ਚਡ਼੍ਹ ਚੁਬਾਰੇ ਸੁੱਤਿਆ ਬੇਟੀ, ਚੰਨਣ ਦੇ ਓਹਲੇ ਦੇਈਂ ਦੇਈਂ ਵੇ ਬਾਬਲਾ ਅੱਸੂ ਦਾ ਕਾਜ ਰਚਾਇਆ ਹਰੀਏ ਨੀ ਰਸ ਭਰੀਏ ਖਜੂਰੇ ਨਿਵੇਂ ਪਹਾਡ਼ਾਂ ਤੇ ਪਰਬਤ ਸਾਡਾ ਚਿਡ਼ੀਆਂ ਦਾ ਚੰਬਾ ਸ਼ਰੀਹਾਂ ਦੇ ਪੱਤੇ ਹਰੇ
Read more
ਚਡ਼੍ਹ ਚੁਬਾਰੇ ਸੁੱਤਿਆ ਬਾਬਲ, ਆਈ ਬਨੇਰੇ ਦੀ ਛਾਂ। ਤੂੰ ਸੁੱਤਾ ਲੋਕੀਂ ਜਾਗਦੇ, ਘਰ ਬੇਟਡ਼ੀ ਹੋਈ ਮੁਟਿਆਰ। ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨ੍ਹਾਵਣ ਚੱਲੀ ਆਂ ਤਲਾ। ਮੈਲ ਹੋਵੇ ਝੱਟ ਝਡ਼ ਜਾਵੇ ਵਾਰੀ, ਰੂਪ ਨਾ ਝਡ਼ਿਆ ਜਾ। ਮਾਏ ਨੀ ਸੁਣ ਮੇਰੀਏ...
Read more
ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖਡ਼੍ਹੀ? ਮੈਂ ਤਾਂ ਖਡ਼੍ਹੀ ਸਾਂ ਬਾਬਲ ਦੇ ਬਾਰ, ਬਾਬਲ, ਵਰ ਲੋਡ਼ੀਏ। ਬੇਟੀ ਕਿਹੋ ਜਿਹਾ ਵਰ ਲੋਡ਼ੀਏ? ਨੀ ਜਾਈਏ, ਕਿਹੋ ਜਿਹਾ ਵਰ ਲੋਡ਼ੀਏ? ਬਾਬਲ, ਜਿਉਂ ਤਾਰਿਆਂ ਵਿਚੋਂ ਚੰਨ. ਚੰਨਾਂ ਵਿਚੋਂ ਕਾਹਨ ਘੱਨਈਆ ਵਰ ਲੋਡ਼ੀਏ। ਬੇਟੀ,...
Read more
ਦੇਈਂ ਦੇਈਂ ਵੇ ਬਾਬਲਾ ਓਸ ਘਰੇ, ਜਿੱਥੇ ਸੱਸ ਭਲੀ ਪਰਧਾਨ, ਸਹੁਰਾ ਸਰਦਾਰ ਹੋਵੇ। ਡਾਹ ਪੀਹਡ਼ਾ ਬਹਿੰਦਾ ਸਾਹਮਣੇ ਵੇ, ਮੱਥੇ ਕਦੇ ਨਾ ਪਾਂਦੀ ਵੱਟ, ਬਾਬਲ ਤੇਰਾ ਪੁੰਨ ਹੋਵੇ। ਪੁੰਨ ਹੋਵੇ, ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡਡ਼ਾ ਜਸ, ਬਾਬਲ, ਤੇਰਾ ਪੁੰਨ ਹੋਵੇ।...
Read more
ਮੈਂ ਤੈਨੂੰ ਆਖਦੀ ਬਾਬਲਾ, ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ। ਅੰਨ ਨਾ ਤਰੱਕੇ ਕੋਠਡ਼ੀ, ਤੇਰਾ ਦਹੀਂ ਨਾ ਅਮਲਾ ਜਾਵੇ। ਬਾਬਲ ਮੈਂ ਬੇਟੀ ਮੁਟਿਆਰ। ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ। ਅੰਦਰ ਛਡ਼ੀਏ, ਬਾਹਰ ਦਲੀਏ। ਦਿੱਤਾ ਸੂ ਕਾਜ ਰਚਾ। ਬਾਬਲ ਮੈਂ...
Read more
ਹਰੀਏ ਨੀ ਰਸ ਭਰੀਏ ਖਜੂਰੇ, ਕਿਨ ਦਿੱਤਾ ਐਡੀ ਦੂਰੇ। ਬਾਬਲ ਮੇਰਾ ਦੇਸਾਂ ਦਾ ਰਾਜਾ, ਓਸ ਦਿੱਤਾ ਐਡੀ ਦੂਰੇ। ਮਾਤਾ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੱਡ ਪੂਰੇ। ਹਰੀਏ ਨੀ ਰਸ ਭਰੀਏ ਖਜੂਰੇ, ਕਿਨ ਦਿੱਤਾ ਐਡੀ ਦੂਰੇ। ਚਾਚਾ ਮੇਰਾ ਦੇਸਾਂ ਦਾ...
Read more
ਨਿਵੇਂ ਪਹਾਡ਼ਾਂ ਦੇ ਪਰਬਤ, ਹੋਰ ਨਿਵਿਆਂ ਨਾ ਕੋਈ। ਨਿਵਿਆਂ ਲਾਡੋ ਦਾ ਬਾਬਲ, ਜਿੰਨ੍ਹੇ ਬੇਟੀ ਵਿਆਈ। ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦਡ਼ੀ ਆਈ। ਮੋਰਾਂ ਦੀਆਂ ਪੈਲਾਂ ਦੇਖ ਕੇ ਬਾਬਲ ਛਮ-ਛਮ ਰੋਇਆ। ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦਡ਼ੀ ਆਈ। ਨਿਵਿਆਂ...
Read more
ਕਿੱਕਰੇ ਨੀ ਕੰਡਿਆਲੀਏ, ਕੀਹਨੇ ਤੋਡ਼ੇ ਤੇਰੇ ਟਾਹਲੇ, ਨੀ ਹਰਿਆਂ ਨੀ ਪੱਤਾਂ ਵਾਲੇ। ਏਨ੍ਹੀ ਏਨ੍ਹੀ ਰਾਹੀਂ ਰਾਜਾ ਲੰਘਿਆ, ਓਹਨੇ ਤੋਡ਼ੇ ਮੇਰੇ ਟਾਹਲੇ, ਨੀ ਹਰਿਆਂ ਨੀ ਪੱਤਾਂ ਵਾਲੇ। ਕੀਹਨੇ ਉਸਾਰੀਆਂ ਮਹਿਲ ਤੇ ਮਾਡ਼ੀਆਂ, ਕੀਹਨੇ ਚਮਕਾਇਆ ਬੂਹਾ ਬਾਰ, ਨੀ ਸ਼ਰੀਹਾਂ ਦੇ ਪੱਤੇ ਹਰੇ।...
Read more
ਨਿੱਕੀ ਨਿੱਕੀ ਸੂਈ ਵਟਵਾਂ ਧਾਗਾ ਬੈਠ ਕਸੀਦਾ ਕਢ ਰਹੀਆਂ ਬਾਰੋਂ ਆਇਆ ਰਾਜੇ ਦਾ ਬੇਟਾ ਤੂੰ ਕਿਓਂ ਬੀਬੀ ਰੋ ਰਹੀਆਂ ਬਾਬੁਲ ਮੇਰਾ ਸਾਹਾ ਸਦਾਯਾ ਮੈਂ ਪਰਦੇਸਨ ਹੋ ਰਹੀਆਂ ਨਿੱਕੀ ਨਿੱਕੀ ਸੂਈ ਵਟਵਾਂ ਧਾਗਾ ਬੈਠੀ ਹਾਰ ਪਾਰੋਰੀਆਂ ਆਂਦੇ ਜਾਂਦੇ ਰਾਹੀ ਪੁਛਦੇ ਤੂੰ...
Read more
ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਵੇ ਜਾਣਾ । ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਵੇ ਜਾਣਾ । ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਡੋਲਾ ਨਹੀਂ ਲੰਘਦਾ । ਇੱਕ ਇੱਟ ਪੁਟਾ ਦੇਵਾਂ, ਧੀਏ ਘਰ ਜਾ ਆਪਣੇ...
Read more
ਮੈਂ ਤੈਨੂੰ ਆਖਦੀ ਬਾਬਲਾ, ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ । ਅੰਨ ਨਾ ਤਰੱਕੇ ਕੋਠੜੀ, ਤੇਰਾ ਦਹੀਂ ਨਾ ਅਮਲਾ ਜਾਵੇ । ਬਾਬਲ ਮੈਂ ਬੇਟੀ ਮੁਟਿਆਰ । ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ । ਅੰਦਰ ਛੜੀਏ, ਬਾਹਰ ਦਲੀਏ । ਦਿੱਤਾ...
Read more
ਕੋਠਾ ਕਿਉਂ ਨਿਵਿਆਂ, ਧਰਮੀ ਕਿਉਂ ਨਿਵਿਆਂ, ਇਸ ਕੋਠੇ ਦੀ ਛੱਤ ਪੁਰਾਣੀ, ਕੋਠਾ ਧਰਮੀ ਤਾਂ ਨਿਵਿਆਂ। ਬਾਬਲ ਕਿਉਂ ਨਿਵਿਆਂ, ਧਰਮੀ ਕਿਉਂ ਨਿਵਿਆਂ, ਇਸ ਬਾਬਲ ਦੀ ਕੰਨਿਆ ਕੁਆਰੀ, ਬਾਬਲ ਧਰਮੀ ਤਾਂ ਨਿਵਿਆਂ। ਮਾਮਾ ਕਿਉਂ ਨਿਵਿਆਂ, ਧਰਮੀ ਕਿਉਂ ਨਿਵਿਆਂ, ਇਸ ਮਾਮੇ ਦੀ ਭਾਣਜੀ...
Read more
ਉੱਚੀ ਮਾੜੀ ਬਾਬਲ ਸੁੱਤਿਆ ਤੈਨੂੰ ਤਾਂ ਰਹੀ ਆਂ ਜਗਾ ਐਸੀ ਨੀਂਦ ਕਿਂਉ ਸੁੱਤੜਾ ਵੇ ਘਰ ਧੀ ਹੋਈ ਮੁਟਿਆਰ ਸੌਂ ਲੈਣ ਦੇ ਨੀ ਜਾਈਏ ਸੌਂ ਲੈਣ ਦੇ ਮੇਰਾ ਪੱਕਣ ਦੇ ਨੀ ਕਮਾਦ ਕਿ ਨਰਮੇ ਨੂੰ ਖਿੜ ਜਾਣ ਦੇ ਅੱਸੂ ਰਚਾਵਾਂ ਤੇਰਾ...
Read more