Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Shop
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools

Stories ਕਹਾਣੀਆਂ

ਪੇਮੀ ਦੇ ਨਿਆਣੇ/ Pemi de Niaane
29th April 2018 01:42:43
ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈ, ਮੈਂ ਸੱਤ ਵਰ੍ਹੇ ਦਾ ਸੀ ਤੇ ਮੇਰੀ ਵੱਡੀ ਭੈਣ ਗਿਆਰਾਂ ਵਰ੍ਹੇ ਦੀ। ਸਾਡਾ ਖੇਤ ਘਰੋਂ ਮੀਲ ਕੁ ਦੀ ਵਿਥ ‘ਤੇ ਸੀ। ਅੱਧ ਵਿਚਕਾਰ ਇਕ ਜਰਨੈਲੀ ਸੜਕ ਲੰਘਦੀ ਸੀ, ਜਿਸ ਵਿਚੋਂ ਜਾਂਗਲੀਆਂ, ਪਠਾਣਾਂ, ਰਾਸ਼ਿਆਂ ਤੇ ਹੋਰ ਪਰਦੇਸੀਆਂ ਦਾ ਕਾਫੀ ਲਾਂਘਾ ਸੀ। ਅਸੀਂ ਸਭ ਨਿਆਣੇ...
Read more
ਮੁੰਨਾ ਕੋਹ ਲਹੌਰ/Munna Koh Lahore
30th April 2018 10:34:25
"ਸਾਧ ਪਕੌੜੇ ਵੇਚ ਕੇ ਆਪਣੇ ਆਪ ਵਿੱਚ ਜੰਨਤ ਦੀਆਂ ਮੌਜਾਂ ਮਾਣਦਾ ਤੇ ਚੋਰ ਚੋਰੀ ਕਰਕੇ ਆਪਣੇ ਬਾਲ ਬੱਚੇ ਨਾਲ ਬੁੱਲੇ ਲੁਟਦਾ। ਤੇ ਇੰਝ ਸਾਧ ਆਪਣੇ ਹਾਲ ਵਿਚ ਮਸਤ, ਚੋਰ ਆਪਣੇ ਮਾਲ ਵਿਚ ਮਸਤ ਤੇ ਵੇਲਾ ਆਪਣੀ ਚਾਲ ਵਿਚ ਮਸਤ ਸੀ…। "ਕਹਾਣੀ ਦਾ ਮੁੱਢ ਈ ਬੇਢੰਗਾ ਏ!" ਦਾਰੀ ਜੁਲਾਹਾ ਬੋਲ ਪਿਆ,...
Read more
ਮੀਂਹ ਜਾਵੇ ਅਨ੍ਹੇਰੀ ਜਾਵੇ/Meenh Jaave Anheri Jaave
1st May 2018 01:47:54
ਜਦੋਂ ਦਾ ਮੰਗਲ ਸਿੰਘ ਫੌਜ ਵਿਚ ਭਰਤੀ ਹੋ ਗਿਆ ਸੀ, ਬਸੰਤ ਕੌਰ ਨੂੰ ਮੱਝ ਲਈ ਪੱਠੇ ਖੇਤੋਂ ਆਪ ਲਿਆਉਣੇ ਪੈ ਗਏ ਸਨ। ਪਿਛਲੇ ਛੇ ਮਹੀਨਿਆਂ ਵਿਚ ਦੋ ਬਰਸਾਤ ਦੇ ਸਨ, ਜਦੋਂ ਬੰਜਰਾਂ ਵਿਚ ਘਾਹ ਇਤਨਾ ਉਗਿਆ ਹੋਇਆ ਸੀ ਕਿ ਮੱਝਾਂ ਨੂੰ ਚਾਰ ਕੇ ਲਿਆਉਣ ਤੋਂ ਪਿਛੋਂ ਬਹੁਤਾ ਤੂੜੀ ਪੱਠਾ ਪਾਉਣ...
