Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Home
Shop
Music
Movies
Books
Pictures
Dictionary
Radio
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi People ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alphabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • Boliaan ਬੋਲੀਆਂ
    • Ghodiaan ਘੋੜੀਆਂ
    • Suhaag ਸੁਹਾਗ
    • Lok Geet ਲੋਕ ਗੀਤ
    • Maiya ਮਾਹੀਆ
    • Tappe ਟੱਪੇ
    • Chhand ਛੰਦ
  • ਸਾਹਿਤLiterature
    • Kavitavaan ਕਵਿਤਾਵਾਂ
    • Gazals ਗਜ਼ਲਾਂ
    • Stories ਕਹਾਣੀਆਂ
    • Punjabi Kafian ਪੰਜਾਬੀ ਕਾਫ਼ੀਆਂ
    • Essays ਲੇਖ
  • ਸ਼ਾਇਰੀShayari
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • Jokes ਚੁਟਕਲੇ
    • Funny poetry ਹਾਸ ਕਾਵਿ
  • ਸੰਦTools

Jokes ਚੁਟਕਲੇ

ਇਕ ਦਰਜ਼ੀ
Published on : 16th April 2011
ਇਕ ਦਰਜ਼ੀ ਲੋਕਾ ਦੇ ਕੱਪੜੇ ਲੈ ਕੇ ਫ਼ਰਾਰ ਹੋ ਗਿਆ ਕੋਈ ਕੇਹੇਂਦਾ ਮੇਰੀ ਪੈੰਟ ਲੈ ਗਿਆ , ਕੋਈ ਕੇਹੇਂਦਾ ਮੇਰੀ ਸ਼ਰਟ ਲੈ ਗਿਆ , ਸੰਤੇ ਨੇ ਰੋਂਦੇ ਹੋਏ ਕੇਹਾ ਕੇ ਓਹ ਮੇਰਾ ਨਾਪਾ ਲੈ ਗਿਆ …
Read more
ਕੰਪਿਊਟਰ ਚਲਾਉਣਾ ਸਿਖ ਲਵਾ ?
Published on : 28th April 2011
ਮੁੰਡਾ:- ਬੇਬੇ ਮੈ ਚੰਡੀਗੜ ਚ ਕੰਪਿਊਟਰ ਚਲਾਉਣਾ ਸਿਖ ਲਵਾ...?.. ਬੇਬੇ:- ਪੁੱਤ ਸਿਖ ਤਾ ਲੈ ਪਰ ਚੰਡੀਗੜ ਚ ਭੀੜ ਬਹੁਤ ਹੁੰਦੀ ਏ, ਕਿਸੇ ਦੇ ਵਿਚ ਨਾ ਮਾਰ ਦਈ.......!!!!!!!!
Read more
ਅੰਤਮ ਇੱਛਾ !
Published on : 1st May 2011
ਜੇਲਰ – ਫ਼ਾਂਸੀ ਤੋਂ ਪਹਿਲਾਂ , ਦੱਸੋ ਤੁਹਾਡੀ ਕੋਈ ਅਖੀਰੀ ਇੱਛਾ ਹੈ ? ਕੈਦੀ – ਤਰਬੂਜ ਖਾਵਾਂਗਾ । ਜੇਲਰ – ਹੁਣ ਤਾਂ ਸੀਜਨ ਨਹੀ ਹੈ । ਕੈਦੀ – ਕੋਈ ਗੱਲ ਨਹੀਂ , ਮੈਂ ਇੰਤਜਾਰ ਕਰ ਲਵਾਂਗਾ ।
Read more
ਮਾਮੇ ਦੇ ਘਰੋਂ
Published on : 2nd May 2011
ਟੀਚਰ ( ਸੰਤੇ ਨੂੰ) – ਬਿਜਲੀ ਕਿੱਥੋਂ ਆਉਂਦੀ ਹੈ ? ਸੰਤਾ – ਮੇਰੇ ‘ਮਾਮੇ’ ਦੇ ਘਰੋਂ। ਟੀਚਰ – ਮਾਮੇ ਦੇ ਘਰੋਂ ! ਓਹ ਕਿਵੇ ? ਸੰਤਾ – ਜਦੋਂ ਬਿਜਲੀ ਜਾਂਦੀ ਹੈ ਤਾਂ ਪਾਪਾ ਕਹਿੰਦੇ ਹਨ ‘ਸਾਲਿਆਂ’ ਨੇ ਫਿਰ ਕੱਟ ਲਗਾ...
Read more
ਫਾਇਨਾਂਸ ਤੇ ਵਿਆਹ
Published on : 2nd May 2011
ਸੰਤੇ ਨੇ ਫਾਈਨਾਂਸ ਤੇ ਕਾਰ ਲਈ, ਪਰ ਉਹ ਕਿਸ਼ਤਾਂ ਸਮੇਂ ਤੇ ਨਾ ਭਰ ਸਕਿਆ, ਜਿਸਤੇ ਫਾਇਨਾਂਸ ਵਾਲੇ ਉਸਦੀ ਕਾਰ ਚੁੱਕ ਕੇ ਲੈ ਗਏ ! ਸੰਤੇ ਨੇ ਮੱਥੇ ਹੱਥ ਮਾਰ ਕੇ ਕਿਹਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਵਿਆਹ ਵੀ ਫਾਇਨਾਂਸ...
Read more
ਮੈਂ ਸਾਧੂ ਕਿਉਂ ਹੁੰਦਾ ?
Published on : 2nd May 2011
ਸੰਤਾ ਇੱਕ ਸਾਧੂ ਬਾਬਾ ਨੂੰ ਕਹਿਣ ਲੱਗਿਆ ਮਹਾਰਾਜ ਮੈਨੂੰ ਮੇਰੇ ਘਰਵਾਲੀ ਬਹੁਤ ਤੰਗ ਕਰਦੀ ਹੈ ਕੋਈ ਉਪਾਅ ਦੱਸੋ ਤਾਂ ਸਾਧੂ ਕਹਿਣ ਲੱਗਾ ਬੱਚਾ ਜੇ ਉਪਾਅ ਹੁੰਦਾ ਤਾਂ ਮੈਂ ਸਾਧੂ ਕਿਉਂ ਹੁੰਦਾ ?
Read more
ਪੜ੍ਹਨ ਵਾਲਾ ਗਧਾ
Published on : 2nd May 2011
ਸੰਤੇ ਨੇ ਬੰਤੇ ਨੂੰ SMS ਭੇਜਿਆ -- ਭੇਜਣ ਵਾਲਾ ਮਹਾਨ ਤੇ ਪੜ੍ਹਨ ਵਾਲਾ ਗਧਾ ! ਬੰਤੇ ਨੇ ਜਵਾਬ ਦਿੱਤਾ -- ਭੇਜਣ ਵਾਲਾ ਗਧਾ ਤੇ ਪੜ੍ਹਨ ਵਾਲਾ ਮਹਾਨ !
Read more
ਔਕਸਫੋਰਡ
Published on : 2nd May 2011
ਬੰਤਾ ਸੰਤੇ ਨੂੰ ਫੋਰਡ ਦਾ ਮਤਲਬ, ਸੰਤਾ _ ਗੱਡੀ ਤੇ ਔਕਸ_ਫੋਰਡ, ਸੰਤਾ _ ਬੈਲ_ਗੱਡੀ
Read more
ਭਾਰਤ ਦਾ ਝੰਡਾ
Published on : 2nd May 2011
ਸੰਤਾ ਦੁਕਾਨਦਾਰ ਨੂੰ _ ਮੈਨੂੰ ਭਾਰਤ ਦਾ ਝੰਡਾ ਦਿਖਾ ਦੁਕਾਨਦਾਰ ਨੇ ਝੰਡਾ ਵਿਖਾਇਆ ਤਾਂ ਸੰਤਾ ਕਹਿਣ ਲੱਗਾ _ ਇਹਦੇ ਵਿੱਚ ਹੋਰ ਰੰਗ ਵਿਖਾ
Read more
ਖਾਲਸਾ ਕਾਲਜ ਤੋਂ ਬੀ. ਏ.
Published on : 2nd May 2011
ਇਕ ਮੁੰਡਾ ਬਸ ਵਿਚ ਖੜਾ ਹੁੰਦਾ, ਜਦੋਂ ਬਸ ਦੀ ਬ੍ਰੇਕ ਲਗਦੀ ਆ ਤਾਂ ਓਹ ਕੁੜੀ ਉੱਪਰ ਡਿਗ ਪੈਂਦਾ ਹੈ ! ਕੁੜੀ :- ਕੀ ਕਰ ਰਹੇ ਹੋ ? ਮੁੰਡਾ :- ਖਾਲਸਾ ਕਾਲਜ ਤੋਂ ਬੀ. ਏ. !
Read more
ਠੰਡਾ ਲਓਗੇ ਕਿ ਗਰਮ ?
Published on : 2nd May 2011
ਸੰਤਾ (ਮੇਹਮਾਨ ਨੂੰ ) :- ਠੰਡਾ ਲਓਗੇ ਕਿ ਗਰਮ ? ਮੇਹਮਾਨ :- ਦੋਵੇਂ ਲੈ ਆਓ ! ਸੰਤਾ (ਆਪਣੀ ਘਰਵਾਲੀ ਨੂੰ ) :- ਜੀਤੋ , ਇਕ ਗਿਲਾਸ ਫ੍ਰੀਜ਼ਰ ਚੋਂ ਤੇ ਇਕ ਗਿਲਾਸ ਗੀਜ਼ਰ ਚੋਂ ਲੈ ਕੇ ਆ !
Read more
ਵਿਆਹ
Published on : 2nd May 2011
ਸੰਤਾ ਬੰਤੇ ਨੂੰ-' ਮੈਂ ਭਾਂਡੇ ਮਾਂਜਦਾ, ਰੋਟੀਆਂ ਲਾਹੁੰਦਾ, ਕੱਪੜੇ ਧੋਂਦਾ ਥੱਕ ਗਿਆ ਸੀ, ਇਸ ਕਰਕੇ ਮੈਂ ਵਿਆਹ ਕਰਵਾ ਲਿਆ ਬੰਤਾ- 'ਅੱਛਾ ਮੈਂ ਤਾਂ ਇਸੇ ਕਰਕੇ ਤਲਾਕ ਲਿਆ ਹੈ!
Read more
ਮੁੰਡਾ ਕੁਝ ਖਾਂਦਾ ਪੀਂਦਾ ਨਾ ਹੋਵੇ
Published on : 3rd May 2011
ਸੇਠਾਣੀ: ਪੰਡਿਤ ਜੀ! ਕੁਡ਼ੀ ਵਾਸਤੇ ਇਹੋ ਜਿਹਾ ਮੁੰਡਾ ਦੱਸੋ ਜਿਹੜਾ ਕੁਝ ਖਾਂਦਾ ਪੀਂਦਾ ਨਾ ਹੋਵੇ | ਪੰਡਿਤ ਜੀ: ਇਹੋ ਜਿਹਾ ਤਾਂ ਫਿਰ ਪੀ.ਜੀ.ਆਈ. ਦੇ ਇੰਟੈਂਸਿਵ ਕੇਅਰ ਯੂਨਿਟ ‘ਚ ਹੀ ਮਿਲੂਗਾ |
Read more
ਤੰਬੂ ਚੋਰੀ
Published on : 3rd May 2011
ਸੰਤਾ ਤੇ ਬੰਤਾ ਸਫ਼ਰ ਤੇ ਜਾ ਰਹੇ ਸੀ, ਰਸਤੇ ਵਿਚ ਰਾਤ ਹੋ ਗਈ, ਤੇ ਓਹ ਤੰਬੂ ਲਗਾ ਕੇ ਸੋ ਗਏ ਰਾਤ ਨੂੰ ਬੰਤੇ ਦੀ ਅਖ ਖੁੱਲੀ, ਉਸਨੇ ਸੰਤੇ ਨੂੰ ਜਗਾ ਕੇ ਕਿਹਾ ਅਸਮਾਨ ਵੱਲ ਦੇਖ ਤੇ ਦੱਸ ਤੇਨੁ ਕੀ ਨਜ਼ਰ...
Read more
ਰਾਈਟ ਏ ਨੋਟ ਓਨ ਗਾਂਧੀ ਜਯੰਤੀ
Published on : 14th May 2011
ਟੀਚਰ: ਰਾਈਟ ਏ ਨੋਟ ਓਨ ਗਾਂਧੀ ਜਯੰਤੀ CIRCUIT WRITES: ਗਾਂਧੀ ਵਾਸ ਏ ਗ੍ਰੇਟ ਮੈਨ ਬਟ ਮਾਂ ਕਸਮ ਜਯੰਤੀ ਕੋ ਮੈਂ ਨਹੀ ਜਾਨਤਾ, ਕੋਈ ਲੋਚਾ-ਲਫੜਾ ਹੋਗਾ ਬੁਢੇ ਕਾ !
Read more
ਬਿਨਾ ਦਾਂਤ ਵਾਲਾ ਕੁੱਤਾ ਕਟੇ ਤੋ ?
Published on : 14th May 2011
MUNNA BHAI: circuit ਅਗਰ ਬਿਨਾ ਦਾਂਤ ਵਾਲਾ ਕੁੱਤਾ ਕਾਟੇ ਤੋ ਕ੍ਯਾ ਕਰਨੇ ਕਾ ਰੇ ? CIRCUIT:ਸਿਮਪਲ ਹੇ ਭਾਈ , ਬਿਨਾ ਸੁਈ ਵਾਲਾ ਇਨਜੰਕਸ਼ਨ ਲੇਨੇ ਕਾ !!!
Read more
ਬਕਰਾ ਹੈ ਯਾ ਬਕਰੀ?
Published on : 14th May 2011
Munna bhai:ਅਪੁਨ ਕੋ ਕੈਸੇ ਪਤਾ ਚਲੇ ਗਾ ਕ ਯੇ ਬਕਰਾ ਹੈ ਯਾ ਬਕਰੀ ?" circuit:"ਸਿਮ੍ਪਲ ਭਾਈ ,ਪਥਰ ਮਾਰ ਕਰ ਦੇਖੋ , ਅਗ਼ਰ ਭਾਗਾ ਤੋ ਬਕਰਾ ਔਰ ਅਗ਼ਰ ਭਾਗੀ ਤੋ ਬਕਰੀ.
Read more
ਰਿਸ਼ਤੇਦਾਰ
Published on : 14th May 2011
ਸੰਤਾ ਤੇ ਜੀਤੋ ਘੁਮਣ ਲਈ ਜਾ ਰਹੇ ਸੀ , ਜੀਤੋ( ਗਧੇ ਨੂ ਵੇਖ ਕੇ ) : ਏਜੀ ਵੇਖੋ ਤੁਹਾਡਾ ਰਿਸ਼ਤੇਦਾਰ ਘਾ ਖਾ ਰਿਹਾ ਹੈ ,ਸਤਿ ਸ਼੍ਰੀ ਅਕਾਲ ਕਰੋ . ਸੰਤਾ : ਸਸੁਰ ਜੀ, ਸਤਿ ਸ਼੍ਰੀ ਅਕਾਲ |
Read more
ਟ੍ਰੇਨ ਚਲ ਪਈ
Published on : 14th May 2011
ਸੰਤਾ - ਬੰਤਾ ਦੋਵੇ ਟ੍ਰੇਨ ਦੇ ਪਿਛੇ ਨਠੇ, ਸੰਤਾ ਚੜ ਗਿਆ, ਲੋਕਾ ਨੇ ਬੜੀ ਤਾਰੀਫ਼ ਕੀਤੀ , ਸੰਤਾ ਥੋੜੀ ਦੂਰ ਜਾਨ ਤੋ ਬਾਦ :ਓ ਸ਼ਿਟ ਜਿਸ ਨੇ ਜਾਣਾ ਸੀ ਓਹ ਤਾਂ ਪਿਛੇ ਹੀ ਰਹ ਗਯਾ,ਮੈ ਤਾਂ ਓਸ ਨੂ ਛਡਨ ਆਯਾ...
Read more
ਪੰਗਾ
Published on : 14th May 2011
ਸੰਤਾ : ਮਿਤਰਾ ! ਜੇ ਕਦੇ ਤੇਰਾ ਇਕੱਲੇ ਦਾ ਪੰਗਾ 10-12 ਬੰਦਿਯਾਂ ਨਾਲ ਹੋ ਜਾਵੇ ਤਾਂ ਮੈਨੂ ਬੁਲਾ ਲਈ | ਬੰਤਾ : ਕਿਓਂ ? ਸੰਤਾ : ਯਾਰ ਮੈਂ ਕਦੇ ਕਿਸੇ ਨੂ ਕੁਟ ਪੈਂਦੀ ਨੀ ਵੇਖੀ...
Read more
  • 1
  • 2
  • 3
  • …
  • 5
  • 6

