ਮੇਰੇ ਪਿਆਰੇ ਪਿਆਰੇ ਮੰਮੀ ਜੀਓ ! ਨਿੱਕੀ ਜਿਹੀ ਮਿੱਠੀ ਪਰਵਾਨ ਕਰਿਓ ! ਮੈਂ ਹਾਲ ਦੀ ਘਡ਼ੀ ਰਾਜ਼ੀ ਖੁਸ਼ੀ ਹਾਂ ਅਤੇ ਰੱਬ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਤੁਹਾਨੂੰ ਬਹੁਤ-ਬਹੁਤ ਖੁਸ਼ ਅਤੇ ਸੁਖੀ ਰੱਖੇ। ਮੈਂ ਹਾਲ ਦੀ ਘਡ਼ੀ ਦੀ ਇਸ...
Read more
ਅੰਮੀਏ ਨਾ ਮਾਰ ਲਾਡਲੀ ਵਿਗਿਆਨ ਦੁਨੀਆ ਦੇ ਹਰ ਖੇਤਰ ਵਿਚ ਆਪਣੀਆਂ ਲੀਹਾਂ ਛੱਡਦਾ ਜਾ ਰਿਹਾ ਹੈ। ਲੋਕ ਹੁਣ ਚੰਨ ਅਤੇ ਵਸਣ ਦੀ ਤਿਆਰੀ ਕਰ ਰਹੇ ਹਨ। ਜੀਵਨ ਦੇ ਹਰ ਪਹਿਲੂ ਦੀ ਜਾਣਕਾਰੀ ਅੱਜ ਹਰ ਮਨੁੱਖ ਰੱਖਦਾ ਹੈ। ਮਨੁੱਖਤਾ ਦੀ ਟੀਸੀ...
Read more
ਪੰਜਾਬੀ ਦੀਵਾਨਾਂ, ਇਕੱਠਾਂ ਦੌਰਾਨ “ਕੰਨਿਆ ਭਰੂਣ ਹੱਤਿਆ” ਅਤੇ “ਦਹੇਜ” ਵਿਰੁੱਧ ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਬਾਰੇ ਦੱਸਿਆ ਜਾਵੇ। ਇਹ ਕਾਰਜ ਧਰਮ ਪ੍ਰਚਾਰਕ ਸੱਜਣ ਜਾਂ ਗ੍ਰੰਥੀ ਸਾਹਿਬਾਨ ਕਰ ਸਕਦੇ ਹਨ। ਪਿੰਡਾ ਦੇ ਗੁਰੂਦੁਆਰਿਆਂ ਵਿਚ ਸ੍ਰੀ...
Read more
ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵਿਰੁੱਧ ਸੰਘਰਸ਼ ਕੀ ਹੈ ਨਸ਼ੀਲੀਆਂ ਦਵਾਈਆਂ ਦੀ ਵਰਤੋਂ ? ਮੈਡੀਕਲ ਸਲਾਹ ਤੋਂ ਬਿਨਾਂ ਕਿਸੇ ਵੀ ਸਰੀਰਿਕ ਕਿਰਿਆਵਾਂ ਨੂੰ ਮੱਧਮ ਕਰਨ ਵਾਲੀ ਦਵਾਈ ਦੀ ਮਿੱਥੀ ਮਿਕਦਾਰ ਸ਼ਕਤੀ ਤੋਂ ਜਿਆਦਾ, ਜਾਂ ਇਨ੍ਹਾਂ ਦੀ ਵੱਧ ਵਾਰ ਵਰਤੋਂ ਨੂੰ ਨਸ਼ੀਲੀਆਂ...
Read more
ਉਂਜ ਇਹ ਗੱਲ ਹੈਰਾਨੀ ਭਰੀ ਹੋ ਸਕਦੀ ਹੈ ਕਿ ਪੁਲੀਸ ਵਾਲਿਆਂ ਜਾਂ ਲਾਇਬਰੇਰੀ ਨਾਲ ਕੀ ਸਬੰਧ, ਉਹ ਤਾਂ ਪੁਸਤਕਾਂ ਪੜ੍ਹਨ ਲਿਖਣ ਦੇ ਨੇੜ ਦੀ ਨਹੀਂ ਲੰਘਦੇ। ਨਾਲੇ ਸਾਡੇ ਪ੍ਰਬੰਧ ਵਿਚ ਉਨ੍ਹਾਂ ਨੂੰ ਮੁਜਰਮਾਂ ਨੂੰ ਪਕੜਨ ਗੈਰ ਕਾਨੂੰਨੀ ਕੰਮਾਂ ਨੂੰ ਰੋਕਣ...
