Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Shop
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi Pepole / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alfabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools

Bujartan ਬੁਝਾਰਤਾ

ਕਾਲਾ-ਕਾਲਾ ਪਿਉ/Kala-Kala Peyo
27th July 2018 11:27:25
ਕਾਲਾ-ਕਾਲਾ ਪਿਉ ਲਾਲ-ਲਾਲ ਬੱਚੇ ਜਿੱਥੇ-ਜਿੱਥੇ ਜਾਵੇ ਪਿਉ ਉੱਥੇ-ਉੱਥੇ ਜਾਣ ਬੱਚੇ   ਰੇਲ ਗੱਡੀ
Read more
ਤਿੰਨ ਪਏ ਪੰਜ ਖੜੇ/Ten Paye Panj Khare
27th July 2018 11:39:47
ਤਿੰਨ ਪਏ ਪੰਜ ਖੜੇ, ਅੱਠ ਲਿਆਵਣ ਗੇੜਾ, ਮੇਰੀ ਬਾਤ ਬੁੱਝ ਲੈ, ਨਹੀਂ ਤਾਂ ਬਣ ਚੇਲਾ ਮੇਰਾ। ਚਰਖਾ  
Read more
ਊਠ ਤੇ ਚੜ੍ਹੇਂਦੀਏ/Uth te Chadediya
28th July 2018 02:00:39
ਊਠ ਤੇ ਚੜ੍ਹੇਂਦੀਏ,ਹਿਕੇਂਦਾ ਤੇਰਾ ਕੀ ਲਗਦਾ? ਅੁਹਦਾ ਤਾਂ ਮੈਂ ਨਾਂ ਨਹੀ ਲੈਣਾ, ਮੇਰਾ ਨਾਂ ਈ ਜੀਆਂ, ਉਹਦੀ ਸੱਸ ਤੇ ਮੇਰੀ ਸੱਸ, ਦੋਵੇਂ ਮਾਂਵਾ-ਧੀਆਂ।   ਨੂੰਹ-ਸਹੁਰਾ
Read more
ਐਨੀ ਕੁ ਛੋਕਰੀ/Ene ku Chokari
29th July 2018 01:51:43
ਐਨੀ ਕੁ ਛੋਕਰੀ, ਉਹਦੇ ਸਿਰ ਸਵਾਹ ਦੀ ਟੋਕਰੀ। ਚਿਲਮ
Read more
ਛੋਟੀ ਜਿਹੀ ਕਟੋਰੀ ਵਿਚ ਪਾਪਾ ਜੰਮਿਆ/Choti jihi Ktori Vich Papa Jmea
31st July 2018 02:57:34
ਛੋਟੀ ਜਿਹੀ ਕਟੋਰੀ ਵਿਚ ਪਾਪਾ ਜੰਮਿਆ ? ਦਹੀਂ
Read more
ਬਾਬਾ ਜੀ ਬਾਜ਼ਾਰ ਜਾਣਾ/Baba ji Bazaar Jaana
1st August 2018 01:30:40
ਬਾਬਾ ਜੀ ਬਾਜ਼ਾਰ ਜਾਣਾ, ਸਾਰੇ ਘਰ ਦਾ ਆਹਾਰ ਲਿਆਣਾ, ਬਹੁਤੇ ਪੈਸੇ ਖ਼ਰਚ ਨਾ ਆਣਾ, ਬੁਢਿਆਂ ਲਈ ਗੁਲਫ਼ਾ ਸਾਰਾ, ਬੱਕਰੀ ਲਈ ਹਰਾ ਚਾਰਾ, ਮੁਰਗੀ ਲਈ ਦਾਣਾ ਪਿਆਰਾ, ਇਕ ਤੋਂ ਜ਼ਿਆਦਾ ਚੀਜ਼ ਨਾ ਲਿਆਣਾ, ਬਹੁਤੇ ਪੈਸੇ ਖ਼ਰਚ ਨਾ ਆਣਾ ?   ਤਰਬੂਜ
Read more
ਚਿੱਟਾ ਹਾਂ ਪਰ ਦੁੱਧ ਨਹੀਂ/Chitta ha Par Dudh Nahi
1st August 2018 01:53:18
ਚਿੱਟਾ ਹਾਂ ਪਰ ਦੁੱਧ ਨਹੀਂ, ਗੱਜਦਾ ਹਾਂ ਪਰ ਰੱਬ ਨਹੀਂ, ਵੱਲ ਖਾਂਦਾ ਹਾਂ ਪਰ ਸੱਪ ਨਹੀ। ਪਾਣੀ ਜਾਂ ਸੰਖ
Read more
ਆਰ ਢਾਂਗਾ ਪਾਰ ਢਾਂਗਾ/Aar Thaga Par Thaga
6th August 2018 02:30:52
ਆਰ ਢਾਂਗਾ ਪਾਰ ਢਾਂਗਾ ਵਿਚ ਦੀ ਬਗਲਾ ਨਹਾਉਂਦਾ ਬਗਲੇ ਨੂੰ ਲੱਤ ਮਾਰੀ ਪੁੱਠਾ ਹੋ ਕੇ ਗਾਉਂਦਾ। ਛੰਨਾ ਜਾਂ ਕੌਲ
Read more
ਟਿਡ ਵਿੱਚੋ ਕੱਢ ਕੇ/Tid Vicho Kadh k
14th August 2018 10:00:06
ਟਿਡ ਵਿੱਚੋ ਕੱਢ ਕੇ, ਵੱਖੀ ਵਿਚ ਮਾਰੀ, ਸੜ ਕੇ ਸਵਾ ਹੋ ਗਈ ਸਾਰੀ ?   ਮਾਚੀਸ ਦੀ ਤੀਲੀ
Read more
ਦੋ ਜਾਣੇ ਦੀ ਲਾਠੀ/Do Jane di Lathi
14th August 2018 11:00:03
