ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਜਾਨ ਤੁਹਾਡੇ ਵਿੱਚ ਅੜ ਕੇ ਬੈਠੂੰ ਜਿਉਂ ਗੋਪੀਆਂ ਵਿੱਚ ਕਾਨ। ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਖੰਡ ਗੋਪੀਆ ਅੱਜ ਕਾਨ ਘੇਰਿਆ ਬਹਿ ਸੁਣਦਿਆ ਛੰਦ। ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਥਾਲੀ ਅਗਲਾ ਛੰਦ ਮੈਂ...
Read more
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®