Read more
ਜਦੋਂ ਮੈਂ ਸੱਤਵੀਂ ਜਮਾਤ ਵਿਚ ਪੜ੍ਹਦੀ ਸੀ ਤਾਂ ਸਾਡੇ ਸਕੂਲ ਦੀ ਪ੍ਰਿੰਸੀਪਲ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਦਸ ਮਿੰਟ ਬਾਈਬਲ ਜ਼ਰੂਰ ਪੜ੍ਹਾਉਂਦੀ ਹੁੰਦੀ ਸੀ। ਇਕ ਦਿਨ ਉਨ੍ਹਾਂ ਕਹਾਣੀ ਸੁਣਾਈ 'ਟਾਵਰ ਔਫ਼ ਬੈਬਲ' ਦੀ। ਮੈਡਮ ਕਹਿਣ ਲੱਗੀ, ''''ਇਰਾਕ ਵਿਚ ਕੁੱਝ ਲੋਕ...
Read more
ਸ਼ਹੀਦ ਭਗਤ ਸਿੰਘ ਦਾ ਸਿੱਖੀ ਸਿਦਕ (ਹਰਜਿੰਦਰ ਕੰਵਲ) ਪੰਜਾਬ ਦੀ ਧਰਤੀ ਨੇ ਅਨੇਕਾਂ ਸੂਰਬੀਰਾਂ, ਯੋਧਿਆਂ ਅਤੇ ਪਰਉਪਕਾਰੀਆਂ ਨੂੰ ਜਨਮ ਦਿਤਾ। ਪ੍ਰੋ. ਪੂਰਨ ਸਿੰਘ ਦੇ ਅਨੁਸਾਰ ਇਸ ਧਰਤੀ ਉਤੇ ਗੁਰੂਆਂ ਦੀ ਬਖਸ਼ਿਸ਼ ਹੈ ਇਸੇ ਲਈ ਇਥੇ ਚਮਤਕਾਰੀ ਜੀਵਨ ਵਾਲੇ ਮਹਾਂਪੁਰਖਾਂ ਨੇ...
Read more
ਸੰਦੀਪ ਸਿੰਘ ਵਿਸ਼ਵ ਦੇ 150 ਮੁਲਕਾਂ ਵਿਚ ਤਕਰੀਬਨ 14 ਕਰੋੜ ਦੇ ਕਰੀਬ ਪੰਜਾਬੀ ਵਸੇ ਹੋਏ ਹਨ। ਪੰਜਾਬੀ ਦਾ ਮਾਣ-ਸਨਮਾਨ ਵਧਾ ਰਹੇ ਹਨ। ਪੰਜਾਬੀ ਸੰਸਾਰ ਦੀਆਂ ਕੁਝ ਜੀਵਤ ਪੁਰਾਣੀਆਂ ਭਾਸ਼ਾਵਾਂ ਦੇ ਨਾਲ ਭਾਰਤ ਵਿੱਚ ਬੋਲੀਆਂ ਜਾਣ ਵਾਲੀਆਂ 1600 ਭਾਸ਼ਾਵਾਂ ਵਿਚੋਂ ਇੱਕ...
Read more
ਯਾਤਰਾ, ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਇਤਿਹਾਸਕ ਗੁਰੂਦੁਆਰਿਆਂ ਦੀ ਅਵਤਾਰ ਸਿੰਘ ਗੁਰਮਤਿ ਵਿਚ ਜਿਸ ਤਰ੍ਹਾਂ ਨਾਮ ਬਾਣੀ, ਸਿਮਰਣ, ਸੇਵਾ ਅਤੇ ਸਤਿਸੰਗ ਦਾ ਮਹੱਤਵ ਹੈ, ਇਸੇ ਤਰ੍ਹਾਂ ਹੀ ਗੁਰੂ ਇਤਿਹਾਸ ਨਾਲ ਸਬੰਧਤ ਗੁਰਧਾਮ ਅਤੇ ਗੁਰਧਾਮਾਂ ਦੀ ਯਾਤਰਾ ਦੀ ਵੀ ਇਕ ਆਪਣੀ...
Read more
ਛੱਲਾ ਸਾਂਦਲ ਬਾਰ ਦੇ ਇੱਕ ਬਹੁਤ ਪੁਰਾਣੇ ਢੋਲਿਆਂ ਦੀ ਇੱਕ ਯਾਦਗਾਰ ਹੈ। ਛੱਲਾ......! ਇੱਕ ਮਾਮੂਲੀ ਜਿਹਾ ਗਹਿਣਾ ਪਰ ਮੁਹੱਬਤ ਬਣ ਕੇ ਕਿਸੇ ਦੀ ਉਂਗਲ ਵਿੱਚ ਪੈ ਜਾਵੇ ਤਾਂ ਬੇਸ਼ੁਮਾਰ ਕੀਮਤੀ। ਛੱਲਾ ਸੋਨੇ ਦਾ ਹੋਵੇ ਜਾਂ ਚਾਂਦੀ ਦਾ, ਪਿੱਤਲ ਦਾ ਹੋਵੇ...
Read more