਰਹਿਣਗੀਆਂ ,

    ਸਰਕਾਰਾਂ ਨਫ਼ਾ – ਨੁਕਸਾਨ ਜਰਦੀਆਂ
    ਰਹਿਣਗੀਆਂ ,

    ਕਰਫ਼ਿਊ ਦੇ ਬਹਾਨੇ
    ਖੁੰਦਕ ਕੱਢ ਰਹੀ ਹੈ
    ਪੁਲਿਸ ,

    ਸਰਕਾਰਾਂ ਵੀ ਨਾ
    ਬਾਹਰ ਨਾਂ ਘਰ ਦੀਆਂ
    ਰਹਿਣਗੀਆਂ

    ਜ […]

  • ਉਹ ਸਮਾਂ ਹੁਣ ਕਿੱਥੋਂ ਆਉਣਾ,
    ਟੱਬਰ ਸੀ ਜਦ ਮਿਲਕੇ ਬਹਿੰਦਾ,
    ਇੱਕ ਚੁੱਲ੍ਹੇ ਤੇ ਚਾਹ ਸੀ ਬਣਦੀ,
    ਉਸੇ ਚੁੱਲ੍ਹੇ ਫੁਲਕਾ ਲਹਿੰਦਾ,
    ਉਹ ਸਮਾਂ ਹੁਣ ਕਿੱਥੋਂ ਆਉਣਾ,
    ਟੱਬਰ ਸੀ ਜਦ ਮਿਲਕੇ ਬਹਿੰਦਾ |

    ਕੁੜੀਆਂ – ਮੁੰਡੇ ਸ਼ਰਮ ਸੀ ਕਰਦੇ,
    ਅਸੂਲ ਹੁੰਦੇ ਸੀ ਹਰ ਇੱ […]

  • ਅਸੀਂ ਕਿਹੜਾ ਰਾਵਣ ਤੋਂ ਘੱਟ ਹਾਂ,
    ਗਰੀਬ, ਮਾਸੂਮਾਂ ਦੀ ਖੋਂਹਦੇ ਛੱਤ ਹਾਂ,
    ਰਾਵਣ ਨੇ ਨਾ-ਸਮਝੀ ਵਿੱਚ ਸਭ ਕੀਤਾ ਸੀ,
    ਅਸੀਂ ਸੋਚ-ਸਮਝਕੇ ਕਰਦੇ ਅੱਤ ਹਾਂ,
    ਅਸੀਂ ਕਿਹੜਾ ਰਾਵਣ ਤੋਂ ਘੱਟ ਹਾਂ |

    ਅਸੀਂ ਵੀ ਤਾਂ ਉਸ ਵਾਂਗਰ ਪੌਣ ਨੂੰ ਬੰਨ੍ਹਕੇ ਰੱਖਿਆ ਹੈ,
    ਅੱਗ […]

  • Yashu Jaan wrote a new post, ਯਾਰ, on the site 1 year ago

    ਮੇਰੇ ਜਿੰਨੇ ਵੀ ਨੇ ਯਾਰ,
    ਨਸ਼ੇ ਪੱਤੇ ਦੇ ਸ਼ਿਕਾਰ,
    ਅੱਖੀਂ ਪਾਲਿਆ ਭੁਲੇਖਾ,
    ਦਿੱਤੇ ਕਿਸੇ ਨੇ ਵੰਗਾਰ,
    ਤੇਰੇ ਪਿੰਡ `ਚ ਸੀ ਮੇਲਾ,
    ਵੇਲਾ ਸਿਗ੍ਹਾ ਛਿੰਝ ਦਾ,
    ਉਹਨਾਂ ਢਾਹ ਲਿਆ,
    ਜੋ ਵੈਲੀ ਸੀ ਕਹਾਉਂਦਾ ਪਿੰਡ ਦਾ |

    ਉਹਨੇ ਆਪਣੇ ਬਚਾਅ ਦ […]

  • ਉਹਨੇ ਸਾਰੀ ਉਮਰ ਹੀ ਗਾਲੀ ਸਾਇਕਲ ਤੇ ਯਾਰੋ,
    ਮਿਹਨਤ ਕਰਕੇ ਹੀ ਪਾਲੇ ਘਰ ਦੇ ਜੀਅ ਚਾਰੋ,
    ਪਰ ਮੈਂ ਕਿਉਂ ਲੰਮਾ ਪਾ ਦਿੱਤਾ ਉਸਨੂੰ ਅੱਗ ਤੇ,
    ਮੇਰੇ ਬਾਪੂ ਵਰਗਾ ਬੰਦਾ ਨਾ ਸੀ ਇਸ ਜੱਗ ਤੇ |

    ਆਉਂਦੇ ਸੀ ਜਦ ਵੀ ਕੰਮ ਤੋਂ ਉਹ ਥੱਕੇ ਹਾਰੇ,
    ਮੇਰੀ ਬੇਬੇ ਤੋਂ ਪੁੱਛਦ […]

  • ਮੇਰਾ ਜੀਅ ਕਰਦਾ ਮੈਂ ਤੋੜ ਦੇਵਾਂ ਸਰਹੱਦੀ ਤਾਰਾਂ ਨੂੰ,
    ਪਾਕਿਸਤਾਨ ਦੇ ਵਿੱਚ ਵੀ ਲੋਕੀ ਪੜ੍ਹਦੇ ਯਾਰਾਂ ਨੂੰ |

    ਇੱਕ-ਦੂਜੇ ਦੇ ਉੱਤੇ ਇਲਜ਼ਾਮ ਲਗਾਉਣੇ ਛੱਡੋ,
    ਮਿਲਕੇ ਲਾਵੋ ਮਹਫ਼ਿਲ ਮਾਣੋ ਮੌਜ ਬਹਾਰਾਂ ਨੂੰ |

    ਕੀ ਹੋਣਾ ਹੈ ਦੋ ਗੁੱਟ ਹੋ ਤੁਸੀਂ […]

  • ਗੱਲ ਗੂੜ੍ਹੀ ਮੈਂ ਸੁਣਾਵਾਂ ਤੁਸੀਂ ਸੁਣੋ ਖੋਲ ਕੰਨ,
    ਕਿਤੇ ਧੁੰਦਲਾ ਨਾ ਰਹੇ ਬੱਦਲਾਂ ਦੇ ਵਿੱਚ ਚੰਨ,
    ਜਾਣ ਲੱਗਾ ਹੋਇਆ ਸਾਰਿਆਂ ਨੂੰ ਸੋਚ ਸੀ,
    ਉਹ ਸਮਾਜਵਾਦੀ ਦੇ ਗਿਆ,
    ਯਾਦ ਰੱਖਿਓ ਭਗਤ ਸਿੰਘ ਸੂਰਮਾ,
    ਦੇਸ਼ ਨੂੰ ਆਜ਼ਾਦੀ ਦੇ ਗਿਆ |

    ਜਲਿਆਂਵਾਲੇ ਬ […]

  • ਕੁਝ ਕਰਨ ਤੋਂ ਪਹਿਲਾਂ ਸਿੱਖਣਾ ਬਹੁਤ ਜ਼ਰੂਰੀ ਹੈ,
    ਬਿਨ੍ਹਾ ਸਿੱਖਿਆਂ ਬੰਦਾ ਬੰਦਾ ਨਹੀਂ ਹੈ ਤੂੜੀ ਹੈ,
    ਗੱਲ ਨੂੰ ਸੋਚੋ ਅਤੇ ਵਿਚਾਰੋ ਜੋ ਮੈਂ ਹੈ ਕਿਹਾ,
    ਇਹ ਕੋਈ ਆਮ ਗੱਲ ਨਹੀਂ ਬੜੀ ਗੱਲ ਗੂੜ੍ਹੀ ਹੈ |

    ਜਿਸਨੂੰ ਕੋਈ ਵੀ ਕਦੇ ਵੀ ਜਲਾ ਸਕਦਾ ਹੈ,
    ਜਾਂ ਫਿਰ […]

  • ਪਰਛਾਵੇਂ ਸਾਥ ਨਾ ਦਿੰਦੇ,
    ਅੱਗ ਲੱਗ ਜਾਂਵਦੀ ਪਿੰਡੇ,
    ਵੇਖ ਠੰਡੇ ਹੌਂਕੇ ਭਰਦਾ ਏ ਬੰਦਾ,
    ਸਾਹ ਸਾਰਿਆਂ ਦਾ ਸੁੱਕਦਾ,
    ਪਰ ਕੋਈ ਨਹੀਓਂ ਪੁੱਛਦਾ,
    ਜਦ ਚਿਤਾ ਉੱਤੇ ਚੜ੍ਹਦਾ ਏ ਬੰਦਾ |

    ਸੋਨਾ ਪਾਇਆ ਲਾਹ ਲੈਂਦੇ ਨੇ,
    ਕੱਪੜੇ ਵੀ ਸਾੜ ਦਿੰਦੇ ਨੇ,
    ਫ਼ੂਕ ਦੇਵੋ ਕਿਸ ਕੰਮ […]

  • ਤੇਰੇ ਹੱਥਾਂ ਵਿੱਚ ਸ਼ਗਨਾਂ ਦੇ ਫੁੱਲ ਹੋਣਗੇ,
    ਮਿੱਤਰਾਂ ਦੇ ਜਦੋਂ ਦੀਵੇ ਗੁਲ ਹੋਣਗੇ,
    ਤੇਰੇ ਵਰਗੀ ਨੂੰ ਕੋਈ ਫ਼ਰਕ ਨਹੀਂ ਪੈਣਾ,
    ਸਾਨੂੰ ਸਾਡੇ ਰੋਣਗੇ ਤੇ ਸਿਵੇ ਰੋਣਗੇ,
    ਤੇਰੇ ਹੱਥਾਂ ਵਿੱਚ ਸ਼ਗਨਾਂ ਦੇ ਫੁੱਲ ਹੋਣਗੇ,
    ਮਿੱਤਰਾਂ ਦੇ ਜਦੋਂ ਦੀਵੇ ਗੁਲ ਹੋਣਗੇ |

    ਮੇਰੀ […]

  • Yashu Jaan wrote a new post, ਗੈਰਾਂ ਪਿੱਛੇ, on the site 1 year ago

    ਗੈਰਾਂ ਪਿੱਛੇ ਲੱਗ-ਲੱਗ ਕੇ ਹੀ ਲੱਖਾਂ ਭਰਮ ਤੂੰ ਮੰਨੇ ਨੇ,
    ਜੇ ਰੱਬ ਨੇ ਤੈਨੂੰ ਅੱਖਾਂ ਦਿੱਤੀਆਂ ਲੋਕੀ ਕਿਹੜਾ ਅੰਨ੍ਹੇ ਨੇ |

    ਚਕਾਚੌਂਦ ਤੇਰੇ ਪੈਸਿਆਂ ਵਾਲੀ ਅੱਖਾਂ ਉੱਤੇ ਪੱਟੀ ਹੈ,
    ਧੋਖ਼ੇ ਵਿੱਚ ਹੀ ਕੱਟੀ ਹੈ ਤੂੰ ਜਿੰਨੀ ਜ਼ਿੰਦਗੀ ਕੱਟੀ ਹੈ,
    ਮੰਦ […]

  • ਮੈਂ ਸ਼ਰਾਬ ਤਾਂ ਨਹੀਂ ਪੀਂਦਾ,
    ਪਰ ਜਦ ਗੁੱਸੇ ਵਿੱਚ ਹੁੰਦਾ ਹਾਂ,
    ਮੈਨੂੰ ਇੰਝ ਲੱਗਦਾ ਹੈ,
    ਜਿਵੇਂ ਸਿਰੇ ਦਾ ਸ਼ਰਾਬੀ ਹਾਂ,
    ਫਿਰ ਇਹ ਸੋਚਕੇ ਹੋਵਾਂ ਤੰਗ,
    ਜੇ ਪੀ ਲਵਾਂ ਸ਼ਰਾਬ ਤਾਂ,
    ਮੇਰਾ ਕੀ ਹੋਵੇਗਾ |

    ਗੁੱਸਾ ਸਭ ਨੂੰ ਆਉਂਦਾ ਹੈ,
    ਸ਼ਰਾਬ ਕੋਈ-ਕੋਈ ਪੀਂਦਾ,
    ਸ਼ਰਾਬ […]

  • ਤੇਰਾ ਪਤਾ ਨਹੀਂ ਲੱਗਦਾ,
    ਸਾਥੋਂ ਕੀ ਚਾਹੁੰਦਾ ਏਂ,
    ਪਰਖਦਾ ਏਂ ਸਾਨੂੰ,
    ਜਾਂ ਫਿਰ ਤੜਪਾਉਂਦਾ ਏਂ,
    ਮਾਰਦੇ ਸਾਨੂੰ ਤੂੰ ਸੱਜਣਾ,
    ਪਰ ਬੋਲ ਨਾ ਤਿੱਖੇ ਕਹਿ,
    ਜੇ ਤੂੰ ਸਾਡਾ ਏਂ ਸੱਜਣਾ,
    ਤਾਂ ਸਾਡਾ ਬਣਕੇ ਰਹਿ |

    ਕਿਉਂ ਧੂੜ ਬਣ ਗਿਆਂ ਤੂੰ, […]

  • Yashu Jaan wrote a new post, ਨਜ਼ਰ, on the site 1 year ago

    ਮੇਰੀ ਹੀ ਕਲਮ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ,
    ਲਿਖੀ ਹਰ ਗ਼ਜ਼ਲ ਨੂੰ ਭਸਮ ਕਰ ਅੱਗ ਗਈ ਹੈ |

    ਅੱਖਰ ਵੀ ਮੇਰੇ ਕੋਲੋਂ ਹੁਣ ਤਾਂ ਮੂੰਹ ਛੁਪਾਉਂਦੇ ਨੇ,
    ਸਿਆਹੀ ਨੂੰ ਵੀ ਲਗਦਾ ਕੋਈ ਸ਼ਰਮ ਠੱਗ ਗਈ ਹੈ |

    ਲਿਖਣ ਲੱਗਿਆਂ ਮੇਰੇ ਹੱਥਾਂ ਚੋਂ ਜਾਵੇ ਛੁੱਟਦੀ […]

  • ਕੁਰਸੀ ਦੇ ਉੱਤੇ ਮਾਰ ਕੁੰਡਲੀ ਹਜ਼ੂਰ,
    ਆਖਦੇ ਨੇ ਚੰਗੇ ਦਿਨ ਆਉਣਗੇ ਜ਼ਰੂਰ,
    ਕਰੇ ਮੁਲਕ ਤਰੱਕੀ ਅਸੀਂ ਇਹੀ ਹਾਂ ਵਿਚਾਰਦੇ,
    ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ,
    ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ |

    ਚੁੱਪ-ਚੁੱਪ ਰਹਿਣ ਮੁੱਖ-ਮੰਤਰੀ ਜਨਾਬ, […]

  • ਸੋਹਣੀ ਤੇ ਸੁਨੱਖ਼ੀ ਨਾਰ ਸਾਰਿਆਂ ਨੂੰ ਲੱਗਦੀ ਏ ਚੰਗੀ ਮਿੱਤਰੋ,
    ਚੁੱਕਦੇ ਨੇ ਫ਼ਾਇਦਾ ਮਜਬੂਰੀ ਦਾ ਜੇ ਹੋਵੇ ਉਹਨੂੰ ਤੰਗੀ ਮਿੱਤਰੋ,
    ਵੱਡਿਆਂ ਅਮੀਰਜ਼ਾਦਿਆਂ ਨੇ ਸੰਗ ਕਿੱਲੀ ਉੱਤੇ ਟੰਗੀ ਮਿੱਤਰੋ,
    ਸੋਹਣੀ ਤੇ ਸੁਨੱਖ਼ੀ ਨਾਰ ਸਾਰਿਆਂ ਨੂੰ ਲੱਗਦੀ ਏ ਚੰਗੀ ਮਿੱਤਰੋ | […]

  • Yashu Jaan wrote a new post, ਜਵਾਨੀ, on the site 1 year ago

    ਨਿੱਕਲੇ ਜਦੋਂ ਵੀ ਮੁੰਡਾ ਸੱਜ-ਧੱਜ ਕੇ,
    ਆਪਣੇ ਪਿਓ ਨੂੰ ਅੱਖਾਂ ਦੱਸੇ ਕੱਢਕੇ,
    ਹਰ ਵੇਲ਼ੇ ਰਹਿੰਦੀ ਫਿਰ ਸ਼ੀਸ਼ਾ ਭਾਲ਼ਦੀ,
    ਹੁੰਦੀ ਏ ਜਵਾਨੀ ਜਦ ਅਠਾਰਾਂ ਸਾਲ ਦੀ |

    ਪਹੁੰਚਣ ਲੜਾਈ ਦੀਆਂ ਗੱਲਾਂ ਜਦ ਥਾਣੇ,
    ਮਾਪਿਆਂ ਦੀ ਆਉਂਦੀ ਫਿਰ ਅਕਲ ਠਿਕਾਣੇ,
    ਨਿੱਕੀ ਜਿਹੀ ਝਿੜਕ […]

  • Yashu Jaan wrote a new post, ਵਾਪਿਸ ਆਏਂਗਾ, on the site 1 year ago

    ਮੇਰੇ ਨਾਲ ਦਗ਼ਾ ਕਮਾਇਆ,
    ਤੂੰ ਮੈਨੂੰ ਸਮਝ ਨਾ ਪਾਇਆ,
    ਮੈਂ ਖਰੀ ਹੀ ਉਤਰਾਂਗੀ ਜਦ ਵੀ,
    ਮੈਨੂੰ ਅਜ਼ਮਾਏਂਗਾ,
    ਮੈਂ ਸ਼ਰਤ ਲਗਾਕੇ ਕਹਿੰਦੀ ਹਾਂ,
    ਤੂੰ ਧੋਖਾ ਖਾਏਂਗਾ,
    ਮੈਨੂੰ ਛੱਡਕੇ ਤੁਰ ਚੱਲਿਆਂ ਏਂ,
    ਮੁੜ ਵਾਪਿਸ ਆਏਂਗਾ |

    ਮੈਂ ਤੈਨੂੰ […]

  • ਕੁਰਸੀ ਦੇ ਉੱਤੇ ਮਾਰ ਕੁੰਡਲੀ ਹਜ਼ੂਰ,
    ਆਖਦੇ ਨੇ ਚੰਗੇ ਦਿਨ ਆਉਣਗੇ ਜ਼ਰੂਰ,
    ਕਰੇ ਮੁਲਕ ਤਰੱਕੀ ਅਸੀਂ ਇਹੀ ਹਾਂ ਵਿਚਾਰਦੇ,
    ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ,
    ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ |

    ਚੁੱਪ-ਚੁੱਪ ਰਹਿਣ ਮੁੱਖ-ਮੰਤਰੀ ਜਨਾਬ, […]

  • Load More

No comments

  1. sukhdeep

    vadia website a….

  2. Hello Friends ! How You liked It ?

  3. Kanwar Atwal

    An appropriate forum for
    promotion of our mother
    tongue.
    Well done and keep it up!!

  4. Well Done Mr. Sandhu.
    Now it looks awsome.

  5. Dalbir Singh

    Wah Wah… 😉

  6. Nikhil Singh

    Punjabi poetry s gem .

  7. excellent work …. i wd say….

  8. sat siri akaal

  9. kya baat hai g..

  10. ਵਾਹ ਜੀ ਵਾਹ ! ਕਿਆ ਬਾਤ ਹੈ !

  11. ਓਹ ਸਵੇਰ ਜਰੂਰ ਆਵੇਗੀ ਤੇ ਬਹੁਤ ਜਲਦੀ ਆਵੇਗੀ

  12. prince

    ਬਹੁਤ ਵਧੀਆ ਸਾਈਟ ਹੈ ਜੀ ਤੇ ਤੁਸੀਂ ਵੀ ਬਹੁਤ ਵਧੀਆਂ ਕੰਮ ਕਰ ਰਹੇ……ਹੋ
    ਤੁਹਾਡੇ ਸਭ ਤੇ ਰੱਬ ਮੇਹਰ ਰੱਖੇ

    • ਮੇਹਰਬਾਨੀ ਵੀਰ ਜੀ !
      ਬਸ ਉਪਰ ਵਾਲੇ ਦੀ ਮੇਹਰ ਤੇ ਆਪ ਸਭ ਦਾ ਹੌਸਲਾ ਰਹੇ ਤਾਂ ਕੋਈ ਕਮੀ ਨੀ ! ਬੇਨਤੀ ਹੈ ਕੇ ਸਭ ਯਾਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਪੰਜਾਬੀ ਮਾਂ ਬੋਲੀ ਬਾਰੇ ਦੱਸੋ ਤਾਂ ਕਿ ਇਸ ਉਪਰਾਲੇ ਦਾ ਸਾਰੇ ਫਾਇਦਾ ਲੈ ਸਕਣ ਤੇ ਮਾਂ ਬੋਲੀ ਨਾਲ ਜੁੜ ਸਕਣ ! ਆਪ ਸਭ ਦਾ ਸਾਥ ਰਿਹਾ ਤਾਂ ਪੰਜਾਬੀ ਇਕ ਅੰਤਰ-ਰਾਸ਼ਟਰੀ ਭਾਸ਼ਾ ਹੋਵੇਗੀ |
      ਧੰਨਵਾਦ
      ਦਾਸ ਸੰਪਾਦਕ

  13. angelpreet kaur

    bahut vadiya keha par jaroorat hai dhamaaka karn di….

  14. ਬਹੁਤ ਖੂਬ ਜੈਲਦਾਰ ਸਾਬ ! ਬਹੁਤ ਵਧੀਆ ! ਰੱਬ ਤੁਹਾਡੀ ਕਲਾਮ ਨੂੰ ਲੰਬੀ ਉਮਰ ਬਕਸ਼ੇ !

  15. davinder singh sandhu

    very nice bro..

  16. Narinder singh

    sat siri akal ji.punjabi maa boli de parchar te parsar lai eh website ik changa uprala hai.mai apni jankari lai eh puchna hai ki eh website kdo shuru hoi,isde editor koun han,is website de sanchalkan da head office kithe hai.thanks

    • Sat Shree Akaal Narinder Singh ji. Punjabi Maa Boli te comment karn lai tuhada bhut bhut dhanwad. Tuhade dowara pushi gai information tuhadi email narindersgr0001@gmail.com te send kar diti gai hai ji.

  17. Mohit

    sat shri akal ji, main tuhade es upraale da dilon dhanwaad karda haan ji, main kayi waar sochea kuj Punjabi saahit diaan kitaabaan lai ke padh lwaan..par bust schedule karke smaa nhi nikal sakea..par es website ne mainu tript kar ditta..main tuhada dilon dhanwadi haan … es website di tarakki lyi dilon dua karda haan .. te koshish kraanga je kuj hisaa apne wallon v pa sakaan… 🙂

  18. Manbir Sandhu

    Bahut wadia Site banayai ……Maan A Maa Boli Da

  19. gagankullar

    gud g

  20. Furerlaz? That’s marvelously good to know.

  21. Great post with lots of ipmortant stuff.

  22. wah wah

  23. very funny pics…….lolz

  24. awesome punjabi typing pad

  25. ਐਸਜੀਐਸ ਸੰਧੂ ਸਾਹਿਬ, ਮਾਂ-ਬੋਲੀ ਨੂੰ ਜਿਉਂਦਿਆਂ ਰੱਖਣ ਦੇ ਉਪਰਾਲੇ ਬੇਹਦ ਸਲਾਘਾਯੋਗ ਹਨ। ਬੇਨਤੀ ਹੈ ਕਿ ਆਪ ਜੀ ਵਲੋਂ ਪ੍ਰਕਾਸ਼ਿਤ ਸੁਹਾਗ, ਲੋਕਗੀਤ, ਅਖਾਣ, ਮੁਹਾਵਰੇ ਪ੍ਰਕਾਸ਼ਿਤ ਕਰਨ ਵੇਲੇ ਮੂਲ ਵੈਬਸਾਈਟ (www.veerpunjab.com) ਦਾ ਜਿਕਰ ਕਰ ਦਿਓਂਗੇ ਤਾਂ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਹੋਰ ਵੀਰਾਂ ਦਾ ਉਤਸਾਹ ਹੀ ਵਧੇਗਾ। ਪ੍ਰਮਾਤਮਾ ਆਪ ਨੂੰ ਮਾਂ ਬੋਲੀ ਦੀ ਸੇਵਾ ਲਈ ਹਿੰਮਤ ਅਤੇ ਬਲ ਬਖਸ਼ੇ। ਨਿਰਦੇਸ਼ਕ ਵੀਰਪੰਜਾਬ ਡਾਟ ਕਾਮ

  26. jaspreet

    sandhu bhaaji menu das gye je ma apni site vich punjabi typing pad lna hovye te kis tra lgya wa

  27. boht vadhiya Preet bai……..boht vadhiya

  28. ਮੱਖਣ ਸਿੰਘ

    ਇਹ ਇੱਕ ਬਹੁਤ ਹੀ ਸ਼ਲਾਘਾ ਭਰਪੂਰ ਉਪਰਾਲਾ ਹੈ…
    ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਸਾਰੀ ਟੀਮ ਨੂੰ ਬੇਅੰਤ ਮੁਬਾਰਕਾਂ!

  29. charanjit mann

    par is type keete da ki faidaa ki na ta is nu copy kar sakiye te na transfer

    • copy ਕਰਨ ਲਈ ਟਾਈਪ ਕਰਨ ਤੋਂ ਬਾਅਦ Select ਕਰ ਕੇ Ctrl+C ਦਬਾਓ ! ਤੁਸੀਂ ਜਿਥੇ ਏਸ ਨੂੰ Paste ਕਰਨਾ ਚਾਹੁੰਦੇ ਹੋ ਓਥੇ Ctrl+V ਦਬਾ ਕੇ Paste ਕਰ ਦਿਓ ! ਇਹ ਆਸਾਨ ਹੈ |
      eh text vi main uproN hi copy-paste kita hai. for more ease I will add a “Copy to Clipboard” Botton.
      ਧਨਵਾਦ

  30. bhot wadiya site hai. ful of information…

  31. Sab nu Pyar bhari sat Shri akaal G. Main Manmeet singh 1 punjabi jis nu job karke apna ghar chad ke door Chennai rehna pai reha. Main apne office vich baitha apne friends nu Punjabi culture kinna vast ha es baare das reha c, Te google te sirf punjabi likh ke search kita te mainu eh website dekhan nu milli. Main es website de owner da dillon dhnvadd kardan ke ohna ne eiddan da uppraala kita tan ki saade varde punjabi apni maa boli ton door na ho jaan. Thank you so much.

  32. punjabi

    kuj mere punjab baare b daso sikandar da ki dasna

  33. gurdeep singh

    bahut badiya ji

  34. gurinder

    bahut hi vadiya

  35. sandeep singh

    par ki asi eh keyboard nu kiton download nai kar sakde taan jo agar aap v ms word ch punjabi vich type kar sakiye ?

  36. sarbjit singh

    ਬਹੁਤ ਹੀ ਉਤਮ ਉਪਰਾਲਾ ਹੈ ਜੀ

  37. ਯਾਦ ਏ ਭਾਵੇ ………………ਪਰ ਕੁਝ ਆਪਣਾ ਜਾ ਮਹਿਸੂਸ ਹੁੰਦੇ , ਸਕੂਨ ਆ ਜਾਂਦੇ …

  38. e ik bahut hi vadiya uprala hai punjabi maa boli nu jinda rakhan lyi jinna veeran ne eh bnai hai unna da bahut dhanwad. te asi rab to e dua karde han k tusi eddan hi punjab d sewa krde rho….
    best of luck..

  39. AmanKulehari

    Nyc aa g..

  40. parminder singh

    ਅੱਤ ਕਰਾਤੀ ਜੀ ਅੱਤ 9478644944 ਧਨਵਾਦ ਜੀ buraaaaaaaaaaaahhhhhhhhhhhh

  41. the poem u has writtn is really nice.

  42. harinder singh

    bahut badhia website hai and punjabi vaste changa shagun hai.

  43. kuldeep

    nice jiiiii

  44. manu a bhut pasand aaya es vich sekan nu bahut galla han

  45. Sakkatar Singh

    ਜਾਣਕਾਰੀ ਵਾਸਤੇ ਧੰਨਵਾਦ ਜੀ !!!

  46. bahut kushi hai sadi punjabi maa boli nu net te dek ke sare punjabi da thanks

  47. ਧਰਮਿੰਦਰ ਸਿੰਘ, ਪੰਜਾਬੀ ਯੂਨੀਵਰਿਸਟੀ, ਪਟਿਆਲਾ

    ਸਤਿ ਸ੍ਰੀ ਅਕਾਲ ਜੀ
    ਮੈਂ ਆਪਣੇ ਸਾਰੇ ਵੀਰਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਕੋਈ ਅਜਿਹਾ ਕਾਨੂੰਨ ਬਣਾਇਆ ਜਾ ਸਕਦਾ, ਜਿਸ ‘ਚ ਇਹ ਹੋਵੇ ਕਿ ਪੰਜਾਬ ਦੇ ਹਰ ਇੱਕ ਸਰਕਾਰੀ ਤੇ ਪ੍ਰਾਈਵੇਟ ਸਕੂਲ ‘ਚ ਬੋਲਚਾਲ ਦੀ ਭਾਸ਼ਾ ਸਿਰਫ ਤੇ ਸਿਰਫ ਪੰਜਾਬੀ ਹੋਵੇਗੀ।
    ਕਿਉਂਕਿ ਸਕੂਲਾਂ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਹਿੰਦੀ ਬੋਲਣੀ ਹੀ ਸਿਖਾ ਰਹੇ ਨੇ, ਜਿਸ ਨਾਂਲ ਬਹੁਤੇ ਬੱਚੇ ਤਾਂ ਸਿਰਫ ਹਿੰਦੀ ਹੀ ਬੋਲਦੇ ਹਨ, ਰਹਿੰਦੇ ਖੁੰਹਦੇ ਹਿੰਦੀ-ਪੰਜਾਬੀ ਰਲੀ ਮਿਲੀ ਬੋਲਣ ਲੱਗੇ ਹਨ।
    ਉਂਝ ਭਾਵੇਂ ਪੰਜਾਬੀ ਬੋਲੀ ਖਤਮ ਹੋਵੇ ਜਾਂ ਨਾ ਪਰ ਇਹ ਸਕੂਲਾਂ ਵਾਲੇ ਜ਼ਰੂਰ ਕਰ ਦੇਣਗੇ। ਕਿਉਂਕਿ ਬਹੁਤਾ ਸਮਾਂ ਬੱਚੇ ਸਕੂਲ ‘ਚ ਹੀ ਬਤੀਤ ਕਰਦੇ ਹਨ, ਇਸ ਲਈ ਉਹ ਓਹੀ ਬੋਲੀ ਬੋਲਣਗੇ, ਜਿਹੜੀ ਸਕੂਲ ‘ਚ ਬੋਲੀ ਜਾਂਦੀ ਹੈ। ਇਸ ਲਈ ਸਿਰਫ ਘਰ ‘ਚ ਹੀ ਪੰਜਾਬੀ ਬੋਲਣ ਨਾਲ ਬੱਚੇ ਨੂੰ ਪੰਜਾਬੀ ਨਾਲ ਚੰਗੀ ਤਰ੍ਹਾਂ ਨਹੀਂ ਜੋੜਿਆ ਜਾ ਸਕਦਾ।
    ਸਭ ਨੂੰ ਬੇਨਤੀ ਹੈ ਕਿ ਇਸ ਸਮੱਸਿਆ ਦਾ ਹੱਲ ਜਲਦੀ ਕੱਢਿਆ ਜਾਵੇ।

  48. jjnhfdk

    Kahani sohni he par practicable nahin sade rishtedara Cho mein Kaye Jandi Han Jo kahnde tusin v peo te roj de kich kich band Karo una da ki karoge?

  49. ਕਿਆ ਬਾਤ ਆ ਜੀ, ਬਹੁਤ ਖੂਬ ਲਿਖਿਆ ਜਨਾਬ.
    ਪ੍ਰਮਾਤਮਾ ਤੁਹਾਨੂ ਹੋਰ ਵਧੀਆ ਲਿਖਣ ਦੀ ਦਾਤ ਦੇਵੇ ……

  50. ਸਕੱਤਰ ਸਿੰਘ ਸੰਧੂ

    ਬਹੁਤ ਹੀ ਖੂਬ ਲਿਖਿਆ ਜੀ !!!!!!!!!!

  51. kulwant singh

    ਬਹੁਤ ਵਧੀਆ ਉਪਰਾਲਾ ਹੈ ਇਸ ਕਰਕੇ ਮੈ ਵੀ ਇਸ ਚੀਜ ਨੂ ਬਹੁਤ ਪਸੰਦ ਕੀਤਾ ਹੈ

  52. ਨਵੀਂ ਪੰਜਾਬੀ ਨਾਵਲ, “ਓ”

    ਮੇਰੀ ਨਵੀਂ ਪੰਜਾਬੀ ਨਾਵਲ ਹੁਣ ਇਸ ਘੜ੍ਹੀ ਤੋਂ ਮਿਲ ਸਕਦੀ ਹੈ,
    ਦੁਨੀਆ ਦੀ ਦੂਜੀ ਪੱਛਮੀ ਪੰਜਾਬੀ ਨਾਵਲ ਹੈ ਅਤੇ ਡੈ ਐਂਡ ਨਾਈਟ ਤੇ ਇਸ ਬਾਰੇ ਗੱਲ ਕਰ ਹੱਟੇ
    ਧੰਨਵਾਦ
    ਰੂਪ

    http://www.blurb.com/b/੪੦੮੨੪੫੩
    http://www.blurb.com/b/4091913-softback

  53. radhika

    ਪੰਜਾਬੀ ਮਾਂ-ਬੋਲੀ ਬਾਰੇ

  54. prabhjot

    ਬਹੁਤ vaddiya. ਮੰਨੂ ਬਹੁਤ ਪਸੰਦ ਆਯਾ.

  55. ਧਨਵਾਦ ਇਸ ਜਾਣਕਾਰੀ ਲਈ

  56. gurmeet panag

    ਮੈ ਤੁਹਾਨੂ ਆਪਣੀਆਂ ਕਹਾਣੀਆਂ ਭੇਜਣਾ ਚਾਹੁੰਦੀ ਹਾਂ ..ਆਪਣਾ ਏਮਿਲ ਪਤਾ ਦੋ ਜੀ

  57. gurmeet panag

    ਮੈਨੂ ਤੁਹਾਡਾ ਏਮੈਲ ਪਤਾ ਚਾਹੀਦਾ ਹੈ …ਤਾ ਕੇ ਕਹਾਣੀ ਭੇਜ ਸਕਾਂ …

    • ਬਹੁਤ ਧੰਨਵਾਦ ਜੀ | ਕਿਰਪਾ ਕਰਕੇ ਹੋਰ ਸੁਝਾਹ ਵੀ ਦਿੰਦੇ ਰਹੇ !

  58. sat sree akaal jee

  59. sony Dandiwal

    ਬਹੁਤ ਵਧੀਆ ਜੀ

  60. A good many vaelabuls you’ve given me.

  61. sat siri akal sir ji.punjabi maa boli de parchar te parsar lai eh website ik changa uprala hai.mai apni jankari lai eh puchna hai ki eh website kdo shuru hoi,isde editor koun han,es site nu chlona da ke udes hai .is website de sanchalkan da head office kithe hai.thank u sir

  62. Guddi

    ਬਹੁਤ ਹੈ ਵਧੀਆਂ ਨਿਬੰਧ ਹੈ। ਬਿਲਕੁਲ ਸਹੀ ਹੈ ਕੇ ਪੰਜਾਬੀ ਭਾਸ਼ਾ ਨੂੰ ਬਰਕਰਾਰ ਰੱਖਣ ਦੀ ਜਿੰਮੇਵਾਰੀ ਸਾਢੇ ਸੱਭ ਦੀ ਹੈ। ਜੇ ਅਸੀਂ ਆਪ ਇਸ ਨੂੰ ਮਾਨਤਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦਵੇਗਾ ?

  63. Guddi

    ਬਹੁਤ ਹੀ ਵਧੀਆਂ ਨਿਬੰਧ ਹੈ। ਬਿਲਕੁਲ ਸਹੀ ਹੈ ਕੇ ਪੰਜਾਬੀ ਭਾਸ਼ਾ ਨੂੰ ਬਰਕਰਾਰ ਰੱਖਣ ਦੀ ਜਿੰਮੇਵਾਰੀ ਸਾਢੇ ਸੱਭ ਦੀ ਹੈ। ਜੇ ਅਸੀਂ ਆਪ ਇਸ ਨੂੰ ਮਾਨਤਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦਵੇਗਾ ?

  64. tani

    very nice

  65. Ankush

    Bhai ji.

    Mein apni maa boli de sewa karna chaunda hai. Kuch madad karo.

    Mein delhi janak puri rehnda han te mera no hai 9810723221

  66. Gurdev S. G.

    ਵਧੀਆ ਲੇਖ।
    ਤੁਸੀ ਸੰਗੀਤਕ ਲਿਖਣ ਬਾਰੇ ਕੁਝ ਸ਼ਬਦ ਭੇਜੋਂ ਤਾਂ ਧੰਨਵਾਦੀ ਹੋਵਾਂਗਾ

  67. ਬਹੁਤ ਸੋਹਣਾ ਲਿਖਿਆ ਜੀ

  68. ਸੋਨੂੰ ਮਹਿਤਾ ਪਿੰਡ ਸੈਂਦਾ ਵਾਲਾ ਫਿਰੋਜਪੁਰ ਪੰਜਾਬ ਤੋ ਜੀ

  69. ਵਾਹਿਗੁਰੂ ਜੀ

  70. Essay you farmer

  71. ਬਹੁਤ ਵਧੀਆ ਲਿਖਿਆ ਵੀਰ

  72. Very interesting

  73. very nice lines of Surjeet Patar saab. Thanks for sharing..