Read more
ਭੂਤਵਾੜੇ ਦਾ ਮਹਾਂ-ਭੂਤ-ਪ੍ਰੋ. ਪ੍ਰੀਤਮ ਸਿੰਘ/Bhootware Da Mahan-Bhoot-Pro. Pritam Singh
1st May 2018 02:10:54
ਧਰਮਸ਼ਾਲਾ ਤੋਂ ਪਹਿਲਾਂ ਨਾਭੇ ਤੇ ਫੇਰ ਮੇਰੀ ਬਦਲੀ ਪਟਿਆਲੇ ਦੀ ਹੋ ਗਈ। ਉਹੀ ਪੁਰਾਣਾ ਮਹਿੰਦਰਾ ਕਾਲਜ, ਉਹੀ ਪੁਰਾਣੇ ਪ੍ਰੋਫੈਸਰ ਤੇ ਉਹੀ ਪੰਜਾਬੀ ਵਿਭਾਗ ਦੇ ਹੈਡ ਪ੍ਰੋ. ਪ੍ਰੀਤਮ ਸਿੰਘ। ਮੇਰੇ ਜਿੱਡੇ-ਜਿੱਡੇ ਹੀ ਹਰਬੰਸ ਬਰਾੜ, ਗੁਰਬਖਸ਼ ਸੋਚ, ਨਵਤੇਜ ਭਾਰਤੀ ਵਰਗੇ ਸਿਆਣੇ ਐਮ. ਏ. ਦੇ ਵਿਦਿਆਰਥੀ। ਬੜੀਆਂ ਚੰਗੀਆਂ ਸੁਰਿੰਦਰ, ਸ਼ਰਨਜੀਤ ਤੇ ਸੁਰਜੀਤ ਬੈਂਸ...
Read more
ਮੈਨੂੰ ਮਨੁੱਖਾਂ ਵਿਚ ਸ਼ਾਮਲ ਕਰ ਲਓ/Mainu Manukhan Vich Shamil Kar Lao
8th May 2018 02:36:51
ਨੌਜਵਾਨ ਸਭਾ ਦੀ ਕਾਨਫ਼ਰੰਸ ਦੇ ਪ੍ਰਬੰਧਕ ਕੱਲ੍ਹ ਦਾ ਪ੍ਰੋਗਰਾਮ ਦੱਸ ਕੇ ਸਾਨੂੰ ਜੋਧਾ ਮੱਲ ਆੜ੍ਹਤੀ ਦੀ ਦੁਕਾਨ ਉੱਤੇ ਛੱਡ ਗਏ। ਅਸੀਂ ਚਾਰ ਸਾਂ: ਇਕ ਕਵੀ, ਇਕ ਕਿਸਾਨਾਂ ਦਾ ਪ੍ਰਸਿੱਧ ਆਗੂ, ਇਕ ਜ਼ਿਲ੍ਹਾ ਨੌਜਵਾਨ ਸਭਾ ਦਾ ਸਕੱਤਰ, ਤੇ ਮੈ; ਇਕ ਦੂਜੇ ਦੇ ਪੁਰਾਣੇ ਵਾਕਫ਼, ਉਮਰ ਵਿਚ ਵੀ ਹਾਣੀ, ਅੱਜਕੱਲ੍ਹ ਕਾਨਫ਼ਰੰਸਾਂ ਉੱਤੇ...
Read more
ਜਲ੍ਹਿਆਂਵਾਲਾ ਜਾਗ ਪਿਆ/Jallhianwala Jaag Pia
10th May 2018 02:26:36
ਜਿਸ ਰੋਜ਼ਾਨਾ ਅਖ਼ਬਾਰ ਵਿਚ ਮੈਂ ਰਿਪੋਰਟਰ ਦਾ ਕੰਮ ਕਰਦਾ ਹਾਂ, ਉਹਦਾ 'ਆਜ਼ਾਦੀ ਨੰਬਰ' ਬੜੀ ਸਜ ਧਜ ਨਾਲ ਨਿਕਲ ਰਿਹਾ ਸੀ। ਆਜ਼ਾਦੀ ਬਾਰੇ ਲੇਖ ਤੇ ਬਿਆਨ ਛਪਣ ਲਈ ਆ ਰਹੇ ਸਨ, ਆਜ਼ਾਦੀ ਦੀਆਂ ਤਸਵੀਰਾਂ ਦੇ ਬਲਾਕ ਬਣ ਰਹੇ ਸਨ, ਤੇ ਧੜਾ ਧੜ ਇਸ਼ਤਿਹਾਰ ਬੁੱਕ ਹੋ ਰਹੇ ਸਨ। ਸਾਡੇ ਇਸ਼ਤਿਹਾਰ ਮੈਨੇਜਰ ਨੂੰ...
Read more
ਬਾਸਮਤੀ ਦੀ ਮਹਿਕ/Basmati Di Mehak
12th May 2018 02:22:57
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਸਾਡਾ ਵਤਨ ਨਵਾਂ ਨਵਾਂ ਵੰਡਿਆ ਗਿਆ ਸੀ ਤੇ ਇਹਦੇ ਦੋਵਾਂ ਹਿੱਸਿਆਂ ਵਿਚ ਭੂਤਾਂ ਨੇ ਉਧੜ-ਧੁੰਮੀ ਮਚਾਈ ਹੋਈ ਸੀ। ਰਣਧੀਰ ਅੰਮ੍ਰਿਤਸਰ ਵਿਚ ਫਸਿਆ ਹੋਇਆ ਸੀ। ਉਹਨੇ ਦਿੱਲੀ ਆਪਣੇ ਮਾਪਿਆਂ ਕੋਲ ਪੁੱਜਣਾ ਸੀ, ਪਰ ਗੱਡੀਆਂ ਰੁਕੀਆਂ ਹੋਈਆਂ ਸਨ, ਜਾਂ ਕਦੇ ਕਦੇ ਸ਼ਰਨਾਰਥੀਆਂ ਨਾਲ ਤੂੜੀਆਂ ਚੱਲਦੀਆਂ...
Read more
ਬਸ਼ੀਰਾ/Bashira
15th May 2018 02:30:10
ਬਸ਼ੀਰਾ ਤੇ ਮੈਂ ਬੜੇ ਚੰਗੇ ਬੇਲੀ ਸਾਂ । ਲੁਕਣ-ਮੀਟੀ ਜਾਂ ਕਿਸੇ ਹੋਰ ਖੇਡ ਵਿੱਚ ਜਦੋਂ ਹਾਣੀ ਬਣਨਾ ਹੁੰਦਾ ਤਾਂ ਅਸੀਂ ਦੋਵੇਂ ਕੋਸ਼ਸ਼ ਕਰਦੇ ਕਿ ਅਸੀਂ ਹਾਣੀ ਬਣੀਏਂ ਜੇ ਕਿਤੇ ਬੰਟਿਆਂ ਤੋਂ, ਦਵਾਤ ਡੁਲ੍ਹਣ ਤੋਂ ਜਾਂ ਬਾਲ-ਉਮਰ ਦੇ ਹੋਰ ਸੈਆਂ ਬਹਾਨਿਆਂ ਤੋਂ ਜੇ ਕੋਈ ਮੇਰੇ ਨਾਲ ਲੜ ਪੈਂਦਾ ਤਾਂ ਉਹ ਨਿੱਤ...
Read more
ਭੋਲੂ ਦੀ ਚਿੱਠੀ/Bholu Di Chithi
16th May 2018 02:33:34
ਜਦੋਂ ਭੋਲੂ ਸਕੂਲੇ ਜਾਂਦਾ, ਉਹਦਾ ਬਾਬਾ ਮੰਜੇ ਉੱਤੇ ਨਿਆਈਂ ਦੀਆਂ ਪੈਲੀਆਂ ਵੱਲ ਵੇਖਦਾ ਹੁੰਦਾ। ਜਦੋਂ ਭੋਲੂ ਸਕੂਲੋਂ ਆਉਂਦਾ, ਓਦੋਂ ਵੀ ਉਹਦਾ ਬਾਬਾ ਮੰਜੇ ਉੱਤੇ ਬੈਠਾ ਉਨ੍ਹਾਂ ਨਿਆਈਂ ਦੀਆਂ ਪੈਲੀਆਂ ਵੱਲ ਵੇਖਦਾ ਹੁੰਦਾ। ਇਨ੍ਹਾਂ ਪੈਲੀਆਂ ਵਿਚੋਂ ਕੋਈ ਵੀ ਹੁਣ ਭੋਲੂ ਹੁਰਾਂ ਦੀ ਨਹੀਂ ਸੀਂਪਰ ਬਾਪੂ ਸੂਰਜ ਚੜ੍ਹਨ ਤੋਂ ਸੂਰਜ ਅਸਤਣ ਤੱਕ...
