ਜੀ ਆਇਆਂ ਨੂੰ

ਯਾਦ

ਅੱਜ ਫੇਰ ਓਹੀ ਨਿਘੀ ਧੁੱਪ ‘ਤੇ ਹਵਾ ਚੱਲ ਪਈ,
ਓਹਦੀ ਯਾਦ ਫਿਰ ਜਿੰਦਗੀ ਦੇ ਨਾਲ ਰਲ ਗਈ,
ਐਸੇ ਓਹ ਪੁਰਾਣੇ ਦਿਨ ਫੇਰ ਚੇਤੇ ਆਏ ,
ਰੋਂਦਿਆ ਨੂ ਸਾਨੂ ਇਹ ਸਾਮ ਢਲ ਗਈ ,
ਚਾਨਣ ਸੀ ਬੜਾ ਕੱਲ ਕਾਲੀ ਰਾਤ ਦਾ ,
ਬਿਰਹੋ ਦੀਆ ਲਪਟਾ ‘ਚ ਮੇਰੀ ਆਸ ਜਲ ਗਈ,
ਸੋਚਾ ਦੀ ਬੁਕਲ ਵਿਚ ਰਾਤ ਕੱਟੀ ਬੈਠ ਕੇ ,
ਭਾਵੇ ਯਾਦ ਓਹਦੀ ਨਾ ਕਰ ਕੇ ਕੋਈ ਗੱਲ ਗਈ .

About gsd

Profile photo of gsd

One comment

  1. Profile photo of gsd

    ਯਾਦ ਏ ਭਾਵੇ ………………ਪਰ ਕੁਝ ਆਪਣਾ ਜਾ ਮਹਿਸੂਸ ਹੁੰਦੇ , ਸਕੂਨ ਆ ਜਾਂਦੇ …

Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar