Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Shop
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools

Boliaan ਬੋਲੀਆਂ

ਤਾਰਾਂ ਤਾਰਾਂ ਤਾਰਾਂ
14th May 2011 08:53:27
ਤਾਰਾਂ ਤਾਰਾਂ ਤਾਰਾਂ , ਬੋਲੀਆਂ ਦੇ ਖੂਹ ਭਰਦੂੰ , ਜਿਥੇ ਪਾਣੀ ਭਰਨ ਮੁਟਿਆਰਾਂ | ਬੋਲੀਆਂ ਦੇ ਸੜਕ ਬੰਨਹਾਂ , ਜਿੱਥੇ ਚੱਲਣ ਮੋਟਰਾਂ ਕਾਰਾਂ | ਬੋਲੀਆਂ ਦੇ ਨਹਿਰ ਵਗੇ , ਜਿੱਥੇ ਚਕਣ ਮੋਘੇ ਤੇ ਨਾਲਾਂ | ਜਿਉਦੀ ਤੂੰ ਮਰ ਗਈ ਜਸੋ ਕੱਢੀਆਂ ਜੇਠ ਨੇ ਗਾਲਹਾਂ | ਨਾ ਮੈਂ ਮੇਲਣੇ ਪੜਹੀ ਗੁਰਮੁਖੀ...
Read more
ਚਾਂਦੀ-ਚਾਂਦੀ-ਚਾਂਦੀ
14th May 2011 08:54:39
ਚਾਂਦੀ-ਚਾਂਦੀ-ਚਾਂਦੀ ਧੀਏ ਨੀ ਪਸੰਦ ਕਰ ਲਾ ਗੱਡੀ ਭਰੀ ਮੁੰਡਿਆਂ ਦੀ ਜਾਂਦੀ।
Read more
ਲੋਈ-ਲੋਈ-ਲੋਈ
14th May 2011 08:55:06
ਲੋਈ-ਲੋਈ-ਲੋਈ ਖਾਲੀ ਗੱਡੀ ਮੋੜ ਬਾਬਲਾ ਮੇਰੇ ਹਾਣ ਦਾ ਮੁੱਡਾ ਨਾ ਕੋਈ।
Read more
ਆਰੀ-ਆਰੀ-ਆਰੀ
14th May 2011 08:56:08
ਆਰੀ-ਆਰੀ-ਆਰੀ ਮੁੰਡਾ ਮੇਰਾ ਰੋਵੇ ਅੰਬਾਂ ਨੂੰ ਤੂੰ ਕਾਹਦਾ ਪਟਵਾਰੀ।
Read more
ਗਨੇਰੀਆਂ-ਗਨੇਰੀਆਂ-ਗਨੇਰੀਆਂ
14th May 2011 08:58:13
ਗਨੇਰੀਆਂ-ਗਨੇਰੀਆਂ-ਗਨੇਰੀਆਂ ਕਾਲੀ ਪੱਗ ਨਾ ਬੰਨ੍ਹ ਵੇ ਤੈਨੂੰ ਨਜ਼ਰਾਂ ਲਗਣਗੀਆਂ ਮੇਰੀਆਂ।
Read more
ਹੋਰ ਸਈਆਂ ਪੰਜ-ਪੰਜ ਘੜੇ ਚੁਦਕੀਆਂ
14th May 2011 08:59:32
ਹੋਰ ਸਈਆਂ ਪੰਜ-ਪੰਜ ਘੜੇ ਚੁਦਕੀਆਂ ਮੇਰਾ ਘੜਾ ਕਿਉਂ ਡੋਲਦਾ ਨੀ ਮੇਰਾ ਚੰਨ ਬੰਗਲ ਵਿਚ ਬੋਲਦਾ ਨੀ।  
Read more
ਸਾਉਣ ਦਾ ਮਹੀਨਾ ਬਾਗਾਂ ਵਿਚ ਬੋਲਣ ਮੋਰ
14th May 2011 09:01:10
ਸਾਉਣ ਦਾ ਮਹੀਨਾ ਬਾਗਾਂ ਵਿਚ ਬੋਲਣ ਮੋਰ ਮੈਂ ਨਹੀਂ ਸਹੁਰੇ ਜਾਣਾ ਗੱਡੀ ਖਾਲੀ ਮੋੜ।
Read more
ਓਹ ਮੇਰਾ ਪੰਜਾਬ
14th May 2011 09:05:41
ਖੂਹ ਦੀ ਗਾਧੀ ਤੇ ਜੱਟ ਬੈਠਾ ਜੱਨਤ ਨੂੰ ਪਿਆ ਤਾਹਨੇ ਮਾਰੇ, ਜਿੱਥੇ ਧੀਦੋ ਦੀ ਵੰਝਲੀ ਨੇ ਕੀਲ ਲਏ ਕਈ ਮਸਤ ਸ਼ਬਾਬ, ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ, ਓਹ ਮੇਰਾ ਪੰਜਾਬ ਰਾੰਝਣਾ ਓਹ ਮੇਰਾ ਪੰਜਾਬ, ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ . . . .
Read more
ਬੋਲੀਆਂ
30th May 2011 01:01:02
ਮਧਾਣੀਆਂ........ ਹਾਏ ਉਹ ਮੈਰੇ ਡਾਢਿਆ ਰੱਬਾ,, ਕੀਨਾਂ ਜਮੀਆਂ ਕੀਨਾਂ ਨੇ ਲੈ ਜਾਨੀਆਂ.. ਹਾਏ ਉਹ ਮੈਰੇ ਡਾਢਿਆ ਰੱਬਾ,, ਕਿਨਾਂ ਜਮੀਆਂ ਕਿਨਾਂ ਨੇ ਲੈ ਜਾਨੀਆਂ..... ਛੋਲੇ.......... ਬਾਬੁਲ ਤੈਰੇ ਮਹਿਲਾਂ ਵਿਚੋਂ,, ਸੱਤਰਂਗੀਆ ਕਬੂਤਰ ਬੋਲੇ... ਬਾਬੁਲ ਤੈਰੇ ਮਹਿਲਾਂ ਵਿਚੋਂ,, ਸੱਤਰਂਗੀਆ ਕਬੂਤਰ ਬੋਲੇ... ਛੋਈ........ ਬਾਬੁਲ ਤੈਰੇ ਮਹਿਲਾਂ ਵਿਚੋਂ,, ਤੇਰੀ ਲਾਡੋ ਪ੍ਰਦੇਸਣ ਹੋਈ... ਬਾਬੁਲ ਤੈਰੇ ਮਹਿਲਾਂ...
Read more
ਦੇਓਰ
30th May 2011 01:02:55
ਦੇਓਰ ਮੇਰੇ ਦੀ ਗਲ ਸੁਣਾਵਾ, ਮਿਰਚ ਮਸਲਾ ਲਾ ਕੇ ਅਧੀ ਰਾਤ ਓਹ ਘਰ ਨੂ ਆਂਦਾ, ਦਾਰੂ ਦਾ ਘੁੱਟ ਲਾ ਕੇ ਬਈ ਨਾਰ ਤਾ ਓੜੀ ਬੜੀ ਮਜਾਜਣ, ਬੇਹ ਜੇ ਕੁੰਡਾ ਲਾ ਕੇ, ਬਈ ਤੜਕੇ ਉਠ ਕੇ ਚਾਹ ਧਰ ਲੇੰਦਾ ਲੋਂਗ ਲਾਚੀਆਂ ਪਾ ਕੇ ਨੀ ਰੰਨ ਖੁਸ਼ ਕਰ ਲੀ ਚਾਹ ਦਾ ਗਲਾਸ...
Read more
ਤਾਰਾਂ ਤਾਰਾਂ
30th May 2011 01:03:59
ਤਾਰਾਂ ਤਾਰਾਂ ਤਾਰਾਂ , ਬੋਲੀਆਂ ਦੇ ਖੂਹ ਭਰਦੂੰ , ਜਿਥੇ ਪਾਣੀ ਭਰਨ ਮੁਟਿਆਰਾਂ | ਬੋਲੀਆਂ ਦੇ ਸੜਕ ਬੰਨਹਾਂ , ਜਿੱਥੇ ਚੱਲਣ ਮੋਟਰਾਂ ਕਾਰਾਂ | ਬੋਲੀਆਂ ਦੇ ਨਹਿਰ ਵਗੇ , ਜਿੱਥੇ ਚਕਣ ਮੋਘੇ ਤੇ ਨਾਲਾਂ | ਜਿਉਦੀ ਤੂੰ ਮਰ ਗਈ ਜਸੋ ਕੱਢੀਆਂ ਜੇਠ ਨੇ ਗਾਲਹਾਂ | ਨਾ ਮੈਂ ਮੇਲਣੇ ਪੜਹੀ ਗੁਰਮੁਖੀ...
Read more
ਰੋੜੇ-ਰੋੜੇ
30th May 2011 01:08:02
ਰੋੜੇ-ਰੋੜੇ ਹੜਿੱਪਾ ਰੋੜੇ ਰੋੜੇ ਰੋੜੇ ਨੀਂ ਮੁੰਡਾ ਤੇਰੇ ਮੂਹਰੇ ਸੋਹਣੀਏ....ਦੋਵੇਂ ਹੱਥ ਜੋੜੇ ਚੱਲ ਹੁਣ ਹਾਂ ਕਰਦੇ...ਲੇ ਨਖ਼ਰੇ ਕਰਲਾ ਥੋੜੇ ਨੀਂ ਤੇਰੇ ਲਈ ਜਿੰਮ ਲੱਗਿਆ..ਫਿਰਦਾ ਬਣਾਈ ਡੌਲੇ ਚੌੜੇ-ਚੌੜੇ
Read more
ਛੱਡ ਦੇ ਕਲਹਿਰੀਆ ਮੋਰਾ/ Chhad de Klhiria Mora
20th March 2018 12:24:00
ਪਹਿਲਾਂ ਤੈਨੂੰ ਸੌ ਕੋਹਾਂ ਤਕ ਖ਼ਬਰ ਸੀ ਭੋਰਾ ਭੋਰਾ ਜੇ ਮੈਂ ਠੰਢਾ ਹਉਕਾ ਭਰਦੀ ਤੂੰ ਕਰਦਾ ਸੀ ਝੋਰਾ ਹੁਣ ਤਾਂ ਤੈਨੂੰ ਨਾਲ ਪਈ ਦਾ ਸੁਣਦਾ ਨੀ ਹਟਕੋਰਾ ਜੇ ਮੈਨੂੰ ਨਹੀਂ ਰੱਖਣਾ ਛੱਡ ਦੇ ਕਲਹਿਰੀਆ ਮੋਰਾ
Read more
ਖਾਣ ਨੂੰ ਤੈਨੂੰ ਖੀਰ ਦਉਂਗੀ/Khann nu Tainu Khir Dougi
5th April 2018 12:08:44
ਖਾਣ ਨੂੰ ਤੈਨੂੰ ਖੀਰ ਦਉਂਗੀ ਨਾਲ ਪਕਾ ਦਉ ਪੂੜਾ ਬੈਠਣ ਨੂੰ ਤੈਨੂੰ ਕੁਰਸੀ ਦਉਗੀ ਸੋਣ ਨੂੰ ਲਾਲ ਪੰਘੂੜਾ ਲਾ ਕੇ ਤੇਲ ਤੇਰੇ ਵਾਹਦੂੰ ਬੋਦੇ ਸਿਰ ਤੇ ਕਰ ਦਉਂ ਜੂੜਾ ਜੇ ਮੇਰਾ ਪੁੱਤ ਬਣਨਾ ਲਿਖ ਕੇ ਵਖਾ ਦੇ ਊੜਾ
Read more
ਸਾਉਣ ਦੀਆਂ ਬੋਲੀਆਂ
8th May 2018 01:21:18
ਸ਼ੌਕ ਨਾਲ ਗਿੱਧੇ ਵਿਚ ਆਵਾਂ । ਬੋਲੀ ਪਾਵਾਂ ਸ਼ਗਨ ਮਨਾਵਾਂ ਸਾਉਣ ਦਿਆ ਬਦਲਾ ਵੇ ਮੈਂ ਤੇਰਾ ਜਸ ਗਾਵਾਂ । ਸਾਉਣ ਮਹੀਨੇ ਘਾਹ ਹੋ ਚਲਿਆ ਰੱਜਣ ਮੱਝੀਆਂ ਗਾਈਂ, ਗਿੱਧਿਆ ਪਿੰਡ ਵੜ ਵੇ ਲਾਂਭ ਲਾਂਭ ਨਾ ਜਾਈਂ । ਚਿੱਟੀ ਕਣਕ ਦੇ ਮੰਡੇ ਪਕਾਵਾਂ ਨਾਲੇ ਤੜਕਾਂ ਵੜੀਆਂ ਗਿੱਧਾ ਸਾਉਣ ਦਾ ਹਾਕਾਂ ਮਾਰੇ, ਮੈਂ...
Read more
ਵੀਰਾਂ ਸੰਬੰਧੀ ਬੋਲੀਆਂ/Veera Sambandhi Boliaan
10th May 2018 01:26:41
1. ਵੀਰਾ ਆਈਂ ਵੇ ਭੈਣ ਦੇ ਵਿਹੜੇ, ਪੁੰਨਿਆਂ ਦਾ ਚੰਨ ਬਣ ਕੇ। 2.ਬੋਤਾ ਬੰਨ੍ਹ ਦੇ ਸਰਵਣਾ ਵੀਰਾ, ਮੁੰਨੀਆਂ ਰੰਗੀਨ ਗੱਡੀਆਂ। ਅੱਗਿਓਂ ਵੀਰ ਕਹਿੰਦਾ: ਮੱਥਾ ਟੇਕਦਾ ਅੰਮਾਂ ਦੀਏ ਜਾਈਏ, ਬੋਤਾ ਭੈਣੇ ਫੇਰ ਬੰਨ੍ਹ ਲਊਂ। 3. ਹੱਥ ਛਤਰੀ ਰੁਮਾਲ ਪੱਲੇ ਸੇਵੀਆਂ ਔਹ ਵੀਰ ਮੇਰਾ ਕੁੜੀਓ 4. ਭੈਣਾਂ ਰੋਂਦੀਆਂ ਪਿਛੋਕੜ ਖੜ ਕੇ ਜਿਨ੍ਹਾਂ...