ਦੋ ਜਾਣੇ ਦੀ ਲਾਠੀ, ਇਕਮਜਾਣੈ ਦਾ ਬੋਝ, ਇਸ ਮੇਰੀ ਬੁਜਾਰਤ ਦੀ, ਕਡੋ ਬੀਬਾ ਖੋਜ ?   ਡੋਲੀ
Read more
ਵੱਟ ਤੇ ਟਾਂਡਾ/But te Tanda
14th August 2018 12:00:43
ਵੱਟ ਤੇ ਟਾਂਡਾ ਸੱਭ ਦਾ ਸਾਂਜਾ   ਹੁੱਕਾ
Read more
ਨਿੱਕੇ-ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ/Nike Nike Maimnay Phar Chuki Jande Ne
15th August 2018 08:00:27
ਨਿੱਕੇ-ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ ? ਜਨੌਰ ਤੁਰੀ ਜਾਂਦੇ ਨੇ ?   ਰੇਲ ਗੱਡੀ ਦੇ ਡੱਬੇ
Read more
ਕੋਲ ਫੁੱਲ ਕੋਲ ਫੁੱਲ, ਫੁੱਲ ਦਾ ਹਜਾਰ ਮੂਲ/Kol full kol full, full da hjar mull
15th August 2018 11:00:53
ਕੋਲ ਫੁੱਲ ਕੋਲ ਫੁੱਲ, ਫੁੱਲ ਦਾ ਹਜਾਰ ਮੂਲ, ਕਿਸੇ ਕੋਲ ਅੱਧਾ ਕਿਸੇ ਕੋਲ ਸਾਰਾ, ਕਿਸੇ ਕੋਲ ਹੈਨੀ ਵੀਚਾਰਾ ?   ਮਾਂ-ਪਿਓ
Read more
ਬੀਜੇ ਰੋੜ ਉੱਗੇ ਚਾੜ/Bejay Ror Ugay Chardh
16th August 2018 08:00:02
ਬੀਜੇ ਰੋੜ ਉੱਗੇ ਚਾੜ, ਲੱਗੇ ਨੀਂਬੂ ਖਿੜੇ ਅਨਾਰ ?   ਕਪਾਹ
Read more
ਸੱਭ ਤੋਂ ਪੈਲਾਂ ਮੈਂ ਜੰਮਿਆ/Sabh Toh Pehla Mai Jmea
16th August 2018 12:00:21
ਸੱਭ ਤੋਂ ਪੈਲਾਂ ਮੈਂ ਜੰਮਿਆ, ਫਿਰ ਮੇਰਾ ਭਾਈ, ਖਿੱਚ ਧੂ ਤੇ ਬਾਪੂ ਜੰਮਿਆ, ਪਿੱਛੋਂ ਸਾਡੀ ਮਾਈ ?   ਦੁੱਧ ਦਹੀਂ ਮੱਖਣ ਤੇ ਲਸੀ
Read more
ਸਬਜ਼ ਕਟੋਰੀ ਮੀਠਾ ਭੱਤ/Sabaj Ktori Mitha Bht
16th August 2018 06:00:39
ਸਬਜ਼ ਕਟੋਰੀ ਮੀਠਾ ਭੱਤ, ਲੁਟੋ ਸਈਓ ਹੱਥੋਂ ਹੱਥ ?   ਖਰਬੂਜਾ
Read more
ਬਾਹਰੋਂ ਆਇਆ ਬਾਬਾ ਲਸ਼ਕਰੀ/Bahron Aaya Baba Lashkri
17th August 2018 08:00:33
ਬਾਹਰੋਂ ਆਇਆ ਬਾਬਾ ਲਸ਼ਕਰੀ, ਜਾਂਦਾ ਜਾਂਦਾ ਕਰਗਿਆ ਮਸ਼ਕਰੀ ?   ਭੂੰਡ
Read more
ਰਾਹ ਦਾ ਡੱਬਾ/Rah da Dabha
17th August 2018 12:00:46
ਰਾਹ ਦਾ ਡੱਬਾ , ਚੁਕਿਆ ਨਾ ਜਾਵੇ , ਹਾਏ ਵੇ ਰੱਬਾ ?   ਖੂਹ
Read more
ਚੜ੍ਹ ਚੋਂਕੀ ਤੇ ਬੈਠੀ ਰਾਣੀ/Chardh chonki te bethi rani
17th August 2018 06:00:31
ਚੜ੍ਹ ਚੋਂਕੀ ਤੇ ਬੈਠੀ ਰਾਣੀ, ਸਿਰ ਤੇ ਅੱਗ ਬਦਨ ਤੇ ਪਾਣੀ ?   ਹੁੱਕਾ
Read more
ਲੰਮਾ ਲੱਮ ਸਲੱਮਾ/ Lumma Lum-Sluma
18th August 2018 08:00:51
ਲੰਮਾ ਲੱਮ ਸਲੱਮਾ, ਲੰਮੇ ਦਾ ਪਰਛਾਵਾਂ ਕੋਈ ਨਾ ?   ਸੜਕ
Read more
  • 1
  • 2
  • 3

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alfabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ
  • Volunteer
  • Awards

©2023 ਪੰਜਾਬੀ ਮਾਂ ਬੋਲੀ. All rights reserved.

Designed by OXO Solutions®