ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ ਕੀ ਮਿੱਟੀ ਸੰਗ ਰੁੱਸਣਾ ਅੜਿਆ ਕੀ ਪਾਣੀ ਸੰਗ ਲੜਨਾ ਆਖਰ ਇੱਕੋ ਆਵੇ ਪੈਣਾ ਇੱਕੋ ਅੱਗ ਵਿੱਚ ਸੜਨਾ ਡੂੰਘਾ ਹੋਈ ਜਾਵੇ ਦਿਲ ਦਾ ਵਰਾਗ ਜੋਗੀਆ ਮੈਨੂੰ ਬੀਨ ’ਤੇ ਸੁਣਾ ਦੇ ਪੱਕਾ ਰਾਗ ਜੋਗੀਆ ਰਹਿਗੀ ਮੱਠੀ-ਮੱਠੀ ਅੱਗ, ਹੋਇਆ ਨੀਵਾਂ ਨੀਵਾਂ ਪਾਣੀ ਪਾਈ ਜਾਣ ਵੇ ... Read More »
You are here: Home >> Tag Archives: Mainu Been te Suna de Packa Rag Jogia