Read more
ਮੇਰਾ ਹਬੀਬ/Mera Habib
17th May 2018 02:40:01
“ਤੈਨੂੰ ਪਤਾ ਈ ਏ ਨਾ- ਪਾਕਿਸਤਾਨ ਦਾ ਆਜ਼ਾਦੀ-ਦਿਨ ਸਾਡੇ ਆਜ਼ਾਦੀ-ਦਿਨ ਤੋਂ ਇਕ ਦਿਨ ਪਹਿਲਾਂ ਹੁੰਦਾ ਏ...." "ਪਤਾ ਨਹੀਂ ਉਹ ਪਾਕਿਸਤਾਨ ਦਾ ਦੂਜਾ ਆਜ਼ਾਦੀ-ਦਿਨ ਸੀ ਜਾਂ ਤੀਜਾ ਹੋਣਾ ਏਂ। ਓਦੋਂ ਮੈਂ ਲੰਡਨ ਸਾਂ ਤੇ ਹਬੀਬ ਨਾਲ ਪਾਕਿਸਤਾਨ ਦੇ ਆਜ਼ਾਦੀ-ਦਿਨ ਦੇ ਜਲਸੇ ਵਿਚ ਸ਼ਾਮਿਲ ਹੋਈ ਸਾਂ। "ਤੇ ਜਿਵੇਂ ਬਹੁਤ ਵਾਰੀ ਹੁੰਦਾ ਸੀ,...
Read more
ਬਾਗ਼ੀ ਦੀ ਧੀ/Bagi di Dhee
20th May 2018 01:13:49
੧ ਕਿਸ਼ਨ ਸਿੰਘ ਨੇ ਪੁਲਿਸ ਨੂੰ ਵੇਖਦਿਆਂ ਹੀ ਝੱਟ ਆਖ ਤੇ ਦਿੱਤਾ, "ਲੌ, ਖਾਲਸਾ ਤਿਆਰ-ਬਰ-ਤਿਆਰ ਹੈ।" ਪਰ ਉਸ ਦਾ ਚਿਹਰਾ ਉਸ ਦੇ ਦਿਲ ਦੇ ਤੌਖਲੇ ਨੂੰ ਨ ਲੁਕਾ ਸਕਿਆ। "ਜੇ ਦੇਰ ਹੋ ਗਈ ਤਾਂ ਰਾਤ ਤੁਹਾਨੂੰ ਥਾਣੇ ਦੀ ਹਵਾਲਾਤ ਵਿਚ ਕੱਟਣੀ ਪਵੇਗੀ। ਜੇਹਲ ਤੇ ਥਾਣੇ ਦੀ ਹਵਾਲਾਤ ਦੇ ਫ਼ਰਕ ਤੋਂ...
Read more
ਸੁਨੇਹਾ /Suneha
20th May 2018 02:19:26
“ਤੁਸੀਂ ਤਾਂ ਜਾਣਦੇ ਈ ਓ ਸਰਦਾਰ ਜੀ, ਆਜ਼ਾਦੀ ਤੋਂ ਪਹਿਲਾਂ ਦਾ ਮੈਂ ਏਸੇ ਰੂਟ ਉਤੇ ਬੱਸ ਚਲਾ ਰਿਹਾ ਆਂ। ਉਦੋਂ ਅੱਧੇ ਤੋਂ ਵੱਧ ਰਾਹ ਕੱਚਾ ਸੀ। ਹੁਣ ਤਾਂ ਤੋੜ ਪੱਕੇ ਗੋਲੇ ਦੀ ਬਾਦਸ਼ਾਹੀ ਏ। ਉਦੋਂ ਸ਼ਹਿਰੋਂ ਬਾਹਰ ਹੋਏ ਨਹੀਂ, ਤੇ ਬੱਸ ਬਿਜਲੀ ਦਾ ਲਾਟੂ ਲੋਪ, ਤੇ ਹੁਣ ਸੁੱਖ ਨਾਲ ਸਾਰੀ...
Read more
27 ਜਨਵਰੀ/27 January
22nd May 2018 01:20:14
"ਇਸ ਥੜੇ ਉੱਤੇ, ਇੱਕ ਵੱਡੇ ਛਤਰ ਹੇਠਾਂ ਰਾਸ਼ਟਰਪਤੀ ਜੀ ਬੈਠੇ ਸਨ। ਪ੍ਰੇਡ-ਸਲਾਮੀ ਲਈ ਰਾਸ਼ਟਰਪਤੀ ਜੀ ਇੱਥੇ ਖਲੋਤੇ ਸਨ। ਇਥੇ ਮਲਕਾ ਰਾਣੀ ਬੈਠੀ ਸੀ। ਮਲਕਾ ਦਾ ਮਾਲਕ, ਪਰਧਾਨ ਮੰਤਰੀ ਜੀ ਤੇ ਉਨ੍ਹਾਂ ਦੇ ਵਜ਼ੀਰ ਇਥੇ ਬੈਠੇ ਸਨ। ਉਪ-ਰਾਸ਼ਟਰਪਤੀ, ਅਹੁ ਬਿਲਕੁਲ ਸਾਹਮਣੇ; ਉਹ ਜਗ੍ਹਾ ਬਦੇਸ਼ੀ ਪ੍ਰਾਹੁਣਿਆਂ ਲਈ ਸੀ। ਮੈਂਬਰ ਲੋਕ ਤੇ ਹੋਰ...