Read more
ਸੱਸ ਅਤੇ ਹੋਰ ਰਿਸ਼ਤਿਆਂ ਸੰਬੰਧੀ ਬੋਲੀਆਂ/Saas Aate Hor Risteya Sambandhi Boliaan
11th May 2018 01:31:13
ਆਪ ਸੱਸ ਮੰਜੇ ਲੇਟਦੀ ਸਾਨੂੰ ਮਾਰਦੀ ਚੱਕੀ ਵੱਲ ਸੈਨਤਾਂ ਮੇਰੀ ਸੱਸ ਨੇ ਮੱਕੀ ਦਾ ਟੁੱਕ ਮਾਰਿਆ ਡੌਲੇ ਕੋਲੋਂ ਬਾਂਹ ਟੁੱਟਗੀ ਮਾਪਿਆਂ ਨੇ ਰੱਖੀ ਲਾਡਲੀ ਅੱਗੋਂ ਸੱਸ ਬਘਿਆੜੀ ਟੱਕਰੀ ਸੱਸ ਦੇ ਸਤਾਰਾਂ ਕੁੜੀਆਂ ਮੱਥਾ ਟੇਕਦੀ ਨੂੰ ਬਾਰਾਂ ਬਜ ਜਾਂਦੇ ਸੁੱਥਣੇ ਸੂਫ ਦੀਏ ਤੈਨੂੰ ਸੱਸ ਦੇ ਮਰੇ ਤੋਂ ਪਾਵਾਂ ਪੌੜੀ ਵਿਚ ਅੱਧ...
Read more
ਕੱਟ ਲਾ ਪ੍ਰਹੁਣੀ ਬਣ ਕੇ/Cut la Parhuni Ban ke
28th May 2018 12:19:03
ਕਾਹਦਾ ਕਰਦੀ ਮਾਣ ਨੀ ਜਿੰਦੇ ਕੀ ਤੁਰਦੀ ਹਿੱਕ ਤਣ ਕੇ ਟੁਟ ਜਾਣਾ ਤੇਰੇ ਗਲ਼ 'ਚੋਂ ਧਾਗਾ ਖਿੱਲਰ ਜਾਣੇ ਮਣਕੇ ਕੱਚੇ ਕੱਚ ਦਾ ਚੂੜਾ ਅੜੀਏ ਕੱਲ ਹੈਨੀ ਅੱਜ ਛਣਕੇ ਦੋ ਦਿਨ ਦੁਨੀਆਂ ਦੇ ਕੱਟ ਲਾ ਪ੍ਰਹੁਣੀ ਬਣ ਕੇ
Read more
ਤੀਆਂ ਦਾ ਚਾਅ /Teean Da Cha
26th July 2018 12:30:32
ਆਉਦੀ ਕੁੜੀਏ, ਜਾਂਦੀ ਕੁੜੀਏ, ਤੁਰਦੀ ਪਿੱਛੇ ਨੂੰ ਜਾਵੇਂ, ਨੀ ਕਾਹਲੀ ਕਾਹਲੀ ਪੈਰ ਪੱਟ ਲੈ, ਤੀਆਂ ਲੱਗੀਆਂ ਪਿੱਪਲ ਦੀ ਛਾਵੇਂ, ਨੀ ਕਾਹਲੀ ....... ਤੀਆਂ ਤੀਜ ਦੀਆਂ, ਵਰ੍ਹੇ ਦਿਨਾਂ ਨੂੰ ਫੇਰ, ਤੀਆਂ ਤੀਜ ਦੀਆਂ ........
Read more
ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde
30th July 2018 03:03:19
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇੰਦਾ, ਬੁਰ ਜਿਹੀ ਹੈ ਪੈਂਦੀ ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ…. ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ….
Read more
  • 1
  • 2

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ
  • Shop
  • Cart
  • Checkout
  • My account

©2023 ਪੰਜਾਬੀ ਮਾਂ ਬੋਲੀ. All rights reserved.

Designed by OXO Solutions®