ਜੀ ਆਇਆਂ ਨੂੰ
You are here: Home >> Fun ਸ਼ੁਗਲ >> ਭੂਆ ਫੁਫੱੜ

ਭੂਆ ਫੁਫੱੜ

1 ਕੁੜੀ ਨੇ ਪ੍ਰਿੰਸਿਪਲ ਨੂੰ ਕੋਮ੍ਪ੍ਲੇਟ ਕੀਤੀ ਕੇ “ਕਲਾਸ ਦੇ ਸਾਰੇ ਬੱਚੇ ਮੈਨੂ ਭੂਆ ਕੇਹਂਦੇ ਨੇ”
ਪ੍ਰਿੰਸਿਪਲ : ਹਥ ਖੜੇ ਕਰੋ ਕੌਣ ਇਸ ਕੁੜੀ ਨੂੰ ਭੂਆ ਕੇਹਂਦਾ ਹੈ”
1 ਮੁੰਡੇ ਨੂੰ ਛਡ ਕੇ ਬਾਕੀਆ ਨੇ ਹਥ ਖੜੇ ਕਰ ਦਿਤੇ. ਪ੍ਰਿੰਸਿਪਲ : “ਓਏ ਤੂ ਹਥ ਕਿਓਂ ਨੀ ਖੜਾ ਕੀਤਾ.”
ਮੁੰਡਾ : “ਜਿਨਿਆ ਦੇ ਹਥ ਖੜੇ ਨੇ ਮੈਂ ਇਹਨਾ ਸਬ ਦਾ ਫੁਫੱੜ ਲਗਦਾ”

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar