Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Shop
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools

Ghodiaan ਘੋੜੀਆਂ

ਹਰਿਆ ਨੀ ਮਾਲਣ
28th May 2011 03:41:15
ਹਰਿਆ ਨੀ ਮਾਲਣ, ਹਰਿਆ ਨੀ ਭੈਣੇ।ਹਰਿਆ ਤੇ ਭਾਗੀਂ ਭਰਿਆ।ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆਂਸੋਈਓ ਦਿਹਾੜਾ ਭਾਗੀਂ ਭਰਿਆ। ਜੰਮਦਾ ਤਾਂ ਹਰਿਆ ਪੱਟ-ਲਪੇਟਿਆ,ਕੁਛੜ ਦਿਓ ਨੀ ਏਨ੍ਹਾਂ ਮਾਈਆਂ।ਨ੍ਹਾਤਾ ਤੇ ਧੋਤਾ ਹਰਿਆ ਪਟ-ਲਪੇਟਿਆ,ਕੁੱਛੜ ਦਿਓ ਸਕੀਆਂ ਭੈਣਾਂ। ਕੀ ਕੁਝ ਮਿਲਿਆ ਦਾਈਆਂ ਤੇ ਮਾਈਆਂ,ਕੀ ਕੁਝ ਮਿਲਿਆ ਸਕੀਆਂ ਭੈਣਾਂ।ਪੰਜ ਰੁਪਏ ਏਨ੍ਹਾਂ ਦਾਈਆਂ ਤੇ ਮਾਈਆਂ,ਪੱਟ ਦਾ ਤੇਵਰ ਸਕੀਆਂ...
Read more
ਘੋੜੀ ਸੋਂਹਦੀ ਕਾਠੀਆਂ ਦੇ ਨਾਲ
28th May 2011 03:41:52
ਘੋੜੀ ਸੋਂਹਦੀ ਕਾਠੀਆਂ ਦੇ ਨਾਲ, ਕਾਠੀ ਡੇਢ ਤੇ ਹਜ਼ਾਰ।ਉਮਰਾਵਾਂ ਦੀ ਤੇਰੀ ਚਾਲ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਵਿੱਚ ਵਿੱਚ ਬਾਗਾਂ ਦੇ ਤੁਸੀਂ ਆਓ, ਚੋਟ ਨਗਾਰਿਆਂ 'ਤੇ ਲਾਓ।ਖਾਣਾ ਰਾਜਿਆਂ ਦਾ ਖਾਓ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਛੈਲ ਨਵਾਬਾਂ ਦੇ ਘਰ ਢੁੱਕਣਾ, ਸਰਦਾਰਾਂ ਦੇ ਘਰ ਢੁੱਕਣਾ।ਉਮਰਾਵਾਂ ਦੀ ਤੇਰੀ ਚਾਲ, ਵਿੱਚ...
Read more
ਚੁਗ ਲਿਆਇਉ
28th May 2011 03:42:28
"ਚੁਹ ਲਿਆਇਉ ਚੰਬਾ ਤੇ ਗੁਲਾਬ ਜੀ ਚੁਗ ਲਿਆਇਉ, ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ। ਇਹਦੀ ਨਾਰ ਚੰਬੇ ਦੀ ਤਾਰ ਜੀ ਚੁਗ ਲਿਆਇਉ, ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।" "ਵੀਰਾ ਕੀ ਕੁਝ ਪੜ੍ਹਦੀਆਂ ਸਾਲੀਆਂ ਵੀਰਾ ਕੀ ਕੁਝ ਪੜ੍ਹੇ ਤੇਰੀ ਨਾਰ ਜੀ ਚੁਗ ਲਿਆਇਉ, ਜੀ ਗੁੰਦ ਲਿਆਇਉ ਸਿਰਾਂ ਦੇ ਜੀ...
Read more
ਨਿੱਕੀ-ਨਿੱਕੀ ਬੂੰਦੀ
28th May 2011 03:43:07
ਨਿੱਕੀ-ਨਿੱਕੀ ਬੂੰਦੀ ਵੇ ਨਿੱਕਿਆ, ਮੀਂਹ ਵੇ ਵਰ੍ਹੇ, ਵੇ ਨਿੱਕਿਆ, ਮਾਂ ਵੇ ਸੁਹਾਗਣ, ਤੇਰੇ ਸ਼ਗਨ ਕਰੇ। ਮਾਂ ਵੇ ਸੁਹਾਗਣ, ਤੇਰੇ ਸ਼ਗਨ ਕਰੇ। ਵੇ ਨਿੱਕਿਆ, ਦੰਮਾਂ ਦੀ ਬੋਰੀ, ਤੇਰਾ ਬਾਬਾ ਫੜੇ। ਦੰਮਾਂ ਦੀ ਬੇਰੀ, ਤੇਰਾ ਬਾਬਾ ਵੇ ਫੜੇ। ਵੇ ਨਿੱਕਿਆ, ਹਾਥੀਆਂ ਸੰਗਲ, ਤੇਰਾ ਬਾਪ ਫੜੇ। ਵੇ ਨਿੱਕਿਆ, ਹਾਥੀਆਂ ਸੰਗਲ ਤੇਰਾ ਬਾਪ ਫੜੇ।...
Read more
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ
28th May 2011 03:44:09
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ, ਚਾਂਦੀ ਦੇ ਪੈਂਖੜ ਪਾਏ ਰਾਮਾ, ਬਾਬਾ ਵਿਆਹੁਣ ਪੋਤੇ ਨੂੰ ਚੱਲਿਆ, ਲੱਠੇ ਨੇ ਖੜ-ਖੜ ਲਾਈ ਰਾਮਾ। ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ, ਚਾਂਦੀ ਦੇ ਪੈਂਖੜ ਪਾਏ ਰਾਮਾ, ਬਾਬਲ ਵਿਆਹੁਣ ਪੁੱਤ ਨੂੰ ਚੱਲਿਆ, ਦੰਮਾਂ ਨੇ ਛਣ-ਛਣ ਲਾਈ ਰਾਮਾ। ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ, ਚਾਂਦੀ ਦੇ...
Read more
ਰਾਜਾ ਤੇ ਪੁੱਛਦਾ ਰਾਣੀਏਂ/Raja te Pauchda Raniye
6th April 2018 03:45:17
ਰਾਜਾ ਤੇ ਪੁੱਛਦਾ ਰਾਣੀਏਂ, ਸੁਣ ਮੇਰੀ ਬਾਤ ਨੂੰ, ਸੁਣ ਮੇਰੀ ਬਾਤ ਨੂੰ ਗਾਗਰ ਦੇ ਸੁੱਚੇ ਮੋਤੀ ਕਿਹਨੂੰ ਦੇਈਏ । ਪਾਂਧੇ ਦੇ ਜਾਈਏ ਵੇ ਰਾਜਾ, ਸਾਹਾ ਸੁਧਾਈਏ, ਸਾਹਾ ਸੁਧਾਈਏ, ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ । ਪੁੱਤਰਾਂ ਦਾ ਜੰਮਣ, ਵੇ ਰਾਜਾ, ਨੂੰਹਾਂ ਦਾ ਆਵਣ, ਇੰਦਰ ਦੀ ਵਰਖਾ ਵੇ ਰਾਜਾ, ਨਿੱਤ...
Read more
ਪੁੱਛਦੀ-ਪੁਛਾਂਦੀ ਮਾਲਣ ਗਲੀ 'ਚ ਆਈ/ Pauchdi Puchhaandi Maalann Gali cha Aayi
6th April 2018 04:25:29
ਪੁੱਛਦੀ-ਪੁਛਾਂਦੀ ਮਾਲਣ ਗਲੀ 'ਚ ਆਈ, ਸ਼ਾਦੀ ਵਾਲਾ ਘਰ ਕਿਹੜਾ। ਉੱਚੜੇ ਤੰਬੂ ਮਾਲਣ ਸਬਜ਼ ਕਨਾਤਾਂ, ਸ਼ਾਦੀ ਵਾਲਾ ਘਰ ਇਹੋ। ਆ, ਮੇਰੀ ਮਾਲਣ, ਬੈਠ ਦਲ੍ਹੀਜੇ, ਕਰ ਨੀ ਸਿਹਰੇ ਦਾ ਮੁੱਲ। ਇੱਕ ਲੱਖ ਚੰਬਾ ਦੋ ਲੱਖ ਮਰੂਆ, ਤ੍ਰੈ ਲੱਖ ਸਿਹਰੇ ਦਾ ਮੁੱਲ। ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ, ਬੰਨ੍ਹ ਨੀ ਲਾਲ ਜੀ ਦੇ...
Read more
ਬੰਨੋ ਨੇ ਭੇਜੀਆਂ ਚੀਰੀਆਂ / Banno ne Bhejaya Cheereeaa
6th April 2018 04:52:40
ਬੰਨੋ ਨੇ ਭੇਜੀਆਂ ਚੀਰੀਆਂ ਰਜ਼ਾਦੀ ਨੇ ਭੇਜੀਆਂ ਚੀਰੀਆਂ ਬੰਨਾ, ਤੂੰ ਲਟਕੇਂਦੜਾ ਆਓ ਬੰਨਾ ਮੇਰਾ ਰਾਓ-ਰਜ਼ਾਦੀ ਦਾ ਜੀਵੇ ਬੰਨਾ ਕਿੱਕੁਣ ਆਵਾਂ, ਬੰਨੋ ਮੇਰੀਏ ? ਲਟਕੇਂਦੀ ਨੀ ਬੇਸਰ ਵਾਲੀਏ ਛਣਕੇਂਦੇ ਨੀ ਚੂੜੇ ਵਾਲੀਏ ਬੰਨਾ, ਮੈਂ ਤੇਰਾ ਸਾਹਾ ਸੁਧਾਇਆ, ਬੰਨਾ ਮੇਰਾ ਰਾਓ-ਰਜ਼ਾਦੀ ਦਾ ਜੀਵੇ ਬੰਨਾ ਸਾਹਾ ਸੁਧਾਵੇ ਮੇਰਾ ਬਾਬਲ ਪਾਂਧੇ ਦੇ ਜਾਵੇ ਮੇਰਾ...
Read more
ਤੇਰੀ ਡੋਲੀ ਤੋਂ ਜਾਵਾਂ ਘੋਲੀ/ Teri Doli to Java Gholi
6th April 2018 04:57:58
ਕਿਸ ਤੇਰਾ ਮੋਢਾ ਚਿਤਰਿਆ, ਵੇ ਚਿਤਰਿਆ, ਜੀਉ ਮੇਰੇ ਜਾਦੜਿਆ ਕਿਸ ਤੇਰਾ ਕਾਜ ਰਚਾਇਆ, ਸੁੱਖੀਂ ਲੱਧੜਿਆ ਬਾਬੇ ਮੋਢਾ ਚਿਤਰਿਆ, ਵੇ ਚਿਤਰਿਆ, ਜੀਉ ਮੇਰੇ ਜਾਦੜਿਆ ਤੇਰੇ ਬਾਬਲ ਕਾਜ ਰਚਾਇਆ, ਸੁੱਖੀਂ ਲੱਧੜਿਆ ਜੇ ਤੈਨੂੰ ਪਾਈਆਂ ਮਾਈਆਂ ਵੇ, ਮਾਈਆਂ ਵੇ, ਜੀਉ ਮੇਰੇ ਜਾਦੜਿਆ ਤੇਰੀ ਮਾਂ ਨੂੰ ਮਿਲਣ ਵਧਾਈਆਂ, ਸੁੱਖੀਂ ਲੱਧੜਿਆ ਜੇ ਤੂੰ ਚੜ੍ਹਿਓਂ ਘੋੜੀ...
Read more
ਲਟਕੇਂਦੇ ਵਾਲ ਸੁਹਣੇ ਦੇ /Lattakede wal Suhne de
6th April 2018 05:17:21
ਲਟਕੇਂਦੇ ਵਾਲ ਸੁਹਣੇ ਦੇ ਜਦੋਂ ਲੱਗਿਆ ਵੀਰਾ ਤੈਨੂੰ ਮਾਈਆਂ ਵੇ, ਤੇਰੀ ਮਾਂ ਨੂੰ ਮਿਲਣ ਵਧਾਈਆਂ ਵੇ। ਲਟਕੇਂਦੇ ਵਾਲ ਸੁਹਣੇ ਦੇ! ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ। ਜਦ ਚੜ੍ਹਿਆ ਵੀਰਾ ਘੋੜੀ ਵੇ, ਤੇਰੇ ਨਾਲ ਭਰਾਵਾਂ ਦੀ ਜੋੜੀ ਵੇ। ਲਟਕੇਂਦੇ ਵਾਲ ਸੁਹਣੇ ਦੇ! ਸੁਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ। ਮੇਰੇ...
