ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 14(ਉੱਤਰ ਰਾਂਝਾ)

ਹੀਰ ਵਾਰਿਸ ਸ਼ਾਹ: ਬੰਦ 14(ਉੱਤਰ ਰਾਂਝਾ)

ਰਾਂਝਾ ਜੋਤਰਾ ਵਾਹ ਕੇ ਥੱਕ ਰਹਿਆ, ਲਾਹ ਅਰਲੀਆਂ ਛਾਉਂ ਨੂੰ ਆਂਵਦਾ ਏ
ਭੱਤਾ ਆਣ ਕੇ ਭਾਬੀ ਨੇ ਕੋਲ ਧਰਿਆ ਹਾਲ ਆਪਣਾ ਰੋ ਵਖਾਂਵਦਾ ਏ
ਛਾਲੇ ਪਏ ਤੇ ਹੱਥ ਤੇ ਪੈਰ ਫੁੱਟੇ ਸਾਨੂੰ ਵਾਹੀ ਦਾ ਕੰਮ ਨਾ ਭਾਂਵਦਾ ਏ
ਵਾਰਸ ਸ਼ਾਹ ਜਿਉਂ ਲਾਡਲਾ ਬਾਪ ਦਾ ਸੀ ਅਤੇ ਖਰਾ ਪਿਆਰੜਾ ਮਾਉਂ ਦਾ ਸੀ

Ranjha jotra wah ke thak rahia, laah arliaN chaoN nooN aaonda ae
Bhatta aan ke bhabhi naiN kol dharya haal apna ro ro wikhaonda ae
Chaale pae te hath pair phatte sanuN waahi da kamm na bhaonda ae
Bhabhi aakhia laadla baap da saiN utte khara piaarara maaoN da ae

رانجھا جوتڑا واہ کے تھک رہیا ، لاہ ارلیاں چھاوَں نوں آوندا اے
بھتا آن کے بھابی نیں کول دھریا حال اپنا رو وکھاوندا اے
چھالے پئے تے ہتھ پیر پھٹے سانوں واہی دا کم نہ بھاوندا اے
بھابی آکھیا لاڈلا باپ دا سیں اتے کھرا پیارڑا ماوَں دا اے

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar