ਜਦ ਵੀ ਸੱਚ ਦਾ ਕਤਲ ਹੋਇਆ ਹੈ, ਅੰਬਰ ਤੋਂ ਸੂਰਜ ਰੋਇਆ ਹੈ। ਥਾਰੇ ਸਿਸਕ ਸਿਸਕ ਕੇ ਵਿਲਕੇ , ਵੇਖ ਕੇ ਕਿੰਨਾ ਜੁਲਮ ਹੋਇਆ ਹੈ। ਜਿਸ ਬੋਹੜ ਦੀ ਛਾਂ ਮਾਣੀ ਸੀ, ਲੱਕੜ ਹਾਰੇ ਕੱਟਿਆ ਹੈ ਅੱਜ ਫਿਰ ਜਦੋਂ ਚੁਮਾਸਾ ਲੱਗਾ ਲੱਕੜ...
Read more
ਇਹ ਵੀ ਉਸਦਾ ਖਿਆਲ ਹੁੰਦਾ ਏ, ਦੂਰ ਰਹਿ ਕੇ ਵੀ ਨਾਲ਼ ਹੁੰਦਾ ਏ ! ਆਪਣੀ-ਆਪਣੀ ਪਸੰਦ ਹੁੰਦੀ ਏ, ਆਪਣਾ-ਆਪਣਾ ਖਿਆਲ ਹੁੰਦਾ ਏ ! ਖੂਬਸੂਰਤ ਕੋਈ ਨਹੀਂ ਹੁੰਦਾ, ਖੂਬਸੂਰਤ ਖਿਆਲ ਹੁੰਦਾ ਏ ! ਓਨਾ ਪਿਆਰਾ ਓਹ ਖੁਦ ਨਹੀਂ ਹੁੰਦਾ, ਜਿੰਨਾ ਪਿਆਰਾ...
Read more
ਉਦੇ ਕੋਲੋਂ ਮੇਰੀ ਕੋਈ, ਖੁਸ਼ੀ, ਦੇਖੀ ਨਹੀਂ ਜਾਂਦੀ ਮਗਰ ਮੈਥੋਂ ਉਦੀ ਕੋਈ, ਗ਼ਮੀ, ਦੇਖੀ ਨਹੀਂ ਜਾਂਦੀ ਉਦੀ ਬਣਦੀ ਨਹੀਂ ਦੇਖੀ, ਕਿਸੇ ਦੇ ਨਾਲ ਅੱਜ ਤਕ ਮੈਂ, ਉਦੇ ਕੋਲੋਂ ਕਿਸੇ ਦੀ ਵੀ , ਬਣੀ , ਦੇਖੀ ਨਹੀਂ ਜਾਂਦੀ ਕਦੇ ਸੁੱਖ ਪਾ...
Read more
ਮੈਂ ਕਿਹਾ ਕੀ ਸੋਚਦੇ ਹੋ ਯਾਰ, ਬੋਲੇ 'ਕੁਝ ਨਹੀਂ' , ਮੈਂ ਓਹਨਾਂ ਨੂੰ ਪੁੱਛਿਆ ਸੌ ਵਾਰ, ਬੋਲੇ 'ਕੁਝ ਨਹੀਂ' , ਮੈਂ ਕਿਹਾ ਮੇਰੀ ਤਰਾਂ ਤੜਪੇ ਕਦੀ ਹੋ ਰਾਤ-ਦਿਨ, ਕੀ ਕਦੇ ਚੇਤੇ ਆਇਆ ਹੈ ਪਿਆਰ, ਬੋਲੇ 'ਕੁਝ ਨਹੀਂ' , 'ਕੁੱਝ ਨਹੀਂ'...
Read more
ਤੇਰੇ ਦਰ ਦਾ ਨਾ ਹੋ ਸਕਿਆ ਤੈਥੋਂ ਦੂਰ ਹੋ ਰਿਹਾ ਹਾਂ ਮੈਂ, ਇਹ ਵਕ਼ਤ ਦੀ ਨਜ਼ਾਕਤ, ਕੇ ਮਜਬੂਰ ਹੋ ਰਿਹਾ ਹਾਂ ਮੈਂ... ਵਕ਼ਤ ਨਜ਼ਮ ਐਸੀ ਪੜ ਰਿਹਾ ਕੇ ਖਾਮੋਸ਼ ਹੋ ਗਿਆ ਹਾਂ.. ਚੰਦਰੀ ਦੁਨੀਆ ਦੀ ਨਜਰੀਂ, ਮਗਰੂਰ ਹੋ ਰਿਹਾ ਹਾਂ...
Read more
ਮਾਂ ਦੇ ਹੳਕੇ ਅਤੇ ਦੁਆਵਾਂ ਲੈ ਕੇ ਆਏ ਕੁਝ ਜੀਵਨ ਦੀਆਂ ਧੁੱਪਾਂ ਛਾਵਾਂ ਲੈ ਕੇ ਆਏ ਮੰਜ਼ਲ ਦਾ ਕੁਝ ਇਲਮ ਨਹੀਂ ਸੀ, ਏਸ ਲਈ ਨਾਲ ਆਪਣੇ, ਚੰਦ ਕੁ ਰਾਹਵਾਂ ਲੈ ਕੇ ਆਏ ਇਸ ਅੰਜਾਣੀ ਭੀੜ੍ਹ ‘ਚ ਕਈ ਗੁਆਚ ਗਏ ਜੋ...
Read more
ਜ਼ਰੂਰੀ ਤਾਂ ਨਹੀਂ ਆਵੇ ਨਜ਼ਰ ਕੁਝ ਹਾਦਸੇ ਵਰਗਾ। ਬੜਾ ਕੁਝ ਦਿਲ 'ਚ ਰੱਖਦੇ ਹਾਂ ਛਿਪਾ ਕੇ ਜ਼ਲਜ਼ਲੇ ਵਰਗਾ। ----- ਚਮਕ ਚਿਹਰੇ 'ਤੇ ਹੁੰਦੀ ਏ ਖ਼ੁਸ਼ੀ ਵੇਲੇ ਸੁਬਹ ਵਰਗੀ, ਗ਼ਮੀ ਹੋਵੇ ਤਾਂ ਇਸਦਾ ਹਾਲ ਹੁੰਦਾ ਦਿਨ ਢਲੇ ਵਰਗਾ। ----- ਸਮਾਂ ਤਾਂ...
Read more
ਸ਼ਹਿਰ ਤੇਰੇ ਤਰਕਾਲਾਂ ਢਲੀਆਂ ਗਲ਼ ਲਗ ਰੋਈਆਂ ਤੇਰੀਆਂ ਗਲੀਆਂ ਯਾਦਾਂ ਦੇ ਵਿਚ ਮੁੜ ਮੁੜ ਸੁਲਗਣ ਮਹਿੰਦੀ ਲਗੀਆਂ ਤੇਰੀਆਂ ਤਲੀਆਂ ਮੱਥੇ ਦਾ ਦੀਵਾ ਨਾ ਬਲਿਆ ਤੇਲ ਤਾਂ ਪਾਇਆ ਭਰ ਭਰ ਪਲ਼ੀਆਂ ਇਸ਼ਕ ਮੇਰੇ ਦੀ ਸਾਲ-ਗਿਰਾ ਤੇ ਇਹ ਕਿਸ ਘਲੀਆਂ ਕਾਲੀਆਂ ਕਲੀਆਂ...
Read more
ਮੇਰੇ ਨਾਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆ ਮੈਨੂੰ ਮੇਰੇ ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆ ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰਾਂ ਹੈ ਸੂਲੀ ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ ਇਕ ਵਕਤ ਸੀ ਕਿ ਆਪਣੇ...
Read more
ਕਾਲੀ ਰਾਤ ਪਿੱਛੋਂ ਨਵੀਂ ਆਵੇਗੀ ਸਵੇਰ ਕੋਈ, ਹਰ ਕਾਲੀ ਰਾਤ ਮੈਂ ਲੰਘਾਈ ਏਹੋ ਸੋਚਕੇ | ਖੋਰੇ ਮੈਨੂੰ ਦੇਵੇਗੀ ਦਿਲਾਸਾ ਧਰਵਾਸਾ ਕੋਈ, ਤੇਰੀ ਤਸਵੀਰ ਸੀ ਬਣਾਈ ਏਹੋ ਸੋਚਕੇ | ਹੋਣਗੇ ਨਸੀਬ ਕਦੀਂ ਦੀਦ ਇਹਨਾ ਦੀਦਿਆਂ ਨੂੰ, ਰਾਹਾਂ ਵਿਚ ਦੀਦੜੀ ਵਿਛਾਈ ਏਹੋ...
Read more
ਇਕ ਉਦਾਸੀ ਸ਼ਾਮ ਵਰਗੀ ਕੁੜੀ ਮੇਰੀ ਯਾਰ ਹੈ ਖੂਬਸੂਰਤ ਬੜੀ ਹੈ ਪਰ ਜ਼ਿਹਨ ਦੀ ਬਿਮਾਰੀ ਹੈ ਰੋਜ਼ ਮੈਥੋਂ ਪੁੱਛਦੀ ਹੈ ਸੂਰਜ ਦਿਆਂ ਬੀਜਾਂ ਦਾ ਭਾਅ ਤੇ ਰੋਜ਼ ਮੈਥੋਂ ਪੁੱਛਦੀ ਹੈ ਇਹ ਬੀਜ ਕਿਥੋਂ ਮਿਲਣਗੇ ? ਮੈਂ ਵੀ ਇਕ ਸੂਰਜ ਉਗਾਉਣਾ...
Read more
ਜਦ ਵੀ ਓਹਦੇ ਹੁਸਨ ਦੀ ਚਰਚਾ ਹੋਈ ਹੈ ਆਪਾਂ ਆਪਣੇ ਦਿਲ ਦੀ ਗਲ ਲਕੋਈ ਹੈ ਮਹਫਿਲ ਅੰਦਰ ਜਾਮ ਪਿਲਾਂਵੇ ਗੈਰਾਂ ਨੂੰ ਮੇਰੇ ਦਿਲਬਰ ਇਹ ਕੈਸੀ ਦਿਲਜੋਈ ਹੈ ਕਦਮ ਕਦਮ ਤੇ ਅਨਹੋਣੀ ਹੀ ਹੋਈ ਹੈ ਸਾਡੇ ਭਾਣੇ ਜੱਗ ਤੇ ਮਮਤਾ ਮੋਈ...
Read more
ਤੇਰੇ ਝੁਠੇ ਲਾਰੇ ਤਕ ਖਾਮੋਸ਼ ਰਹਾਂ ਦਿਲ ਨੂੰ ਗ਼ਮ ਦੇ ਮਾਰੇ ਤਕ ਖਾਮੋਸ਼ ਰਹਾਂ ਰਾਤ ਅੰਧੇਰੀ ਪੈਡਾ ਮੁਸ਼ਕਿਲ ਹੈ ਲੇਕਿਨ ਦੀਪਕ ਜੁਗਨੋ ਤਾਰੇ ਤਕ ਖਾਮੋਸ਼ ਰਹਾਂ ਗਿਰਗਟ ਵਾਂਗਰ ਰੰਗ ਬਦਲ ਲਏ ਗੈਰਾਂ ਨੇ ਆਪਣੀਆ ਦੇ ਕਾਰੇ ਤਕ ਖਾਮੋਸ਼ ਰਹਾਂ ਕਿਧਰ...
Read more
ਮਹਫਿਲ ਬੜੀ ਰੰਗੀਨ ਬਾਬੇਊ ਸਾਕੀ ਬੜਾ ਹੁਸੀਨ ਬਾਬੇਓ ਫਿਰ ਵੀ ਹੋ ਗ਼ਮਗੀਨ ਬਾਬੇਓ ਮਸਲਾ ਕੋਈ ਸੰਗੀਨ ਬਾਬੇਓ ਜ਼ਹਿਰੀ ਫਨੀਅਰ ਕੀਲਣ ਵਾਲੇ,ਜ਼ਖਮ ਅਵੱਲੇ ਹੀਲਣ ਵਾਲੇ ਗੁਮ ਖੁਦ ਹੀ ਬੇਸਮਝ ਸਪੇਰੇ,ਕੋਣ ਬਜਾਵੇ ਬੀਨ ਬਾਬੇਓ ਪਾਰ ਉਤਾਰੇ ਕਰਨੇ ਵਾਲੇ ,ਲੋਕਾਂ ਖਾਤਿਰ ਮਰਨੇ ਵਾਲੇ...
Read more
ਉਫ ਬੇਵਫਾ ਹਮਸਫ਼ਰ ਯਾਦ ਆਇਆ ਉਹ ਭਿਅੰਕਰ ਰਹਿਗ਼ੁਜ਼ਰ ਯਾਦ ਆਇਆ ਦਿਲੋ ਦਿਮਾਗ਼ ਦਾ ਹਸ਼ਰ ਯਾਦ ਆਇਆ ਆਪਣੇ ਸਜਦੇ ਉਹਦਾ ਦਰ ਯਾਦ ਆਇਆ ਮਹਫਿਲ ਚੇ ਦੋਸਤ ਵੀ ਦੁਸ਼ਮਨ ਵੀ ? ਇਹ ਕਿਸਦਾ ਅੰਤਿਮ ਸਫਰ ਯਾਦ ਆਇਆ ਓਹ ਰਸਤੇ ਯਾਦ ਆਏ ਓਹ...
Read more
ਬਦਰੰਗੀਆਂ ਬਦਨੀਤੀਆਂ ਦੁਸ਼ਵਾਰੀਆਂ ਹਿੰਮਤਾਂ ਦੇ ਸਾਹਮਣੇ ਇਹ ਹਾਰੀਆਂ ਬੱਦਲਾਂ ਨੇ ਕੀ ਪਤਾ ਕਦ ਵਰਸਣਾ ਚੱਲ ਆਪਾਂ ਬੀਜ ਲਈਏ ਕਿਆਰੀਆਂ ਐਸੀਆਂ ਕੁਝ ਸੱਧਰਾਂ ਵੀ ਗੁੰਮ ਨੇ ਲੱਗੀਆਂ ਜੋ ਜਾਨ ਤੋਂ ਵੀ ਪਿਆਰੀਆਂ ਪੰਛੀਆਂ ਨੂੰ ਸੈਨਤਾਂ ਇਹ ਕਾਸਤੋਂ ਨਿੱਤ ਜਿੰਨਾ ਨੇ ਭਰਨੀਆਂ...
Read more
ਕੀ ਪੁੱਛਦਿਉ ਹਾਲ ਫ਼ਕੀਰਾਂ ਦਾ ਸਾਡਾ ਨਦੀਓਂ ਵਿਛੜੇ ਨੀਰਾਂ ਦਾ ਸਾਡਾ ਹੰਝ ਦੀ ਜੂਨੇ ਆਇਆਂ ਦਾ ਸਾਡਾ ਦਿਲ ਜਲਿਆਂ ਦਿਲਗੀਰਾਂ ਦਾ ਇਹ ਜਾਣਦਿਆਂ ਕੁਝ ਸ਼ੋਖ਼ ਜਹੇ ਰੰਗਾਂ ਦਾ ਹੀ ਨਾਂ ਤਸਵੀਰਾਂ ਹੈ ਜਦ ਹੱਟ ਗਏ ਅਸੀਂ ਇਸ਼ਕੇ ਦੀ ਮੁੱਲ ਕਰ...
Read more
ਗ਼ਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ । ਨਾ ਭੈੜੀ ਰਾਤ ਮੁੱਕਦੀ ਏ, ਨਾ ਮੇਰੇ ਗੀਤ ਮੁੱਕਦੇ ਨੇ । ਇਹ ਸਰ ਕਿੰਨੇ ਕੁ ਡੂੰਘੇ ਨੇ ਕਿਸੇ ਨੇ ਹਾਥ ਨਾ ਪਾਈ, ਨਾ ਬਰਸਾਤਾਂ 'ਚ ਚੜ੍ਹਦੇ ਨੇ ਤੇ ਨਾ...
Read more
ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ ਇਸ਼ਕ ਨੇ ਜੋ ਕੀਤੀਆ ਬਰਬਾਦੀਆਂ ਮੈ ਉਹਨਾਂ ਬਰਬਾਦੀਆਂ ਦੀ ਸਿਖ਼ਰ ਹਾਂ ਮੈਂ ਤੇਰੀ ਮਹਿਫ਼ਲ ਦਾ ਬੁਝਿਆ ਇਕ ਚਿਰਾਗ਼ ਮਂੈ ਤੇਰੇ ਹੋਠਾਂ 'ਚੋਂ ਕਿਰਿਆ ਜ਼ਿਕਰ ਹਾਂ ਇਕ 'ਕੱਲੀ...
Read more
ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈ ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਵਿਚ ਆ ਗਈ ਦੂਰ ਤਕ ਮੇਰੀ ਨਜ਼ਰ ਤੇਰੀ ਪੈੜ ਚੁੰਮਦੀ ਰਹੀ ਫੇਰ ਤੇਰੀ ਪੈੜ ਰਾਹਾਂ ਦੀ ਮਿੱਟੀ ਖਾ ਗਈ ਤੁਰਨ ਤੋਂ ਪਹਿਲਾ ਸੀ ਤੇਰੇ...
Read more