1. ਆ ਮਿਲ ਯਾਰ ਸਾਰ ਲੈ ਮੇਰੀ ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ । ਅੰਦਰ ਖਾਬ ਵਿਛੋੜਾ ਹੋਇਆ, ਖਬਰ ਨਾ ਪੈਂਦੀ ਤੇਰੀ । ਸੁੰਞੇ ਬਨ ਵਿਚ ਲੁੱਟੀ ਸਾਈਆਂ, ਸੂਰ ਪਲੰਗ ਨੇ ਘੇਰੀ । ਇਹ ਤਾਂ ਠੱਗ ਜਗਤ ਦੇ, ਜਿਹਾ ਲਾਵਣ ਜਾਲ ਚਫੇਰੀ । ਕਰਮ ਸ਼ਰ੍ਹਾ...
Read more
1. ਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿ ਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿ ।ਰਹਾਉ। ਰਾਤਿ ਅੰਨੇਰੀ ਪੰਧਿ ਦੁਰਾਡਾ, ਸਾਥੀ ਨਹੀਓਂ ਨਾਲਿ ।1। ਨਾਲਿ ਮਲਾਹ ਦੇ ਅਣਬਣਿ ਹੋਈ, ਉਹ ਸਚੇ ਮੈਂ ਕੂੜਿ ਵਿਗੋਈ, ਕੈ ਦਰਿ ਕਰੀਂ ਪੁਕਾਰ ।2। ਸਭਨਾ ਸਈਆਂ ਸਹੁ ਰਾਵਿਆ, ਮੈਂ ਰਹਿ ਗਈ ਬੇ ਤਕਰਾਰਿ...
Read more
ਰਾਗ ਆਸਾ ੧. ਮੈ ਬੰਦਾ ਬੈ ਖਰੀਦੁ ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥ ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥੧॥ ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥ ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥੧॥ਰਹਾਉ॥ ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ ॥...
Read more
1. ਆ ਚੁਣੋਂ ਰਲ ਯਾਰ ਆ ਚੁਣੋਂ ਰਲ ਯਾਰ ।ਪੀਲੂੰ ਪੱਕੀਆਂ ਨੀ ਵੇ । ਕਈ ਬਗੜੀਆਂ, ਕਈ ਸਾਵੀਆਂ ਪੀਲੀਆਂ ।ਕਈ ਭੂਰੀਆਂ ਕਈ ਫਿਕੜੀਆਂ ਨੀਲੀਆਂ । ਕਈ ਊਦੀਆਂ ਗੁਲਨਾਰ ।ਕਟੋਈਆ ਰੱਤੀਆਂ ਨੀ ਵੇ । ਬਾਰ ਥਈ ਹੈ ਰਸ਼ਕ ਇਰਮ ਦੀ ।ਸੁੱਕ ਸੜ ਗਈ ਜੜ੍ਹ ਡੁੱਖ ਤੇ ਗ਼ਮ ਦੀ । ਹਰ ਜਾ...
Read more
1. ਤੁਸੀਂ ਐਵੇਂ ਮਗਜ਼ ਨ ਮਾਰੋ ਜੀ 1 ਰਖ ਸੌਮ ਸਲਾਤਾਂ ਪੜ੍ਹਦੇ ਹੋ, ਤੁਸੀਂ ਨਾਲ ਲੋਕਾਂ ਦੇ ਲੜਦੇ ਹੋ, ਪਾ ਤੇਲ ਕੜਾਹੀ ਸੜਦੇ ਹੋ, ਕੁਝ ਵਿਚਲੀ ਗੱਲ ਨਿਤਾਰੋ ਜੀ । 2 ਤੁਸੀਂ ਆਪਣੀ ਆਪ ਨਿਬੇੜੋ ਜੀ, ਅਣਹੁੰਦੀਆਂ ਕਲਾਂ ਨਾ ਛੇੜੋ ਜੀ, ਤੁਸੀਂ ਵਿਚੋਂ ਗ਼ੈਰ ਨਿਖੇੜੋ ਜੀ, ਐਵੇਂ ਲਾ ਹਿਕ ਤਾਣ...
Read more