Read more
ਘੋੜੀ ਬਾਬੇ ਵਿਹੜੇ ਜਾ /Ghori Babe Vihrhe ja
6th April 2018 05:23:19
ਨੀ ਘੋੜੀ ਬਾਬੇ ਵਿਹੜੇ ਜਾ, ਤੇਰੇ ਬਾਬੇ ਦੇ ਮਨ ਸ਼ਾਦੀਆਂ। ਤੇਰੀ ਦਾਦੀ ਦੇ ਮਨ ਚਾਅ, ਨੀ ਘੋੜੀ ਚੁਗਦੀ ਹਰਿਆ ਘਾਹ। ਨੀ ਘੋੜੀ ਪਈ ਕੁਵੱਲੜੇ ਰਾਹ, ਨੀ ਘੋੜੀ ਰਾਵਲੀ ਕਹੀਏ! ਨੀ ਘੋੜੀ ਨਾਨੇ ਵਿਹੜੇ ਜਾ, ਤੇਰੇ ਨਾਨੇ ਦੇ ਮਨ ਸ਼ਾਦੀਆਂ। ਤੇਰੀ ਨਾਨੀ ਦੇ ਮਨ ਚਾਅ, ਨੀ ਘੋੜੀ ਚੁਗਦੀ ਹਰਿਆ ਘਾਹ। ਨੀ...
Read more
ਬਾਗ਼ਾਂ ਵੱਲ ਜਾਵੀਂ ਵੇ / Bagaa vel Javi ve
7th April 2018 11:02:28
ਘੋੜਾ ਤਾਂ ਬੀੜੀਂ ਵੇ ਵੀਰਾ, ਬਾਗ਼ਾਂ ਵੱਲ ਜਾਮੀਂ ਵੇ। ਉਥੇ ਤਾਂ ਬੈਠੀ ਵੇ ਵੀਰਾ, ਬਾਗ਼ਾਂ ਦੀ ਮਾਲਣ ਵੇ। ਉਹਨੂੰ ਤਾਂ ਜਾ ਕੇ ਵੀਰਾ, ਸੀਸ ਨਿਵਾਮੀਂ ਵੇ। ਮਾਲਣ ਨੇ ਬਖ਼ਸ਼ਿਆ ਵੀਰਾ, ਫ਼ੁੱਲਾਂ ਦਾ ਸਿਹਰਾ ਵੇ। ਘੋੜਾ ਤਾਂ ਬੀੜੀਂ ਵੇ ਵੀਰਾ, ਖੂਹੇ ਵੱਲ ਜਾਮੀਂ ਵੇ। ਉਥੇ ਤਾਂ ਬੈਠੀ ਵੇ ਵੀਰਾ, ਖੂਹੇ ਦੀ...
Read more
ਘੋੜੀ ਤੇਰੀ ਅੰਬਰਸਰ ਦੀ / Ghori Teri Ambersar di
7th April 2018 11:08:04
ਘੋੜੀ ਤਾਂ ਤੇਰੀ ਅੰਬਰਸਰ ਦੀ ਵੀਰਾ, ਕਾਠੀ ਬਣੀ ਪਟਿਆਲੇ। ਘੋੜੀ ਚੜ੍ਹਦੇ, ਕਾਠੀ ਕੱਸਦੇ ਵੀਰਾ, ਲਿਸ਼ਕ ਪਈ ਵੇ ਅੰਬਾਲੇ। ਚੀਰਾ ਤਾਂ ਤੇਰਾ ਅੰਬਰਸਰ ਦਾ ਵੀਰਾ, ਕਲਗ਼ੀ ਬਣੀ ਪਟਿਆਲੇ। ਚੀਰਾ ਬੰਨ੍ਹਦੇ, ਕਲਗ਼ੀ ਸਜਾਉਂਦੇ ਵੀਰਾ, ਲਿਸ਼ਕ ਪਈ ਵੇ ਅੰਬਾਲੇ। ਵਰਦੀ ਤਾਂ ਤੇਰੀ ਅੰਬਰਸਰ ਦੀ ਵੀਰਾ, ਬਟਨ ਬਣੇ ਪਟਿਆਲੇ। ਵਰਦੀ ਪਾਉਂਦੇ, ਬਟਨ ਲਾਉਂਦੇ ਵੀਰਾ,...
Read more
ਧੰਨ ਘੋੜੀ /Dhan Ghori
7th April 2018 11:14:14
ਘੋੜੀ ਤਾਂ ਮੇਰੇ ਕਾਨ੍ਹ ਦੀ, ਨੀ ਦੀਵਾਨ ਦੀ, ਧੰਨ ਘੋੜੀ। ਸੋਹੇ ਤਾਂ ਬਾਬੇ ਦੇ ਵਾਰ ਨੀ, ਧੰਨ ਘੋੜੀ। ਨੀਲੀ ਜੀ ਘੋੜੀ ਵੀਰਾ ਵੇ ਤੇਰੀ ਨੀਲੀ ਜੀ ਘੋੜੀ, ਵਾਗ ਛੁੱਟੇ ਘਰ ਆਵੇ। ਵੀਰਾ ਵੇ ਤੇਰੀ ਪਤਲੀ ਜਿਹੀ ਨਾਜੋ, ਸੱਗੀ ਨਾਲ ਸੁਹਾਵੇ।ਧੰਨ ਘੋੜੀ ਵੀਰਾ ਵੇ ਤੇਰੀ ਨੀਲੀ ਜੀ ਘੋੜੀ, ਵਾਗ ਛੁੱਟੇ ਘਰ...
Read more
ਸੁਹਣੀ ਨੀ ਘੋੜੀ ਵੀਰ ਦੀ / Suhni ne Ghori Veer di
7th April 2018 11:19:01
ਸੁਹਣੀ ਨੀ ਘੋੜੀ ਵੀਰ ਦੀ ਸੁਹਣੀ ਨੀ ਘੋੜੀ ਵੀਰ ਦੀ ਉਚੇ ਨੂੰ ਪਾਣੀ ਡੋਲ੍ਹੀਏ, ਪਾਣੀ ਨੀਵੇਂ ਨੂੰ ਆਵੇ। ਨੀ ਸਹੀਓ ਪਾਣੀ ਨੀਵੇਂ ਨੂੰ ਆਵੇ। ਸੁਹਣੀ ਨੀ ਘੋੜੀ ਵੀਰ ਦੀ ਬਾਗ਼ੋਂ ਚਰ ਘਰ ਆਵੇ। ਉਚੇ ਨੂੰ ਪਾਣੀ ਡੋਲ੍ਹੀਏ, ਪਾਣੀ ਨੀਵੇਂ ਨੂੰ ਆਵੇ। ਸੁਹਣਾ ਨੀ ਚੀਰਾ ਵੀਰ ਦਾ, ਸਿਹਰੇ ਨਾਲ ਸੁਹਾਵੇ।
Read more
ਘੋੜੀ ਰਾਂਗਲੀ ਸਹੀਓ / Ghori Rangli Sahio
7th April 2018 03:01:21
ਨੀ ਘੋੜੀ ਰਾਂਗਲੀ ਸਹੀਓ! ਘੋੜੀ ਬਾਬੇ ਵਿਹੜੇ ਜਾਹ। ਘੋੜੀ ਚਰਦੀ ਹਰਾ ਘਾਹ। ਘੋੜੀ ਪੀਂਦੀ ਠੰਢਾ ਨੀਰ। ਘੋੜੀ ਚੜ੍ਹੇ ਸੁਹਣਾ ਵੀਰ। ਨੀ ਘੋੜੀ ਰਾਂਗਲੀ ਸਹੀਓ! ਘੋੜੀ ਬਾਪੂ ਵਿਹੜੇ ਜਾਹ। ਘੋੜੀ ਚਰਦੀ ਹਰਾ ਘਾਹ। ਘੋੜੀ ਪੀਂਦੀ ਠੰਢਾ ਨੀਰ। ਘੋੜੀ ਚੜ੍ਹੇ ਸੁਹਣਾ ਵੀਰ। ਨੀ ਘੋੜੀ ਰਾਂਗਲੀ ਸਹੀਓ
Read more
ਵੀਰਾ ਘੋੜੀ ਆਈ /Veera Ghori Aayi
7th April 2018 03:06:03
ਵੀਰਾ ਘੋੜੀ ਆਈ ਤੇਰੇ ਚੜ੍ਹਨੇ ਨੂੰ, ਆਪਣੀ ਦਾਦੀ ਮੰਗਵਾ ਲਾ, ਪੂਰੇ ਸ਼ਗਨ ਕਰਨੇ ਨੂੰ। ਆਪਣਾ ਬਾਬਾ ਮੰਗਵਾ ਲਾ, ਦੰਮਾਂ ਬੋਰੀ ਫੜਨੇ ਨੂੰ। ਵੀਰਾ ਘੋੜੀ ਆਈ ਤੇਰੇ ਚੜ੍ਹਨੇ ਨੂੰ, ਆਪਣੀ ਮਾਤਾ ਮੰਗਵਾ ਲਾ, ਪੂਰੇ ਸ਼ਗਨ ਕਰਨੇ ਨੂੰ।
