ਨਤਾਸ਼ਾ (ਰੇਖਾ ਨੂੰ)-ਭੈਣ, ਤੇਰਾ ਬੇਟਾ ਪੜ੍ਹਾਈ ਵਿਚ ਕਾਫੀ ਕਮਜ਼ੋਰ ਹੈ।
ਰੇਖਾ-ਇਹ ਤੂੰ ਕਿਵੇਂ ਕਹਿ ਸਕਦੀ ਏਂ?
ਨਤਾਸ਼ਾ-ਹੁਣ ਦੇਖ ਨਾ, ਤੇਰੇ ਬੇਟੇ ਦੀ ਨਕਲ ਕਰਕੇ ਮੇਰਾ ਬੇਟਾ ਵੀ ਫੇਲ੍ਹ ਹੋ ਗਿਆ।
Tagged with: chutkale jokes Jokes ਚੁਟਕਲੇ Maa Boli maa boli punjabi punjabi punjabi jokes punjabi maa boli shugal ਪੰਜਾਬੀ ਪੰਜਾਬੀ ਚੁਟਕਲੇ ਪੰਜਾਬੀ ਮਾਂ ਬੋਲੀ ਮਾਂ ਬੋਲੀ ਮਾਂ ਬੋਲੀ ਪੰਜਾਬੀ ਸ਼ੁਗਲ
Click on a tab to select how you'd like to leave your comment
- WordPress