  74. ਬਹੁਤ ਵਧੀਆ ਲਿਖਿਆ ਜੀ ਸ਼ਾਇਰੀ ਦਾ ਸਵਾਦ ਹੀ ਵੱਖਰਾ ਹੈ।

    • ਵਧੀਆ ਪੋਸਟਾ ਪੜ੍ਹਣ ਲਈ ਸਾਡੇ ਨਾਲ ਜੁੜੇ ਰਹੋ ਜੀ | ਧੰਨਵਾਦ

  75. ਕਿਆ ਕਹਿਣੇ ਜੀ ਤੁਹਾਡੇ…

    • ਧੰਨਵਾਦ ਸੁਖਜੀਤ ਸਿੰਘ ਪੰਜਾਬੀ ਮਾਂ ਬੋਲੀ ਵਲੋਂ ਤੁਹਾਨੂੰ ਜੀ ਆਇਆ ਆਖਦੇ ਹਾਂ

  76. ਪੱਕੇ ਸ਼ਾਇਰ ਹੋ ਜੀ ਤੁਸੀ ਤਾਂ…

  77. jawab ni thodi shayari da bahut vadia eda hi likhde raho…

  78. Umesh Kumar

    ਮੈਂ ਨਵਾਂ ਖਾਤਾ ਬਣਾਉਣਾ ਹੈ
    ਤੇ ਮੈਂ ਇਸ ਵੈੱਬ ਸਾਈਟ ਤੇ ਰਚਨਾ ਸਾਂਝੀ ਕਰਨਾ ਚਾਹੁੰਣਾ ਹਾਂ..
    ਕਿਰਪਾ ਕਰਕੇ ਮੈਨੂੰ ਦਸਿਆ ਜਾਵੇ ਕਿ ਮੈਂ ਇਸ ਤੇ ਨਵਾਂ ਖਾਤਾ ਕਿਵੇਂ ਬਣਾ ਸਕਦਾ ਹਾਂ.

    ਮੈਨੂੰ ਇਹ ਸਾਈਟ ਬਹੁਤ ਹੀ ਵਦੀਆਂ ਲੱਗੀ ਹੈ .
    ਮੇਹਰਬਾਨੀ .

  79. Jaswinder Singh

    ਬਹੁਤ ਜਾਨਕਾਰਕ ਨਿਬੰਧ ਹੈ ਬਾਈ ਜੀ

  80. Harry

    hats off to you writing so beautifully

  81. Himanshu soni

    baaala ਵੱਡਾ ਹੈਗਾ ਗ

  82. I have checked your site and i’ve found some duplicate content,
    that’s why you don’t rank high in google, but there is a tool that can help you to create 100% unique articles,
    search for; Boorfe’s tips unlimited content

    • ਪੰਜਾਬੀ ਮਾਂ ਬੋਲੀ ਤੇ ਜੀ ਆਇਆਂ ਨੂੰ ਅਤੇ ਸਲਾਹ ਦੇਣ ਵਾਸਤੇ ਧੰਨਵਾਦ ਜੀ |

  83. ਬਹੁਤ ਵਧੀਆ ਵੈਬਸਾਈਟ ਹ |

  84. Gursajan

    It is very good and impressive
    It very easily understood every part of punjabit culture

  85. Kuldeep Singh

    ਭਾਈ ਵੀਰ ਸਿੰਘ ਜੀ ਦੀ ਇਸ ਕਵਿਤਾ ਦੀ ਕੋਈ ਸੱਜਣ ਵਿਆਖਿਆ ਕਰ ਦੇਵੇ । ਇਸ਼ਾਰਾ , ਸੰਕੇਤ ਕੇਂਦਰੀ ਭਾਵ ਕੀ ਹੈ?
    ਮਿਹਰਬਾਨੀ ਹੋਵੇਗੀ।

  86. Guri

    Thanku for such a good info………….

    • anitaa

      Thank you so much

  87. Twinkle arora

    Awesome

  88. mansimmar

    have you copied from wikipedia

  89. Riya

    It helped me a lot thanx guys

    ❤☺
    It helped me a lot thanx

  90. Simran kaur

    Vry intrestin g hor essay v kro g

  91. Arshdeep kaur

    Mai raha te nhi tuda .
    Ma turda ha ta raah bnde ne is one of best collection of surjit patar s poetry

  92. harminder singh

    bahut bahut vadia ji

  93. ਬਹੁਤ ਵਧੀਆ ਨਿਬੰਧ ਹੈ ਜੀ

  94. Nice blog ji

  95. Barinder Singh

    What a beautiful short story….!!!

  96. Bhut vadiya ji

  97. ਅਰਮਾਨ

    ਕਿਰਪਾ ਕਰਕੇ ਪੰਜਾਬੀ ਬੋਲੀ ਦੇ ਜਨਮ ਅਤੇ ਵਿਕਾਸ ਬਾਰੇ ਚਾਨਣਾ ਪਾਓ!!

    • ਜਨਮ = ਸ਼ੋਕੀਆ
      ਵਿਕਾਸ = ਬਹੁਤ ਧੀਮਾ
      ਇਰਾਦਾ = ਪੰਜਾਬੀ ਭਾਸ਼ਾ ਦਾ ਸਤਿਕਾਰ, ਪ੍ਰਚਾਰ, ਪ੍ਰਸਾਰ ਤੇ ਵਿਸਥਾਰ | ਸੰਗ੍ਰਹਿ | ਤਕਨੀਕੀ ਵਿਕਾਸ

  98. Meenu Chawla

    Really informative

  99. Priyanka Kapoor

    Outstanding…..
    Helping me very much…….

  100. Rajinder Singh

    Heart touching lyrics

    • Yashu Jaan

      Thanks a lot

  101. ਬਹੁਤ ਵਧੀਆ ਜਾਣਕਾਰੀ ਜੀ

  102. ਅਸੀਂ ਵੀ ਭਰੂਣ ਹੱਤਿਆ ਦੇ ਖਿਲਾਫ ਨਾਟਕ ਖੇਡਿਆ ਸੀ ਕਲਖ ਹਨੇਰੇ
    https://youtu.be/5CJ8DraaEvQ

Scroll To Top
Skip to toolbar