Read more
ਵੀਰਾ ਘੋੜੀਆਂ ਵਿਕੇਂਦੀਆਂ ਵੇ /Veera Ghoriya Vikediyaa ve
7th April 2018 05:09:13
ਵੀਰਾ ਘੋੜੀਆਂ ਵਿਕੇਂਦੀਆਂ ਵੇ, ਗੰਗਾ ਯਮੁਨਾ ਤੋਂ ਪਾਰ। ਵੀਰਾ ਬਾਬੇ ਨੂੰ ਕਹਿ ਦੇਈਂ ਵੇ, ਲੈ ਦੇ ਦੋ ਅਤੇ ਚਾਰ। ਵੀਰਾ ਘੋੜੀਆਂ ਵਿਕੇਂਦੀਆਂ ਵੇ, ਗੰਗਾ ਯਮੁਨਾ ਤੋਂ ਪਾਰ। ਵੀਰਾ ਨਾਨੇ ਨੂੰ ਕਹਿ ਦੇਈਂ ਵੇ, ਲੈ ਦੇ ਦੋ ਅਤੇ ਚਾਰ। ਵੀਰਾ ਘੋੜੀਆਂ ਵਿਕੇਂਦੀਆਂ ਵੇ, ਗੰਗਾ ਯਮੁਨਾ ਤੋਂ ਪਾਰ। ਵੀਰਾ ਬਾਪ ਨੂੰ ਕਹਿ...
Read more
ਘੋੜੀ ਚੜ੍ਹ ਬੰਨਿਆ/Ghori Char Banniaa
7th April 2018 05:15:05
ਘੋੜੀ ਚੜ੍ਹ ਬੰਨਿਆ ਤੈਨੂੰ ਬਾਬਾ ਬੁਲਾਵੇ, ਮੈਂ ਸਦਕੇ ਵੀਰਾ ਦਾਦੀ ਸ਼ਗਨ ਮਨਾਵੇ, ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ। ਘੋੜੀ ਚੜ੍ਹ ਬੰਨਿਆ ਤੈਨੂੰ ਬਾਪ ਬੁਲਾਵੇ, ਮੈਂ ਸਦਕੇ ਵੀਰਾ ਮਾਤਾ ਸ਼ਗਨ ਮਨਾਵੇ, ਮੈਂ ਸਦਕੇ ਵੀਰਾ ਦਾਣਾ ਮੋਤੀਆਂ ਦਾ ਖਾਵੇ। ਘੋੜੀ ਚੜ੍ਹ ਬੰਨਿਆ ਤੈਨੂੰ ਮਾਮਾ ਬੁਲਾਵੇ, ਮੈਂ ਸਦਕੇ ਵੀਰਾ ਮਾਮੀ ਸ਼ਗਨ ਮਨਾਵੇ,...
Read more
ਘੋੜੀ ਤਾਂ ਮੇਰੇ ਵੀਰ ਦੀ /Ghori ta Mere veer di
7th April 2018 05:18:58
ਘੋੜੀ ਤਾਂ ਮੇਰੇ ਵੀਰ ਦੀ, ਨੀ ਬਿੰਦ੍ਰਾ ਵਣ ਵਿਚੋਂ ਆਈ। ਆਉਂਦੀ ਮਾਤਾ ਨੇ ਰੋਕ ਲਈ, ਦੇ ਜਾ ਢੋਲ ਧਰਾਈ। ਜੋ ਕੁਝ ਮੰਗਣਾ ਮੰਗ ਲਾ, ਨੀ ਮਾਤਾ ਦੇਰ ਨਾ ਲਾਈਂ। ਸਵਾ ਰੁਪਈਆ ਰੋਕ ਦਾ, ਰੱਖ ਜਾ ਢੋਲ ਧਰਾਈ।
Read more
  • 1
  • 2

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ
  • Volunteer
  • Awards

©2023 ਪੰਜਾਬੀ ਮਾਂ ਬੋਲੀ. All rights reserved.

Designed by OXO Solutions®