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Melne
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vicho Utri Shimlapati

ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਓ, ਜੇਕਰ ਤੁਹਾਨੂੰ ਇਹ ਪੇਜ ਚੰਗਾ ਲੱਗੇ, ਤਾਂ ਇਸਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਮਾਂ ਬੋਲੀ ਤੋਂ ਟੁੱਟ ਨਾ ਜਾਣ। ਮਾਂ ਬੋਲੀ ਨੂੰ ਬਚਾਉਣ ਲਈ ਸਾਡੀ ਸਾਂਝ ਹੀ ਸਭ ਤੋਂ ਵੱਡੀ ਤਾਕਤ ਹੈ!

ਪੇਜ ਨੂੰ ਸ਼ੇਅਰ ਕਰੋ

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Awards ਅਵਾਰਡ
  • Volunteer ਵਾਲੰਟੀਅਰ
  • Help ਸਹਾਇਤਾ
  • Terms and Conditions ਸ਼ਰਤਾਂ

ਅਸੀਂ ਸੋਸ਼ਲ ਮੀਡੀਆ ‘ਤੇ ਹਾਂ

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alphabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Ghodiaan ਘੋੜੀਆਂ
  • Suhaag ਸੁਹਾਗ
  • Lok Geet ਲੋਕ ਗੀਤ
  • Fun ਸ਼ੁਗਲ
  • Culture ਸੱਭਿਆਚਾਰ
  • Punjabi Month ਦੇਸੀ ਮਹੀਨੇ
  • Nanakshahi Calendar ਨਾਨਕਸ਼ਾਹੀ ਕਲੰਡਰ

©2025 ਪੰਜਾਬੀ ਮਾਂ ਬੋਲੀ. All rights reserved.

Designed by OXO Solutions®