Read more
ਖਸਮਾਂ ਖਾਣੇ/Khasma Khane
23rd May 2018 01:28:03
ਜਾਗੋ ਮੀਟੋ ਵਿਚ ਧਰੋਪਤੀ ਨੇ ਕਿਹਾ, ਨਹੀਂ ਉਹਦੇ ਮੂੰਹ ਵਿਚੋਂ ਨਿਕਲ ਗਿਆ, "ਖਸਮਾਂ ਖਾਣੇ ।" ਹਾਰਨ ਦੀ ਖਹੁਰੀ ਆਵਾਜ਼ ਨਾਲ ਉਸ ਦੇ ਕੰਨ ਜੋ ਪਾਟਣ ਨੂੰ ਆਏ ਸਨ। ਅੱਜ ਤੱਕ ਹਾਰਨ ਦੀਆਂ ਜਿੰਨੀਆਂ ਵੀ ਆਵਾਜ਼ਾਂ ਉਸ ਦੇ ਕੰਨਾਂ ਵਿਚ ਪਈਆਂ ਸਨ, ਇਹ ਸਭਨਾਂ ਨਾਲੋਂ ਖਹੁਰੀ ਸੀ। "ਗਣੇਸ਼ ਟੈਕਸੀ ਵਾਲਾ ਨਹੀਂ,...
Read more
ਜਦੋਂ ਨਿੱਕੇ ਹੁੰਦੇ ਸਾਂ/Jadon Nikke Hunde Saan
23rd May 2018 01:32:13
ਨਿੱਕੇ ਹੁੰਦਿਆਂ ਦੀਆਂ ਕਈ ਗੱਲਾਂ ਮੈਨੂੰ ਕੱਲ੍ਹ ਵਾਂਗਣ ਚੇਤੇ ਹਨ। ਢਾਈਆਂ ਪੈਸਿਆਂ ਦਾ ਦੁੱਧ ਤੇ ਧੇਲੇ ਦਾ ਮਿੱਠਾ- ਬਾਟੀ ਭਰ ਜਾਂਦੀ ਸੀ। ਐਡੇ ਸਵਾਦ ਨਾਲ ਪੀਵੀਦਾ ਸੀ ਕਿ ਅੱਜ ਜ਼ਿਕਰ ਕਰਦਿਆਂ ਵੀ ਸੁਆਦ ਆ ਰਿਹਾ ਏ। ਇਹ ਤੇ ਗੱਲ ਸ਼ਹਿਰਾਂ ਦੀ ਏ। ਪਿੰਡ ਵਿੱਚ ਬਿਨਾਂ ਮਿੱਠਿਓਂ ਹੀ ਦੁੱਧ ਬੜਾ ਮਿੱਠਾ...
Read more
ਬਸ ਕੰਡਕਟਰ/Bus Conductor
25th May 2018 01:40:05
ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ। ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬੱਸ ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ।...
Read more
ਸਤੀਆਂ ਸੇਈ/Satian Sei
26th May 2018 01:47:19
ਜਦੋਂ ਵੀਰ ਭਗਤ ਸਿੰਘ, ਦੱਤ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ। ਉਹਦੀ ਹੋਵਣ ਵਾਲੀ ਨਾਰ ਨੂੰ ਕਿਸੇ ਪਿੰਡ ਵਿਚ ਦੱਸਿਆ ਜਾ”। ਗੱਡੀ ਵਿਚ ਅੰਨ੍ਹਾ ਮੰਗਤਾ ਗਾ ਰਿਹਾ ਸੀ। ”ਫਿਰ” ਮੈਂ ਮੰਗਤੇ ਦੇ ਮੂੰਹ ਵੱਲ ਤੱਕਿਆ ਪਰ ਸਟੇਸ਼ਨ ਆ ਜਾਣ ਕਰ ਕੇ ਉਹ ਉਸ ਡੱਬੇ ਵਿਚੋਂ ਉਤਰ ਕੇ ਦੂਜੇ ਵਿਚ ਜਾ...
Read more
ਰੱਬ ਤੇ ਰੁੱਤਾਂ/Rab Te Ruttan
27th May 2018 01:51:31
ਬਹੁਤ ਪੁਰਾਣਿਆਂ ਸਮਿਆਂ ਦੀ ਗੱਲ ਹੈ। ਰੱਬ ਉਤੇ ਸਵਰਗ ਵਿਚ ਰਹਿੰਦਾ ਸੀ। ਹੇਠਾਂ ਸਭ ਧੁੰਦੂਕਾਰ ਸੀ। ਸ੍ਰਿਸ਼ਟੀ ਦੀ ਸਿਰਜਣ ਦਾ ਵਿਚਾਰ ਰੱਬ ਦੇ ਜ਼ਿਹਨ ਵਿਚ ਖੌਰੂ ਪਾ ਰਿਹਾ ਸੀ। ਆਪਣੇ ਚਿੱਤ ਵਿਚ ਹੋ ਰਹੀ ਭੰਨ-ਘੜ ਵੱਲ ਇਕਾਗਰ ਹੋਇਆ ਉਹ ਇਕ ਨਦੀ ਦੇ ਕੰਢੇ ਫਿਰ ਰਿਹਾ ਸੀ। ਨਦੀ ਭਰ ਜੋਬਨ ਵਿਚ...
Read more
ਤੇਰਾ ਕਮਰਾ ਮੇਰਾ ਕਮਰਾ/Tera Kamra Mera Kamra
28th May 2018 01:57:02
ਦਫ਼ਤਰ ਵਿਚ ਮੇਰਾ ਕਮਰਾ ਤੇ ਤੇਰਾ ਕਮਰਾ ਨਾਲੋ–ਨਾਲ ਹਨ । ਫਿਰ ਵੀ ਨਾ ਇਹ ਕਮਰਾ ਉਸ ਵੱਲ ਜਾ ਸਕਦਾ ਹੈ ਤੇ ਨਾ ਉਹ ਕਮਰਾ ਇਸ ਵੱਲ ਆ ਸਕਦਾ ਹੈ । ਦੋਵਾਂ ਦੀ ਆਪਣੀ ਆਪਣੀ ਸੀਮਾ ਹੈ । ਦੋਹਾਂ ਦੇ ਵਿਚਕਾਰ ਇਕ ਦੀਵਾਰ ਹੈ । ਦੀਵਾਰ ਬੜੀ ਪਤਲੀ ਜਿਹੀ ਹੈ ।...
Read more
ਭਾਈਆਂ ਬਾਝ/Bhaian Baajh
28th May 2018 02:14:52
ਉਹ ਡੌਰ-ਭੌਰ ਖੜ੍ਹਾ ਸੀ। ਉਹਦੇ ਪੁੱਤਰ, ਨੂੰਹਾਂ, ਧੀਆਂ, ਜਵਾਈ, ਉਹਦੀ ਵਹੁਟੀ, ਉਹਦੇ ਪਿੰਡ ਦੇ ਲੋਕ, ਸਭ ਉਹਦੇ ਸਾਹਮਣੇ ਖੜੋਤੇ ਹੋਏ ਸਨ। ਹੁਣ ਉਹਦੇ ਪੈਰੀਂ ਬੇੜੀਆਂ ਨਹੀਂ ਸਨ, ਹੱਥਕੜੀਆਂ ਵੀ ਨਹੀਂ। ਨਾ ਹੀ ਉਹਦੇ ਗਲ ਫ਼ਾਂਟਾਂ ਵਾਲੀ ਉਹ ਕਮੀਜ਼ ਤੇ ਪਜਾਮਾ ਸੀ। ਹੁਣ ਉਹਦੇ ਤੇੜ ਉਹੀ ਰੇਸ਼ਮੀ ਸਲੇਟੀ ਚਾਦਰਾ ਤੇ ਉਹੀ...
Read more
  • 1
  • 2

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ
  • Volunteer
  • Awards

©2023 ਪੰਜਾਬੀ ਮਾਂ ਬੋਲੀ. All rights reserved.

Designed by OXO Solutions®